YouTh power group mukerian city 144221 Punjab

YouTh power group mukerian city 144221 Punjab YouTh Power group mukerian city 144221
helping poor contact number +919530892892

08/03/2026

Mukerian sewa visited jony thakur
Ngo youth power socity

05/01/2026

ਲੋਕੋ ਬੁਰੀ ਗੱਲ ਹੈ ਮੱਦਦ ਕਰਿਆ ਕਰੋ ਵੱਡੀ ਗੱਡੀ ਵਿੱਚ ਬੈਠ ਫ਼ੋਟੋ ਖਿੱਚਣਾ ਕੋਈ ਸਮਝਦਾਰੀ ਵਾਲੀ ਗੱਲ ਨਹੀ
ਧਾਰਮਿਕ ਬਣਨਾ ਤੇ ਧਰਮੀ ਕੰਮ ਵਿੱਚ ਬਹੁਤ ਫਰਕ ਹੈ

01/11/2025

ਆਓ ਇਕ ਵਾਰੀ ਫਿਰ ਮੁਕੇਰੀਆਂ ਹਲਕੇ ਵਾਲਿਓ ਇਸ ਮਾਂ ਲਈ ਮਾਰੀਏ ਹਲਾ ਤੇ ਸੇਵਾ ਇਕਠੀ ਕਰਕੇ ਮਾਂ ਨੂੰ ਜਿੰਦਗੀ ਜੀਣ ਲਈ ਮਦੱਦ ਕਰੀਏ
095308 92892

24/10/2025

Plz help ਅੱਜ ਮਿਤੀ 24/10/25 ਨੂੰ ਵੀਡਿਉ ਪਾਈ ਹੈ ਕਿਰਪਾ ਸੇਅਰ ਕਰ ਦਿਓ

23/10/2025

ਧਨ ਧਨ ਬਾਬਾ ਦੀਪ ਸਿੰਘ ਜੀ
ਇਕ ਭੈਣ ਦੇ ਵਿਆਹ ਲਈ 11600 ਦੀ ਸੇਵਾ ਪੁੱਜਦੀ ਕੀਤੀ ਹਿਮਚਾਲ ਮਲਕਾਨਾ ਪਿੰਡ ਦੇ ਵਿੱਚ

22/10/2025

ਦੀਵਾਲੀ ਦੀ ਖੁਸ਼ੀ ਬਜ਼ੁਰਗ ਜੋੜੇ ਨਾਲ

21/10/2025

ਪਿੰਡ ਖੂੰਡਾ ਕੁੱਲੀਆਂ ਦੇ ਇਸ ਬਜ਼ੁਰਗ ਜੌੜੇ ਦਾ ਸਾਥ ਦੇਣ ਵਾਲੇ ਪਿੰਡ ਵਾਸੀ ਤੇ ਟੀਮ ਵਾਲਿਓ ਤੂਹਾਡਾ ਧਨਬਾਦ

25/09/2025

ਪਿੰਡ ਜੁਗਿਆਲ ਹਾਜੀਪੁਰ ਮੁਕੇਰੀਆਂ hoshiarpur ਦੀ ਨੇਹਾ ਰਾਣੀ ਲਈ 3ਲੱਖ 70 ਹਜ਼ਾਰ ਦੀ ਮਦੱਦ ਹੈ ਕਿਤੀ ਗਈ ਦੋਨੋਂ lungs 🫁 ਦਾ ਟਰਾਂਸਪਲਾਂਟ ਹੈ 40, ਲੱਖ ਡਾਕਟਰਾਂ ਨੇ ਦਸਿਆ ਹੈ
ਆਓ ਮਿਲ਼ਕੇ ਹੋਰ ਮੱਦਦ ਕਰੀਏ ਅੱਜ ਮਿਤੀ 25/09/25
NS KHIZERPURIA 095308 92892
SUKHI KHIZERPURIA 9463261806

17/09/2025

ਪਿੰਡ ਦਲਵਾਲੀ ਦਾਤਾਰਪੁਰ ਕੇਵਲ ਸਿੰਘ ਜੀ ਦੇ ਮਕਾਨ ਲਈ ਮਦੱਦ ਲਈ ਅੱਗੇ ਆਉ ਸੇਵਾ ਤੋ ਵਡਾ ਕੋਈ ਧਰਮ ਨਹੀਂ 9463261806,953089282
Ns khizerpuria

Address

Mukerian
144221

Telephone

+919530892092

Website

Alerts

Be the first to know and let us send you an email when YouTh power group mukerian city 144221 Punjab posts news and promotions. Your email address will not be used for any other purpose, and you can unsubscribe at any time.

Contact The Organization

Send a message to YouTh power group mukerian city 144221 Punjab:

Share