ਬੇਗਮਪੁਰਾ 24 Online News

ਬੇਗਮਪੁਰਾ 24 Online News ਬੇਗਮਪੁਰਾ ਸਹਰ ਕੋ ਨਾਊ, ਦੂਖੁ ਅਦੋਹੁ ਨਹੀ ਿਤ? ਬੇਗ਼ਮਪੁਰਾ ਸ਼ਹਿਰ ਕੋ ਨਾਉ, ਦੂਖ ਅਨਦੋਹ ਨਾਹੀ ਤਹਿ ਠਾਉ ।

"ਜੈ ਗੁਰੂਦੇਵ ਧੰਨ ਗੁਰੂਦੇਵ"

"ਜੈ ਭੀਮ ਜੈ ਭਾਰਤ"

"ਜੈ ਸੰਤਾਂ ਦੀ"

12/02/2025

ਮਹਾਨ ਕ੍ਰਾਂਤੀਕਾਰੀ, ਇਨਕਲਾਬੀ, ਸਮਾਨਤਾਵਾਦੀ, ਭਾਈਚਾਰਕ ਤੇ ਬੇਗਮਪੁਰੇ ਦੀ ਸੋਚ ਨੂੰ ਸਮਰਪਿਤ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ 648 ਵੇਂ ਪ੍ਰਕਾਸ਼ਪੁਰਬ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆ ਗੁਰੂ ਪਿਆਰੀਆਂ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਆਉ ਸਭ ਮਿਲਕੇ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਸੰਕਲਪ ਲਈਏ। 💐🙏🏻
ਜੈ ਗੁਰਦੇਵ ਧੰਨ ਗੁਰਦੇਵ
ਜੈ ਭੀਮ ਜੈ ਭਾਰਤ ਜੈ ਸੰਵਿਧਾਨ

Address

Nawanshahr Doaba
144518

Alerts

Be the first to know and let us send you an email when ਬੇਗਮਪੁਰਾ 24 Online News posts news and promotions. Your email address will not be used for any other purpose, and you can unsubscribe at any time.

Contact The Organization

Send a message to ਬੇਗਮਪੁਰਾ 24 Online News:

Share