The Muktsar Dialogues

The Muktsar Dialogues "Bringing together thinkers and learners to explore ideas, inspire dialogue, and deepen understanding."
(1)

ਪੱਛਮੀ ਬਸਤੀਵਾਦੀ ਦਰਸ਼ਨ ਦੇ ਕਾਣ ਨੂੰ ਅਪਣਾ ਕੇ ਪੰਜਾਬ 'ਚ ਧਰਮ ਦੀਆਂ ਵਲਗਣਾਂ ਕਿਵੇਂ ਖੜ੍ਹੀਆਂ ਕੀਤੀਆਂ ਗਈਆਂ ਤੇ ਅੱਜ ਵੀ ਕਿਵੇਂ ਪੱਕੀਆਂ ਕੀਤੀਆਂ...
27/05/2026

ਪੱਛਮੀ ਬਸਤੀਵਾਦੀ ਦਰਸ਼ਨ ਦੇ ਕਾਣ ਨੂੰ ਅਪਣਾ ਕੇ ਪੰਜਾਬ 'ਚ ਧਰਮ ਦੀਆਂ ਵਲਗਣਾਂ ਕਿਵੇਂ ਖੜ੍ਹੀਆਂ ਕੀਤੀਆਂ ਗਈਆਂ ਤੇ ਅੱਜ ਵੀ ਕਿਵੇਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ?
ਅੱਜ ਦਾ ਸਿੱਖਇਜ਼ਮ ਬਸਤੀਵਾਦੀਆਂ ਦੀ ਘਾੜਤ ਕਿਵੇਂ ਹੈ?
ਅਸਲ ਸਿੱਖੀ ਕੀ ਸੀ ਤੇ ਕੀ ਹੈ?

ਇਸ ਲੈਕਚਰ 'ਚ ਸੁਣ ਸਕਦੇ ਹੋ
The Muktsar Dialogues

'The Muktsar Dialogues'Lecture Series ;Topic: Religion and the M...

27/05/2026

ਅਣਛੋਹੇ ਤੱਥ!

25/05/2026

ਕਸ਼ਮੀਰ ਵਿਚ ਡੋਗਰਾ ਰਾਜ ਸਮੇਂ ਸਿੱਖ ਆਪਣੀ ਮੌਜੂਦਗੀ ਲਈ ਕਿਵੇਂ ਲੜ੍ਹ ਰਹੇ ਸਨ?

23/05/2026

1907 ਈ. ਦੀ ਪੱਗੜੀ ਸੰਭਾਲ ਜੱਟਾ ਲਹਿਰ/ ਕਿਸਾਨੀ ਅੰਦੋਲਨ ਵਿਚ ਔਰਤਾਂ ਨੇ ਕਿਵੇਂ ਯੋਗਦਾਨ ਪਾਇਆ?

The Muktsar Dialogues'Lecture Series Topic: *Religion and the Making of Modernity in Punjab* *ਪੰਜਾਬ ਵਿੱਚ ਧਰਮ ਅਤੇ ਅਧੁਨਿਕਤ...
22/05/2026

The Muktsar Dialogues'
Lecture Series

Topic: *Religion and the Making of Modernity in Punjab*
*ਪੰਜਾਬ ਵਿੱਚ ਧਰਮ ਅਤੇ ਅਧੁਨਿਕਤਾ*

Guest Speaker:
Dr. Varun Wighmal
Teaching Faculty at Department of Political Science, St Stephen's College, University of Delhi
ICSSR Post- doc fellow(2025-26)

Date: Sunday, May 24, 2026
Time: 7:30 Pm (IST)

Please like, subscribe and share.
Live streaming on the following links-

Facebook link:
https://m.facebook.com/TheMuktsarDialogues/

YouTube Channel link:
https://youtube.com/channel/UChqZnV2h4zRdf744ZINsMGw

Instagram link
https://instagram.com/themuktsardialogues?igshid=MzNlNGNkZWQ4Mg

21/05/2026

ਪਰਵਾਸ ਦੌਰਾਨ ਪੰਜਾਬੀ ਮਰਦਾਨਗੀ 'ਚ ਕਿਵੇਂ ਬਦਲਾਅ ਆਉਂਦਾ ਹੈ !

20/05/2026

ਪਿੰਡਾਂ ਦੇ ਪੱਛੜੇ ਹੋਣ ਦੀ ਧਾਰਨਾ ਕਿੱਥੋਂ ਆਈ?

18/05/2026

ਹਾਸ਼ੀਏ ਦਾ ਇਤਿਹਾਸ !
ਕਬਾਇਲੀ ਹਮਲਾ ਤੇ ਕਸ਼ਮੀਰ ਦਾ ਨਕਸ਼ਾ ਬਦਲਣ ਵਾਲੀ ਸਿੱਖ ਬਹਾਦਰੀ।

17/05/2026

The Muktsar Dialogues'
Lecture Series
Topic: Class and Caste Relations in Rural Punjab during Agrarian Distress
ਖੇਤੀ ਸੰਕਟ ਸਮੇਂ ਪੇਂਡੂ ਪੰਜਾਬ 'ਚ ਜਾਤ ਤੇ ਜਮਾਤ ਦੇ ਆਪਸੀ ਸੰਬੰਧ
Guest Speaker: Dr.Gaurav Bansal, University of East Anglia, UK

16/05/2026

ਭਾਰਤ ਵਿੱਚ ਕਿਸ ਅੰਗਰੇਜ਼ ਅਧਿਕਾਰੀ ਦੀ ਥਿਊਰੀ 'ਤੇ ਮਾਰਸ਼ਲ ਕੌਮਾਂ ਦਾ ਸੰਕਲਪ ਘੜ੍ਹਿਆ ਗਿਆ?
ਜੱਟਾਂ ਨੂੰ ਮਾਰਸ਼ਲ ਕਿਉਂ ਬਣਾਇਆ?

Address

Sri Muktsar Sahib
Muktsar
152026

Telephone

+919501120526

Website

Alerts

Be the first to know and let us send you an email when The Muktsar Dialogues posts news and promotions. Your email address will not be used for any other purpose, and you can unsubscribe at any time.

Contact The Organization

Send a message to The Muktsar Dialogues:

Share