ਸਹਿਯੋਗ ਸੰਸਥਾ ਨਾਭਾ ਰਜਿ:

  • Home
  • India
  • Nabha
  • ਸਹਿਯੋਗ ਸੰਸਥਾ ਨਾਭਾ ਰਜਿ:
Directions

ਸਹਿਯੋਗ ਸੰਸਥਾ ਨਾਭਾ ਰਜਿ: Contact information, map and directions, contact form, opening hours, services, ratings, photos, videos and announcements from ਸਹਿਯੋਗ ਸੰਸਥਾ ਨਾਭਾ ਰਜਿ:, Charitable organisation, Moneytalks Near state School, Nabha.

ਸਹਿਯੋਗ ਸੰਸਥਾ ਨਾਭਾ ਵੱਲੋਂ ਨਾਭਾ ਨੇੜਲੇ ਪਿੰਡ ਸੁੱਖੇਵਾਲ ਵਿਖੇ ਲਗਭਗ 130 ਪੌਦੇ ਲਗਾ ਕੇ ਵਾਤਾਵਰਨ ਸੰਭਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
21/07/2026

ਸਹਿਯੋਗ ਸੰਸਥਾ ਨਾਭਾ ਵੱਲੋਂ ਨਾਭਾ ਨੇੜਲੇ ਪਿੰਡ ਸੁੱਖੇਵਾਲ ਵਿਖੇ ਲਗਭਗ 130 ਪੌਦੇ ਲਗਾ ਕੇ ਵਾਤਾਵਰਨ ਸੰਭਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਸਹਿਯੋਗ ਸੰਸਥਾ ਦੇ ਅਜੰਡੇ ਵਿੱਚ ਸ਼ਾਮਿਲ 'ਵਾਤਾਵਰਨ ਸੰਭਾਲ' ਨੂੰ ਮੁੱਖ ਰੱਖਦੇ ਹੋਏ  ਤੋਂ ਪਿੰਡ ਸੁੱਖੇਵਾਲ ਬੂਟੇ ਲਗਾਉਣ ਲਈ  ਨਰਸਰੀ ਤੋਂ 130 ਬੂਟ...
21/07/2026

ਸਹਿਯੋਗ ਸੰਸਥਾ ਦੇ ਅਜੰਡੇ ਵਿੱਚ ਸ਼ਾਮਿਲ 'ਵਾਤਾਵਰਨ ਸੰਭਾਲ' ਨੂੰ ਮੁੱਖ ਰੱਖਦੇ ਹੋਏ ਤੋਂ ਪਿੰਡ ਸੁੱਖੇਵਾਲ ਬੂਟੇ ਲਗਾਉਣ ਲਈ ਨਰਸਰੀ ਤੋਂ 130 ਬੂਟੇ ਲਏ ਗਏ।

ਸਹਿਯੋਗ ਸੰਸਥਾ ਨਾਭਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇਕੱਠੇ ਕੀਤੇ ਫੰਡ ਦੀ ਵਰਤੋਂ ਕਰਦਿਆਂ ਅਜਨਾਲਾ ਨੇੜਲੇ ਪਿੰਡਾਂ ਵਿਚ 300 ਥੈਲਾ ਡੀ ਏ ਪੀ ...
08/11/2025

ਸਹਿਯੋਗ ਸੰਸਥਾ ਨਾਭਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇਕੱਠੇ ਕੀਤੇ ਫੰਡ ਦੀ ਵਰਤੋਂ ਕਰਦਿਆਂ ਅਜਨਾਲਾ ਨੇੜਲੇ ਪਿੰਡਾਂ ਵਿਚ 300 ਥੈਲਾ ਡੀ ਏ ਪੀ ਖਾਦ ਦੀ ਮਦੱਦ ਪਹੁੰਚਾਈ ਗਈ। ਖਾਦ ਦੀ ਸੁਚੱਜੀ ਵੰਡ ਵਿੱਚ ਭਾਰਤੀ ਕਿਸਾਨ ਯੂਨੀਅਨ(ਸੰਘਰਸ਼) ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਅਤੇ ਉਹਨਾਂ ਦੀ ਟੀਮ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀ ਸੱਜਣਾਂ ਦਾ ਸੰਸਥਾ ਵੱਲੋਂ ਤਹਿ ਦਿਲੋਂ ਧੰਨਵਾਦ।

Media Reports
02/10/2025

Media Reports

Address

Moneytalks Near State School
Nabha
147201

Website

Alerts

Be the first to know and let us send you an email when ਸਹਿਯੋਗ ਸੰਸਥਾ ਨਾਭਾ ਰਜਿ: posts news and promotions. Your email address will not be used for any other purpose, and you can unsubscribe at any time.

Shortcuts

Share