Akaal Sewa

Akaal Sewa ਸੇਵਾ ਸਬ ਤੋ ਵਡਾ ਧਰਮ ਹੈ |

20/01/2026

ਸ਼ੁੱਕਰ ਏ ਰੱਬਾ ॥🙏🏼

18/01/2026

S

ਖੂਨ ਦਾਨ ਮਹਾਂ ਦਾਨ ॥
24/12/2025

ਖੂਨ ਦਾਨ ਮਹਾਂ ਦਾਨ ॥

ਸ਼ਹਾਦਤ ਨੂੰ ਪ੍ਰਣਾਮ - ਖੂਨਦਾਨ ਕੈਂਪ 🙏🩸ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨ...
18/12/2025

ਸ਼ਹਾਦਤ ਨੂੰ ਪ੍ਰਣਾਮ - ਖੂਨਦਾਨ ਕੈਂਪ 🙏🩸

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ‘ਅਕਾਲ ਸੇਵਾ’ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਆਓ, ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ ਮਾਨਵਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਈਏ।

📍 ਸਥਾਨ: ਫੇਜ਼ 1, ਮੋਹਾਲੀ
📅 ਮਿਤੀ: 26 ਦਸੰਬਰ 2025
🕙 ਸਮਾਂ: ਸਵੇਰੇ 10:00 ਵਜੇ ਤੋਂ 4 ਵਜੇ ਤੱਕ
📞 9056201201

ਸ਼ਹਾਦਤ ਨੂੰ ਪ੍ਰਣਾਮ - ਖੂਨਦਾਨ ਕੈਂਪ 🙏🩸ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨ...
18/12/2025

ਸ਼ਹਾਦਤ ਨੂੰ ਪ੍ਰਣਾਮ - ਖੂਨਦਾਨ ਕੈਂਪ 🙏🩸

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, 'ਅਕਾਲ ਸੇਵਾ' ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਆਓ, ਕੌਮ ਦੇ ਸ਼ਹੀਦਾਂ ਦੀ ਯਾਦ ਵਿੱਚ ਮਾਨਵਤਾ ਦੀ ਭਲਾਈ ਲਈ ਆਪਣਾ ਯੋਗਦਾਨ ਪਾਈਏ।

📍 ਸਥਾਨ: ਫੇਜ਼ 1, ਮੋਹਾਲੀ 📅 ਮਿਤੀ: 26 ਦਸੰਬਰ 2025 🕙 ਸਮਾਂ: ਸਵੇਰੇ 10:00 ਵਜੇ ਤੋਂ 4 ਵਜੇ ਤੱਕ 📞 9056201201

Address

ਮੋਹਾਲੀ
Mohali
160055

Website

Alerts

Be the first to know and let us send you an email when Akaal Sewa posts news and promotions. Your email address will not be used for any other purpose, and you can unsubscribe at any time.

Share