Dr. BR Ambedkar Sewa Society-reg.2223 Jadla

  • Home
  • Dr. BR Ambedkar Sewa Society-reg.2223 Jadla

Dr. BR Ambedkar Sewa Society-reg.2223 Jadla ਡਾ.ਬੀ ਆਰ ਅੰਬੇਡਕਰ ਸੇਵਾ ਸੋਸਾਇਟੀ (ਰਜਿ.2223) ਜਾਡਲਾ ( ਸ਼ਹੀਦ ਭਗਤ ਸਿੰਘ ਨਗਰ)।

ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ B. R. Ambedkar ਜੀ ਦੇ ਜਨਮ ਦਿਵਸ ਮੌਕੇ ਤੁਹਾਨੂੰ ਅਤੇ ਸਮੂਹ ਦੇ...
14/04/2026

ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ B. R. Ambedkar ਜੀ ਦੇ ਜਨਮ ਦਿਵਸ ਮੌਕੇ ਤੁਹਾਨੂੰ ਅਤੇ ਸਮੂਹ ਦੇਸ਼ ਵਾਸੀਆਂ ਨੂੰ ਦਿਲੋਂ ਲੱਖ-ਲੱਖ ਵਧਾਈਆਂ।

ਉਨ੍ਹਾਂ ਦੀ ਸੋਚ, ਸੰਘਰਸ਼ ਅਤੇ ਸਮਾਨਤਾ ਦੀ ਲੜਾਈ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ।

ਜੈ ਭੀਮ 🙏
ਜੈ ਭਾਰਤ 🇮🇳
ਜੈ ਸੰਵਿਧਾਨ 📜

( ਵੱਲੋਂ > ਡਾ. ਬੀ ਆਰ ਅੰਬੇਡਕਰ ਸੇਵਾ ਸੋਸਾਇਟੀ ਜਾਡਲਾ )

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਕਲਾਕਾਰਾਂ ਦੀ ਅਵਾਜ਼ ਵਿੱਚ ਗਾਇਆ ਭਜਨ :-  ‘*ਖੁਸ਼ੀਆਂ ਵੰਡਦ...
16/01/2026

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਕਲਾਕਾਰਾਂ ਦੀ ਅਵਾਜ਼ ਵਿੱਚ ਗਾਇਆ
ਭਜਨ :- ‘*ਖੁਸ਼ੀਆਂ ਵੰਡਦੇ ਸੰਗਤਾਂ ਨੂੰ*’
/////////////////////////////
ਪੇਸ਼ਕਸ਼ ਤੇ ਗੀਤਕਾਰ:-🖊️ਅਮਰਜੀਤ ਬੇਗਮਪੁਰੀ CANADA
ਸਿੰਗਰ:- ਰਾਜ ਦਦਰਾਲ,
ਨਿੰਰਮਲ ਨਿੰਮਾ,
ਜਗਦੀਸ਼ ਜਾਡਲਾ,
ਹਰਦੀਪ ਦੀਪਾ,
ਦਵਿੰਦਰ ਰੂਹੀ,
ਲੱਕੀ ਹਿਆਲਾ,
ਆਰ.ਡੀ.ਸਾਗਰ,
ਦੀਪ ਅਲਾਚੌਰੀਆ,
ਰਵਿਜੈ ਜਾਡਲਾ,
ਦਵਿੰਦਰ ਬੀਸਲਾ,
ਕ੍ਰਿਸ਼ਨ ਹੀਓ,
ਲੱਕੀ ਮਹਿਰਾ
ਮਿਊਜ਼ਿਕ:-🎹ਬੀ.ਆਰ.ਡਿਮਾਣਾ
ਵੀਡੀਓ:-🎬ਰਾਜ ਦਦਰਾਲ ਫ਼ਿਲਮ
ਸਪੈਸਲ ਥੈਕਸ:-ਅਜੇ ਸਰਬ ਗਾਟ USA
ਪ੍ਰੋਡਿਊਸਰ:-ਬਿੱਲ ਬਸਰਾ CANADA
ਕੰਪਨੀਃ-🇨🇦RM2 Music & Entertaners CANADA

ਮਹਾਨ ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ 6 ਦਸੰਬਰ 1956 ਨੂੰ ਇਸ ਸੰਸਾਰ ਤੋਂ ਚਲੇ ਗਏ ਸਨ,ਉਹਨਾਂ ਦਾ ਨ...
06/12/2025

ਮਹਾਨ ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ 6 ਦਸੰਬਰ 1956 ਨੂੰ ਇਸ ਸੰਸਾਰ ਤੋਂ ਚਲੇ ਗਏ ਸਨ,ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਸੂਰਜ ਵਾਂਗ ਅਮਰ ਰਹੇਗਾ l ਉਨਾਂ ਦੇ ਪ੍ਰੀ ਨਿਰਮਾਣ ਦਿਵਸ ਤੇ ਕੋਟਿਨ ਕੋਟਿ ਪ੍ਰਣਾਮ 🙏
ਜੈ ਭੀਮ ਜੈ ਭਾਰਤ

ਸ੍ਰਿਸ਼ਟੀ ਰਚੇਤਾ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ।।               🌹🌹🌹🌹🌹🌹🌹🌹...
07/10/2025

ਸ੍ਰਿਸ਼ਟੀ ਰਚੇਤਾ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ।।
🌹🌹🌹🌹🌹🌹🌹🌹
ਵਲੋਂ _ ਡਾ.ਬੀ ਆਰ ਅੰਬੇਡਕਰ ਸੇਵਾ ਸੋਸਾਇਟੀ ਜਾਡਲਾ।।

https://youtu.be/-BtPQ1Usvmc?si=TbO3BzMUMEOrVANSSubscribe To Our Channel: EKM ENTERTAINERSLABEL : EKM ENTERTAINERS & RM2...
25/09/2025

https://youtu.be/-BtPQ1Usvmc?si=TbO3BzMUMEOrVANS

Subscribe To Our Channel: EKM ENTERTAINERS

LABEL : EKM ENTERTAINERS & RM2 MUSIC COM.
PRODUCER : EKAMPREET SINGH UK
SINGER : JAGDISH JADLA
MUSIC : R.SODHI
LYRICS : LATE SH. MALKIT SINGH MEHATPURI
PRESENTAION : SH. RAJ DADRAL
SPL.THANKS : SH. BILL BASRA CANADA
DEGINE : JASSI ART JALANDHAR
EDIT & VIDEO : AKSHAY VERMA
MORE INFORMATION

+91 9876218009
+91 7888435220

Full Song Out Now 🙏
Keep supporting all
Like share Lovely comments & Need ur blessing always 🙏❤🎙🎼
▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎▪︎
Subscribe To Our Channel: EKM ENTERTAINERS

Subscribe To Our Channel: EKM ENTERTAINERSLABEL : EKM ENTERTAINERS & RM2 MUSIC COMPANY PRODUCER : EKAMPREET SINGH UKSINGER : JAGDISH JADLAMUSIC : R.SODHILYRI...

ਪ੍ਰਸਿੱਧ ਪ੍ਰਮੋਟਰ ਸ੍ਰੀ ਬਿੱਲ ਬਸਰਾ ਕਨੇਡਾ ਜੀ, ਗਾਇਕ ਰਾਜ ਦਦਰਾਲ ਕਨੇਡਾ ਜੀ ਵਲੋਂ RM2 ਮਿਊਜ਼ਿਕ ਕੰਪਨੀ, EKM ENTERTAINERS ਅਤੇ MELA ENTERT...
17/09/2025

ਪ੍ਰਸਿੱਧ ਪ੍ਰਮੋਟਰ ਸ੍ਰੀ ਬਿੱਲ ਬਸਰਾ ਕਨੇਡਾ ਜੀ, ਗਾਇਕ ਰਾਜ ਦਦਰਾਲ ਕਨੇਡਾ ਜੀ ਵਲੋਂ RM2 ਮਿਊਜ਼ਿਕ ਕੰਪਨੀ, EKM ENTERTAINERS ਅਤੇ MELA ENTERTAINERS Canada ਦੇ ਬੈਨਰ ਹੇਠ ਆਪਣਾ ਨਵਾਂ ਗੀਤ "ਕਲਯੁਗ" ਬਹੁਤ ਜਲਦ ਏਕਮਪਰੀਤ ਸਿੰਘ UK ਦੀ ਪੇਸ਼ਕਸ਼ ਰਾਹੀਂ ਬਹੁਤ ਜਲਦੀ ਰਲੀਜ ਹੋਣ ਜਾ ਰਿਹਾ ਹੈ ॥ ਗੀਤ ਨੂੰ ਲਿਖਿਆ ਹੈ ਗੀਤਕਾਰ ਸਵਰਗੀਆ ਸ੍ਰੀ ਮਲਕੀਤ ਸਿੰਘ ਮਹਿਤਪੁਰੀ ਜੀ ਨੇ ਮਿਉਜਿਕ ਆਰ ਸੋਢੀ ਜੀ ਤੇ ਵੀਡੀਓ ਫਿਲਮਾਂਕਣ ਅਕਸ਼ੇ ਞਰਮਾ ਵਲੋਂ ਕੀਤਾ ਗਿਆ ਹੈ। ਉਮੀਦ ਹੈ ਕਿ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਭਰਪੂਰ ਪਿਆਰ ਤੇ ਸਹਿਯੋਗ ਦੇਵੋਗੇ। ਫ਼ੇਸਬੁੱਕ ਪਰਿਵਾਰ ਦੇ ਸਾਰੇ ਜੀਆਂ ਨੂੰ ਬੇਨਤੀ ਹੈ ਕਿ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ॥🙏🙏🙏
ਵੱਲੋਂ > #ਗਾਇਕ_ਜਗਦੀਸ਼_ਜਾਡਲਾ_9876218009

ਪ੍ਰਸਿੱਧ ਪ੍ਰਮੋਟਰ ਸ੍ਰੀ ਬਿੱਲ ਬਸਰਾ ਕਨੇਡਾ ਜੀ, ਗਾਇਕ ਰਾਜ ਦਦਰਾਲ ਕਨੇਡਾ ਜੀ ਵਲੋਂ RM2 ਮਿਊਜ਼ਿਕ ਕੰਪਨੀ, EKM ENTERTAINERS ਅਤੇ MELA ENTERT...
16/09/2025

ਪ੍ਰਸਿੱਧ ਪ੍ਰਮੋਟਰ ਸ੍ਰੀ ਬਿੱਲ ਬਸਰਾ ਕਨੇਡਾ ਜੀ, ਗਾਇਕ ਰਾਜ ਦਦਰਾਲ ਕਨੇਡਾ ਜੀ ਵਲੋਂ RM2 ਮਿਊਜ਼ਿਕ ਕੰਪਨੀ, EKM ENTERTAINERS ਅਤੇ MELA ENTERTAINERS Canada ਦੇ ਬੈਨਰ ਹੇਠ ਆਪਣਾ ਨਵਾਂ ਗੀਤ "ਕਲਯੁਗ" ਬਹੁਤ ਜਲਦ ਏਕਮਪਰੀਤ ਸਿੰਘ UK ਦੀ ਪੇਸ਼ਕਸ਼ ਰਾਹੀਂ ਬਹੁਤ ਜਲਦੀ ਰਲੀਜ ਹੋਣ ਜਾ ਰਿਹਾ ਹੈ ॥ ਗੀਤ ਨੂੰ ਲਿਖਿਆ ਹੈ ਗੀਤਕਾਰ ਸਵਰਗੀਆ ਸ੍ਰੀ ਮਲਕੀਤ ਸਿੰਘ ਮਹਿਤਪੁਰੀ ਜੀ ਨੇ ਮਿਉਜਿਕ ਆਰ ਸੋਢੀ ਜੀ ਤੇ ਵੀਡੀਓ ਫਿਲਮਾਂਕਣ ਅਕਸ਼ੇ ਞਰਮਾ ਵਲੋਂ ਕੀਤਾ ਗਿਆ ਹੈ। ਉਮੀਦ ਹੈ ਕਿ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਭਰਪੂਰ ਪਿਆਰ ਤੇ ਸਹਿਯੋਗ ਦੇਵੋਗੇ। ਫ਼ੇਸਬੁੱਕ ਪਰਿਵਾਰ ਦੇ ਸਾਰੇ ਜੀਆਂ ਨੂੰ ਬੇਨਤੀ ਹੈ ਕਿ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ॥🙏🙏🙏
> #ਗਾਇਕ_ਜਗਦੀਸ਼_ਜਾਡਲਾ_9876218009

Happy independence day 2025 !           Dr. Baba saheb Dr. BR. Ambedkar 💙     Jai bheem 💙💙
15/08/2025

Happy independence day 2025 !
Dr. Baba saheb Dr. BR. Ambedkar 💙
Jai bheem 💙💙

Out Now On YouTube ਲਉ ਜੀ ਸੁਣੋ ਅਪਣਾ ਧਾਰਮਿਕ ਗੀਤ '' ਰਾਜਾ ਸਾਹਿਬ ਦਿਲਾਂ ਦਾ ਰਾਜਾ '' ਕਰ ਦੀਓ ਵੱਧ ਤੋਂ ਵੱਧ ਸ਼ੇਅਰSong :- Raja Sahib D...
15/08/2025

Out Now On YouTube
ਲਉ ਜੀ ਸੁਣੋ ਅਪਣਾ ਧਾਰਮਿਕ ਗੀਤ '' ਰਾਜਾ ਸਾਹਿਬ ਦਿਲਾਂ ਦਾ ਰਾਜਾ '' ਕਰ ਦੀਓ ਵੱਧ ਤੋਂ ਵੱਧ ਸ਼ੇਅਰ
Song :- Raja Sahib Dilan Da Raja (ਰਾਜਾ ਸਾਹਿਬ ਦਿਲਾਂ ਦਾ ਰਾਜਾ)
Singer :- Laddi Jadla (9855975489)
Lyrics & Compose :- Laddi Jadla
Music :- Hargun Records
Video Editing :- Hargun Records
Label :- Laddi Jadla official YouTube channel
Keep sharing and supporting

Song ➤ RAJA SAHIB DILAN DA RAJASinger ➤ Laddi Jadla ( 98559-75489) Lyrics & compose by ➤ Laddi JadlaMusic & Video ➤ Hargun RecordsLabel ➤ Laddi Jadla O...

Address

Near Power House Rahon Road Jadla

144515

Telephone

+919876218009

Website

Alerts

Be the first to know and let us send you an email when Dr. BR Ambedkar Sewa Society-reg.2223 Jadla posts news and promotions. Your email address will not be used for any other purpose, and you can unsubscribe at any time.

  • Want your organization to be the top-listed Non Profit Organization?

Share