Akaal Youth Federation - AYF, New Delhi

Akaal Youth Federation - AYF, New Delhi Akaal Youth Federation

MISSIONS :-
(1) ਕਿਸੀ ਵੀ ਸਥਾਂਨ ਤੇ ਗੁਰੂ ਸਾਹਿਬ ਦੀ ਹੋਣ ਵਾਲੀ ਬੇਅਦਬੀ ਨੂੰ ਰੋਕਣਾ ਅਤੇ ਸਿੱਖ ਰਹਿਤ ਮਰਿਯਾਦਾ ਲਾਗੂ ਕਰਵਾਉਣੀ I
(2) ਅਮ੍ਰਿੰਤਧਾਰੀ ਹੋਣ ਲਈ ਪ੍ਰੇਰਨਾ ਦੇਣੀ I
(3) ਸੰਗਤ ਨੂੰ ਗੁਰਬਾਣੀ, ਕੀਰਤਨ ਅਤੇ ਗੁਰਮਤਿ ਵਿਚਾਰਾ ਨਾਲ ਜੋੜਨਾ I
(4) ਗੁਰਮਤਿ ਕੈੰਪ ਲਗਵਾਉਣਾ I
(5) ਨੌਜਵਾਨ ਭਰਾਵਾਂ ਵਿਚ ਏਕਤਾ ਨੂੰ ਵਧਾਣਾ ਅਤੇ ਨੌਜਵਾਨਾਂ ਨੂੰ ਸੇਵਾ ਲਈ ਪਰੇਰਨਾ
(6) ਬਿਰਦ ਗੁਟਕਾ ਸਾਹਿਬ ਅਤੇ ਪੌਥੀ ਸਾਹਿਬ ਜੀ ਦੀ ਮਰਿਯਾਦਾ ਅਨੁਸਾਰ ਸੇਵਾ ਕਰਨੀ I
(7) ਨਗਰ ਕੀਰਤਨ ਨੂੰ ਸੁਚਾਰੂ ਰੂਪ ਵ

ਿਚ ਚਲਾਉਣ ਲਈ ਵੱਖ ਵੱਖ ਸੇਵਾਵਾਂ ਕਰਨੀਆਂ I
(8) ਮੈਡੀਕਲ ਕੈੰਪ ਲਗਵਾਉਣਾ I
(9) ਗਤਕਾ ਸਿਖਲਾਈ ਅਤੇ ਗਤਕਾ ਮੁਕਾਬਲੇ ਕਰਵਾਉਣਾ I
(10) ਕਿਸੇ ਵੀ ਗੁਰਸਿੱਖ ਨਾਲ ਹੋ ਰਹੀ ਜਿਆਦਤੀ ਨੂੰ ਰੋਕਣਾ I

Address

Chander Vihar
New Delhi

Website

Alerts

Be the first to know and let us send you an email when Akaal Youth Federation - AYF, New Delhi posts news and promotions. Your email address will not be used for any other purpose, and you can unsubscribe at any time.

Contact The Organization

Send a message to Akaal Youth Federation - AYF, New Delhi:

Share