15/06/2024
ਜੇ ਸਾਰੀ ਦੁਨੀਆਂ ਦੇ ਚਾਪਲੂਸ ਲੱਭਣੇ ਹੋਣ ਕਿਤੇ ਲੱਭਣ ਦੀ ਲੋੜ ਨਹੀਂ ਬਾਦਲ ਦਲ ਵਿੱਚ ਚਾਪਲੂਸਾਂ ਦੀ ਵੱਡੀ ਫੌਜ ਬੈਠੀ ਹੈ ਸੁਖਬੀਰ ਬਾਦਲ ਤੋਂ ਕੋਈ ਅਸਤੀਫ਼ਾ ਨਹੀਂ ਮੰਗ ਸਕਦਾ ਕਿਉਂਕਿ ਸੁਖਬੀਰ ਨੇ ਪ੍ਰਧਾਨਗੀ ਵਾਲਾ 99 ਸਾਲਾਂ ਪਟਾ ਕਰਵਾ ਲਿਆ 🧐 ਜਿਸ ਪਾਰਟੀ ਵਿੱਚ ਚਾਪਲੂਸਾਂ ਦੀ ਗਿਣਤੀ ਇੰਨੀ ਵਧੇਰੇ ਹੋਵੇ ਉਸਦੀ ਬਰਬਾਦੀ ਨਿਸ਼ਚਿਤ ਹੈ।,,,,,,,,, ਇਸ ਚਾਪਲੂਸ ਵਿਅਕਤੀ ਨੂੰ 100 ਵਿੱਚੋਂ ਕਿੰਨੇ ਨੰਬਰ ਦਵੋਗੇ ਇਹ ਵਿਅਕਤੀ ਚਾਹਲੂਸਾਂ ਵਿੱਚੋਂ ਟੋਪਰ ਹੈ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ ਭਾਈ ਸਾਹਿਬ ਲੁਧਿਆਣੇ ਚੋਂ ਕਦੇ ਵੀ ਜਿੱਤ ਨਹੀਂ ਸਕਦੇ ਚਾਪਲੂਸੀ ਨਾਲ ਦਿਨ ਕੱਟਣੇ ਸ਼ੁਰੂ