ਮੇਰਾ ਪਿੰਡ ਮਹੇੜੂ - ਨਕੋਦਰ

  • Home
  • India
  • Nakodar
  • ਮੇਰਾ ਪਿੰਡ ਮਹੇੜੂ - ਨਕੋਦਰ

ਮੇਰਾ ਪਿੰਡ ਮਹੇੜੂ - ਨਕੋਦਰ ਪਿੰਡ ਮਹੇੜੂ ਨਕੋਦਰ ਤੋ ਮਹਿਤਪੁਰ ਰੋਡ ਉੱਤੇ ਸ

(ਸ਼ੁਕਰਾਨਾ ) ਸ਼ੁਕਰ ਏ ਮਹੇੜੂ ਨਗਰ ਵਾਲੀ ਸੜਕ ਵੀ ਬਣਨ ਲੱਗੀ,ਅੱਜ ਮਹੇੜੂ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ, ਸਪੋਰਟਸ ਕਲੱਬ ਵੱਲੋਂ ਅਤੇ ਉਹਨਾਂ ਦੇ ਨ...
12/05/2026

(ਸ਼ੁਕਰਾਨਾ ) ਸ਼ੁਕਰ ਏ ਮਹੇੜੂ ਨਗਰ ਵਾਲੀ ਸੜਕ ਵੀ ਬਣਨ ਲੱਗੀ,ਅੱਜ ਮਹੇੜੂ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ, ਸਪੋਰਟਸ ਕਲੱਬ ਵੱਲੋਂ ਅਤੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਪਿੰਦਰ ਪੰਡੋਰੀ ਜੀ ਵਲੋਂ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ
#ਮਹੇੜੂ

12/05/2026

(ਸ਼ੁਕਰਾਨਾ ) ਸ਼ੁਕਰ ਏ ਮਹੇੜੂ ਨਗਰ ਵਾਲੀ ਸੜਕ ਵੀ ਬਣਨ ਲੱਗੀ,ਅੱਜ ਮਹੇੜੂ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ, ਸਪੋਰਟਸ ਕਲੱਬ ਵੱਲੋਂ ਅਤੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਪਿੰਦਰ ਪੰਡੋਰੀ ਜੀ ਵਲੋਂ 18 ਫੁੱਟੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ
#ਮਹੇੜੂ

ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿਅੱਜ ਭਗਵਾਨ ਵਾਲਮੀਕਿ ਮੰਦਿਰ ਮਹੇੜੂ ਵਿਚ ਸਾਰੇ ਕਮੇਟੀ ਮੈਬਰਾਂ ਦੇ ਸਹਿਯੋਗ ਨਾਲ ਮੰਦਿਰ ਵਿਚ ਵਾਟਰ ਕੂਲਰ ਫਿਲਟਰ ਸ...
04/05/2026

ਜੈ ਜੈ ਵਾਲਮੀਕਿ
ਹਰ ਹਰ ਵਾਲਮੀਕਿ
ਅੱਜ ਭਗਵਾਨ ਵਾਲਮੀਕਿ ਮੰਦਿਰ ਮਹੇੜੂ ਵਿਚ ਸਾਰੇ ਕਮੇਟੀ ਮੈਬਰਾਂ ਦੇ ਸਹਿਯੋਗ ਨਾਲ ਮੰਦਿਰ ਵਿਚ ਵਾਟਰ ਕੂਲਰ ਫਿਲਟਰ ਸੇਵਾ ਵਜੋਂ ਆਇਆ ਹੈ ਅੱਜ ਓਸਨੂੰ ਕਮੇਟੀ ਮੈਂਬਰ ਸਾਹਿਬਾਨਾਂ ਵੱਲੋਂ ਲਗਾਇਆ ਗਿਆ ਤਾਂ ਜੋ ਜਿਸ ਨਾਲ ਹਰ ਰਾਹਗੀਰ ਨੂੰ, ਹਰ ਪਿਆਸੇ ਨੂੰ ,ਹਰ ਵੇਲੇ ਫਿਲਟਰ ਵਾਲੇ ਠੰਡੇ ਪਾਣੀ ਦੀ ਸੁਵਿਧਾ ਮਿਲ਼ ਸਕੇ 🙏
#ਪੰਜਾਬ #ਮਹੇੜੂ

01/05/2026

( ਬੇਜ਼ੁਬਾਨ ਦੀ ਸੇਵਾ ਸਭ ਤੋਂ ਉੱਤਮ ਸੇਵਾ )
ਕਾਫ਼ੀ ਦਿਨਾਂ ਤੋਂ ਅਵਾਰਾ ਗਊ ਜ਼ਖਮੀ ਹਾਲਤ ਵਿੱਚ ਤੜਫ ਰਹੀ ਸੀ ,ਇੱਕ ਵਾਰ ਫਿਰ ਸਵਰਗਵਾਸੀ ਗੁਰਮੇਲ ਸਿੰਘ ਮਾਨ ਜੀ ਦਾ ਪਰਿਵਾਰ ਇਸ ਸੇਵਾ ਲਈ ਅੱਗੇ ਆਇਆ🙏 ਪਹਿਲਾਂ ਦੀ ਤਰ੍ਹਾਂ ਮਾਨ ਪਰਿਵਾਰ ਦੇ ਬੇਟਿਆਂ ਵੱਲੋਂ ਮੀਕਾ ਮਾਨ,ਟੋਨੀ ਮਾਨ , ਵਿੱਕੀ ਮਾਨ ਅਤੇ ਸੱਤੂ ਮਾਨ ਵੱਲੋਂ ਇਹ ਸੇਵਾ ਨਿਭਾਈ ਗਈ, ਪਹਿਲਾਂ ਦੀ ਤਰ੍ਹਾਂ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਜਖਮੀ ਹਾਲਤ ਵਿੱਚ ਪਈ ਗਊ ਨੂੰ ਜਗਰਾਉਂ ਵਿੱਚ ਹਰੀ ਸੇਵਾ ਸੁਸਾਇਟੀ ਨਾ ਦੀ ਸੰਸਥਾ ਦੇ ਹਵਾਲੇ ਕੀਤਾ ਗਿਆ 🙏

ਜਸਵਿੰਦਰ ਸਿੰਘ ਪਿੰਦਾ(UK)ਜੀ ਨੇ ਸਰਕਾਰੀ ਮਿਡਲ ਸਕੂਲ ਮਹੇੜੂ ਦੀ ਕਿਚਨ ਵਾਸਤੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਦਿਆਂ RO ਦੀ ਸੇਵਾ ਕੀਤੀ ਅਤੇ ਬ...
30/04/2026

ਜਸਵਿੰਦਰ ਸਿੰਘ ਪਿੰਦਾ(UK)ਜੀ ਨੇ ਸਰਕਾਰੀ ਮਿਡਲ ਸਕੂਲ ਮਹੇੜੂ ਦੀ ਕਿਚਨ ਵਾਸਤੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਦਿਆਂ RO ਦੀ ਸੇਵਾ ਕੀਤੀ ਅਤੇ ਬਲਜਿੰਦਰ ਸਿੰਘ ਸਪੁੱਤਰ ਸ.ਅਵਤਾਰ ਸਿੰਘ (ਕਨੇਡਾ)ਜੀ ਨੇ ਸਰਕਾਰੀ ਮਿਡਲ ਸਕੂਲ ਮਹੇੜੂ ਦੇ ਕਮਰੇ ਵਾਸਤੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਦਿਆਂ ਪੱਖਿਆਂ ਦੀ ਸੇਵਾ ਕੀਤੀ ਹੈ।
ਸਕੂਲ ਸਟਾਫ ਵੱਲੋਂ ਇਹਨਾਂ ਦੋਵਾਂ ਪਰਿਵਾਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ 🙏🙏
#ਸਕੂਲ #ਪੰਜਾਬ #ਮਹੇੜੂ

28/04/2026

ਪੋਨੀ ਗੰਨੇ ਦੀ ਕਿਸਮ
ਵਿਸ਼ਾਖਾ ਪਟਨਮ ਦਾ ਦੇਸੀ ਗੰਨਾ
ਹਰਿਆਣਾ ਦਾ ਮੋਹਣੀਆਂ ਕਿਸਮ ਦਾ ਦੇਸੀ ਗੰਨਾ
ਧਾਗੇ ਵਾਲਾ ਪੁਰਾਤਨ ਗੰਨੇ ਦੀ ਕਿਸਮ
ਅੰਗੂਰੀ ਗੰਨਾ ਹੁਸ਼ਿਆਰਪੁਰ
ਅਨੇਕਾਂ ਗੰਨੇ ਦੀਆਂ ਕਿਸਮਾਂ ਮਹੇੜੂ ਨਗਰ ਨੇੜੇ ਨਕੋਦਰ ਸਰਦਾਰ ਦਲਵੀਰ ਸਿੰਘ ਖ਼ਾਲਸਾ ਜੀ ਦੇ ਫ਼ਾਰਮ ਹਾਊਸ ਉੱਪਰ ਅੱਜ ਉਨ੍ਹਾਂ ਦੇ ਸੱਜਣ ਮਿੱਤਰ ਵਲੋ ਕਿਸਾਨ ਲਾਡੀ ਸਿੰਘ ਅਟਾਰੀ ਸਰਹੱਦ ਛੇਆਟਾ ਸਾਹਿਬ ਵਲੋਂ ਭੇਜਿਆ ਗਿਆ ਖਾਲਸਾ ਦਲਵੀਰ ਸਿੰਘ ਜੀ ਮਹੇੜੂ ਵਾਲਿਆਂ ਵੱਲੋਂ ਲਾਡੀ ਵੀਰ ਦਾ ਦਿਲੋਂ❤️ ਧੰਨਵਾਦ ਕੀਤਾ ਗਿਆ 🙏
#ਪੰਜਾਬ #ਕਿਸਾਨ #ਮਹੇੜੂ

ਮਹੇੜੂ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ ਮਾਲੋਵਾਲ ਰੋਡ ਨੇੜੇ ਧਰਮਸ਼ਾਲਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਉੱਪਰ ਬਣ ਰਹੀ ਪਾਰਕ ਦੀ ਕੁੱਝ ਤਸਵੀਰਾਂ...
28/04/2026

ਮਹੇੜੂ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ ਮਾਲੋਵਾਲ ਰੋਡ ਨੇੜੇ ਧਰਮਸ਼ਾਲਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਉੱਪਰ ਬਣ ਰਹੀ ਪਾਰਕ ਦੀ ਕੁੱਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 🙏
#ਮਹੇੜੂ #ਪੰਜਾਬ

26/04/2026

ਸਰਦਾਰ ਦਲਵੀਰ ਸਿੰਘ ਖ਼ਾਲਸਾ ਮਹੇੜੂ ਵਾਲਿਆਂ ਵਲੋਂ ਆਪਣੀ ਟੀਮ ਦੇ ਨਾਲ ਸੜਕ ਕਿਨਾਰਿਆਂ ਉੱਪਰ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ
#ਕਿਸਾਨ #ਪੰਜਾਬ #ਮਹੇੜੂ

Address

Nakodar

Website

Alerts

Be the first to know and let us send you an email when ਮੇਰਾ ਪਿੰਡ ਮਹੇੜੂ - ਨਕੋਦਰ posts news and promotions. Your email address will not be used for any other purpose, and you can unsubscribe at any time.

Share