Punjabi Sanjhi Sabha - Mumbai

Punjabi Sanjhi Sabha - Mumbai Contact information, map and directions, contact form, opening hours, services, ratings, photos, videos and announcements from Punjabi Sanjhi Sabha - Mumbai, Community Organization, Marol Pipe Line Road, Mumbai.

19/04/2024

ਤਿਆਰ ਹੋ ਜਾਓ ਰੁਹਾਨੀ ਰੋਸ਼ਨੀ ਦੇ ਸਫ਼ਰ ਲਈ! 📚✨ ਗਿਆਨ-ਏ-ਗੁਰਮਤ ਵਾਪਸ ਆ ਰਿਹਾ ਹੈ🌟

🎉 Get ready to dive into a world of spiritual enlightenment! ✨ Gyaan-e-Gurmat Season 2024 is on the horizon, and we're bringing you a wave of inspiration like never before. Stay tuned as we unlock the treasures of wisdom together! 🌟

25/12/2022

ੴਸਤਿਗੁਰੂ ਪ੍ਸਾਦਿ ਗੁਰੂ ਪਿਆਰੀ ਸਾਧ ਸੰਗਤ ਜੀ
ਆਪ ਜੀ ਨੂੰ ਗੁਰੂ ਫ਼ਤਹਿ ਪ੍ਰਵਾਨ ਹੋਵੇ ਜੀ।
ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬੀ ਸਾਂਝੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿੱਕੀਆਂ ਜਿੰਦਾਂ ਵੱਡਾ ਸਾਕਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜੋ ਮੁੰਬਈ ਤੇ ਨਵੀਂ ਮੁੰਬਈ ਦੇ ਨੌਜਵਾਨ ਤੇ ਬੱਚੇ ਤਾਂਤੀ ਸਾਜ਼ਾਂ ਤੇ ਹੋਰ ਦੂਸਰੇ ਸਾਜ਼ਾਂ ਨਾਲ ਕੀਰਤਨ ਕਰਨਗੇ, ਅਤੇ ਕਥਾ ਵਿਚਾਰ ਵੀ ਹੋਣਗੇ ।
ਦਿਨ ਸ਼ਨਿੱਚਰਵਾਰ ਤੇ ਐਤਵਾਰ ੨੪ ਤੇ ੨੫ ਦਸੰਬਰ ੨੦੨੨ ਹੋਵੇਗਾ ।
ਸਥਾਨ - ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮਰੋਲ ਪਾਈਪ ਲਾਈਨ ਨੀਅਰ ਏਅਰ ਪੋਰਟ ਅੰਧੇਰੀ ਈਸਟ।
ਨੋਟ - ਜੋ ਵੀ ਨੌਜਵਾਨ ਤੇ ਬੱਚੇ ਕੀਰਤਨ ਤੇ ਕਥਾ ਕਰਨ ਚਾਹੁੰਦੇ ਹੋਣ ਉਹ ਇਸ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਨਾਮ ਲਿਖਵਾ ਸਕਦੇ ਹਨ
ਇਹ ਪ੍ਰੋਗਰਾਮ Akaal Gurbani Channel ਤੇ ਲਾਈਵ ਹੋਵੇਗਾ ਜੀ।।

*Live link - https://youtu.be/VMulZkfQsnA*

ਕਮਲਦੀਪ ਸਿੰਘ 9167301102
ਸੁਰਜੀਤ ਸਿੰਘ ਲੌਂਗੀਆ
9869002912
ਦਾਸਰੇ-- ਪੰਜਾਬੀ ਸਾਂਝੀ ਸਭਾ ਮੁੰਬਈ

ੴਸਤਿਗੁਰੂ ਪ੍ਸਾਦਿ                                                                            ਗੁਰੂ ਪਿਆਰੀ ਸਾਧ ਸੰਗਤ ਜੀ       ...
25/12/2022

ੴਸਤਿਗੁਰੂ ਪ੍ਸਾਦਿ ਗੁਰੂ ਪਿਆਰੀ ਸਾਧ ਸੰਗਤ ਜੀ
ਆਪ ਜੀ ਨੂੰ ਗੁਰੂ ਫ਼ਤਹਿ ਪ੍ਰਵਾਨ ਹੋਵੇ ਜੀ।
ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬੀ ਸਾਂਝੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿੱਕੀਆਂ ਜਿੰਦਾਂ ਵੱਡਾ ਸਾਕਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜੋ ਮੁੰਬਈ ਤੇ ਨਵੀਂ ਮੁੰਬਈ ਦੇ ਨੌਜਵਾਨ ਤੇ ਬੱਚੇ ਤਾਂਤੀ ਸਾਜ਼ਾਂ ਤੇ ਹੋਰ ਦੂਸਰੇ ਸਾਜ਼ਾਂ ਨਾਲ ਕੀਰਤਨ ਕਰਨਗੇ, ਅਤੇ ਕਥਾ ਵਿਚਾਰ ਵੀ ਹੋਣਗੇ ।
ਦਿਨ ਸ਼ਨਿੱਚਰਵਾਰ ਤੇ ਐਤਵਾਰ ੨੪ ਤੇ ੨੫ ਦਸੰਬਰ ੨੦੨੨ ਹੋਵੇਗਾ ।
ਸਥਾਨ - ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮਰੋਲ ਪਾਈਪ ਲਾਈਨ ਨੀਅਰ ਏਅਰ ਪੋਰਟ ਅੰਧੇਰੀ ਈਸਟ।
ਨੋਟ - ਜੋ ਵੀ ਨੌਜਵਾਨ ਤੇ ਬੱਚੇ ਕੀਰਤਨ ਤੇ ਕਥਾ ਕਰਨ ਚਾਹੁੰਦੇ ਹੋਣ ਉਹ ਇਸ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਨਾਮ ਲਿਖਵਾ ਸਕਦੇ ਹਨ
ਕਮਲਦੀਪ ਸਿੰਘ 9167301102
ਸੁਰਜੀਤ ਸਿੰਘ ਲੌਂਗੀਆ
9869002912
ਦਾਸਰੇ-- ਪੰਜਾਬੀ ਸਾਂਝੀ ਸਭਾ ਮੁੰਬਈ

*ਪੰਜਾਬੀ ਸਾਂਝੀ ਸਭਾ (ਮੁੰਬਈ)*ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਸਾਧ ਸੰਗਤ ਜੀ ਆਪ ਜੀ ਨੂੰ ਜਾਣਕਰ ਖੁਸ਼ੀ ਹੋਵੇਗੀ ਕਿ ਪੰਜਾਬ...
08/10/2022

*ਪੰਜਾਬੀ ਸਾਂਝੀ ਸਭਾ (ਮੁੰਬਈ)*

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

ਸਾਧ ਸੰਗਤ ਜੀ ਆਪ ਜੀ ਨੂੰ ਜਾਣਕਰ ਖੁਸ਼ੀ ਹੋਵੇਗੀ ਕਿ ਪੰਜਾਬੀ ਸਾਂਝੀ ਸਭਾ ਜੋ ਕਿ ਹਰ ਸਾਲ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਨਗਰ ਕੀਰਤਨ ਤੇ ਕੀਰਤਨ ਦਰਬਾਰ ਮਨਾਉਂਦੇ ਹਨ। ਪਰ ਕਰੋਨਾ ਕਾਲ ਵਿੱਚ ਇਹ ਪ੍ਰੋਗਰਾਮ ਨਹੀਂ ਹੋ ਸਕੇ। ਹੁਣ ਗੁਰੂ ਦੀ ਕਿਰਪਾ ਨਾਲ ਤੇ ਆਪ ਜੀ ਦੇ ਸਹਿਯੋਗ ਨਾਲ ਇਸ ਵਾਰ ਗੁਰਪੁਰਬ ਨਗਰ ਕੀਰਤਨ ਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ। ਆਪ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਲੈਣਾ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਜੀ।

*ਵੇਰਵਾ-*
~ ਮਿਤੀ *੯/੧੦/੨੦੨੨* ਨੂੰ ਨਗਰ ਕੀਰਤਨ ਕੱਢਿਆ ਜਾਵੇਗਾ।
ਨਗਰ ਕੀਰਤਨ ਇਸ ਵਾਰ *ਟੈਗੋਰ ਨਗਰ, ਵਿਕਰੋਲੀ* ਵਿਚ ਹੀ ਕੱਡਿਆ ਜਾਵੇਗਾ। ਇਸ ਦਾ ਕਾਰਨ ਹੈ ਕਿ IIT ਤੇ ਉਸ ਤੋਂ ਅੱਗੇ ਰੋਡ ਦਾ ਕੰਮ ਚਾਲੂ ਹੋਣ ਕਰਕੇ ਪ੍ਰਵਾਨਗੀ ਨਹੀਂ ਮਿਲੀ।

~ ਸਵੇਰੇ *੧੧ ਵਜੇ* ਨਗਰ ਕੀਰਤਨ ਆਰੰਭ ਹੋਵੇਗਾ।

~ ਸਮਾਪਤੀ ਵਿਕਰੋਲੀ ਗੁਰਦੁਆਰਾ ਸਾਹਿਬ ਵਿਖੇ ਦੁਪਹਿਰੇ *੨ ਵਜੇ* ਹੋਵੇਗੀ।
ਆਪ ਸੰਗਤਾਂ ਨੂੰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਆਪ ਜੀ ਰਸਤੇ ਵਿਚ ਚਾਹ- ਪਾਣੀ ਤੇ ਨਾਸ਼ਤੇ ਦੇ ਸਟਾਲ ਲਗਾ ਸਕਦੇ ਹੋ। ਤੇ ਨਾਲ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਹਰ ਸਾਲ ਆਪ ਜੀ ਮਾਇਆ ਦੀ ਸੇਵਾ ਕਰਦੇ ਰਹੇ ਹੋ ਇਸੇ ਤਰ੍ਹਾਂ ਆਪ ਜੀ ਨੇ ਇਸ ਵਾਰ ਵੀ ਕਰਨੀ ਜੀ।

~ *ਕੀਰਤਨ ਦਰਬਾਰ*-
ਕੀਰਤਨ ਦਰਬਾਰ ਵੀ ਟੈਗੋਰ ਨਗਰ, ਵਿਕਰੋਲੀ ਗੁਰਦੁਆਰਾ ਸਾਹਿਬ ਵਿਖੇ ਹੀ ਮਨਾਇਆ ਜਾਵੇਗਾ।
*੧੬/੧੦/੨੦੨੨* ਦਿਨ *ਐਤਵਾਰ ਸਵੇਰੇ ੧੦ ਤੋਂ ੧ ਵਜੇ* ਤਕ ਕੀਰਤਨ ਦਰਬਾਰ ਹੋਵੇਗਾ ਜੀ।

ਗੁਰੂ ਰਾਮਦਾਸ ਜੀ ਆਪ ਦੀ ਸਭ ਆਸ ਮੁਰਾਦ ਪੂਰੀ ਕਰਨ, ਸਾਡੀ ਗੁਰੂ ਅਗੇ ਇਹ ਅਰਦਾਸ ਹੈ ਜੀ।

ਆਪ ਦੇ ਦਾਸ-
ਪੰਜਾਬੀ ਸਾਂਝੀ ਸਭਾ (ਮੁੰਬਈ)

Gyaan E Gurmat 2022By Punjabi Sanjhi Sabha, (Mumbai)The most awaited event of the year is finally here!!.... After a gap...
09/05/2022

Gyaan E Gurmat 2022
By Punjabi Sanjhi Sabha, (Mumbai)

The most awaited event of the year is finally here!!.... After a gap of 2 long years due to the pandemic, we are back again.

An event filled with knowledge , spirituality , fun and lots more. Here are the details of the event:

Date - 28th & 29th May 2022

Timetable -

[Day 1 - 28th May 2022]
1. Sikhi Art Mela - 11:00 am
2. Turban Tying (Dastar/Dumalla/Keski) - 12:30 pm
3. Kaun Banega Gyanwaan (KBG) - 02:30 pm
4. Group Quiz (Max. 5 persons) - 04:00 pm
5. Bani Kanth - 05:00 pm

[Day 2 - 29th May 2022]
6. Kirtan - 10:30 am
7. Model Making - 02:00 pm
8. Handwriting Competition - 03:00 pm
9. Treasure Hunt - 04:00 pm
10. Speech (Sikhi Prachar) - 05:00 pm
11. Kavita - 06:00 pm
12. Skit & Drama - 07:30 pm

Each Participant can take part ONLY in any 3 Competitions other than Handwriting Competition.
(Handwriting Competition is COMPULSORY for all age groups)

To Register please scan the Qr Code from the banner/pamphlet or click on this link : https://linktr.ee/punjabi_sanjhi_sabha

For Rules & Regulations and Topics please go to the above link and
Tap on "Rules & Regulations".

For updates please follow our page : https://www.facebook.com/GyaanEGurmat/

Venue - Gurudwara Shri Guru Gobind Singh Sabha, Shani Mandir Marg, Ramakant Deshmukh Road, Tagore Nagar, Indira Nagar, JJC, Vikhroli East, Mumbai, Maharashtra 400083. (Gurdwara Sri Guru Gobind singh Sabha, Vikhroli East Mumbai
022 2574 6298
https://maps.app.goo.gl/anYH41h7X874S3ez7)

What are you waiting for.... Go and fill out your form and start your preparations.

*Registration Closing Date - 26th May 2022*

All the Best
From Team Gyaan E Gurmat

*For More Enquiries/Details : 9869002912 / 8356863150 / 9167301102*

Address

Marol Pipe Line Road
Mumbai
400059

Alerts

Be the first to know and let us send you an email when Punjabi Sanjhi Sabha - Mumbai posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Sanjhi Sabha - Mumbai:

Shortcuts

Share