04/09/2026
ਕੁਛ ਦਿਨ ਪਹਿਲਾ ਇਸ ਤਲਾਕ ਦੇ ਮਸਲੇ ਵਿੱਚ ਹਾਜੀ ਫ਼ਕੀਰ ਜੀ ਹਾਜੀ ਕਸ਼ਮ ਲੰਬੜ ਜੀ ਹਾਜੀ ਦਲਮੀਰ ਜੀ ਹਾਜੀ ਯੂਸੇਫ ਖਟਾਣਾ ਜੀ ਹਾਜੀ ਸਾਈ ਜੀ ਹਾਜੀ ਪੇਚੂ ਜੀ ਹਾਜੀ ਪ੍ਰਧਾਨ ਲਿਆਕਤ ਅਲੀ ਜੀ ਨੇ ਆਪਸੀ ਸਹਿਮਤੀ ਨਾਲ ਇਸ ਮਸਲੇ ਬਾਰੇ ਹਾਜੀ ਸ਼ੈਰੀ ਹੁਸ਼ਿਆਰਪੁਰ ਨੂੰ ਟਾਈਮ ਦਿੱਤਾ ਸੀ ਸੋ ਉਹ ਟਾਈਮ ਲਗਭਗ ਖਤਮ ਹੋ ਗਿਆ ਹੈ ਅੱਜ ਨਜ਼ੀਰ ਬਾਦਸ਼ਾਹ ਨੇ ਵੀ ਹੱਕ ਫਰਮਾ ਦਿੱਤਾ ਹੈ 💪