Humbhla Foundation Seva Movement

Humbhla Foundation Seva Movement Humbhla Foundation
A people-driven initiative committed to seva,support &Social impact.

Working across Punjab to Uphill Lives Through
Humanitarian Aid,Community Service, and grassroots development.
“ Serving Humanity With Humility “

15/04/2026

ਹੰਬਲਾ ਫਾਊਨਡੇਸ਼ਨ ਲਈ ਗਾਇਕ ਨਛੱਤਰ ਗਿੱਲ ਅਤੇ ਛਿੰਦਾ ਸੁਰੀਲੇ ਦੀ ਟੀਮ ਨੇ ਭੇਜਿਆ ਸੱਤ ਲੱਖ ਦਾ ਚੈੱਕ ।ਧੰਨਵਾਦ ਜੀ

ਆਪ ਸਭ ਨੂੰ ਖਾਲਸਾ ਦੇ ਸਥਾਪਨਾ ਦਿਹਾੜੇ ਮੌਕੇ ਲੱਖ ਲੱਖ ਵਧਾਈਆਂ ਜੀ ।
14/04/2026

ਆਪ ਸਭ ਨੂੰ ਖਾਲਸਾ ਦੇ ਸਥਾਪਨਾ ਦਿਹਾੜੇ ਮੌਕੇ ਲੱਖ ਲੱਖ ਵਧਾਈਆਂ ਜੀ ।

30/03/2026

ਬਾਈ ਸਿੰਦਾ ਸੁਰੀਲਾ ਨੇ ਹੰਬਲਾ ਨੂੰ ਭੇਜਿਆ ਸੱਤ ਲੱਖ ਦਾ ਚੈੱਕ ਧੰਨਵਾਦ ਸਾਰੀ ਟੀਮ ਦਾ ਜੀ
# # # Today Now News

25/03/2026

Jionde raho bai Nachtar gill or bai shinda surila ji

25/03/2026

ਗਾਇਕ ਨਛੱਤਰ ਗਿੱਲ ਹੋਰਾਂ ਹੰਬਲਾ ਫਾਊਨਡੇਸ਼ਨ ਨੂੰ ਦਿੱਤਾ ਸੱਤ ਲੱਖ ਦਾ ਚੈੱਕ
Today Now News Humbhla Foundation Seva Movement

ਹੰਬਲਾ…ਇਸ ਵਾਰ ਹੰਬਲਾ ਮਾਰਿਆ ਗਿਆ ਗਾਇਕ ਬਾਈ ਨਛੱਤਰ ਗਿੱਲ ਹੋਰਾਂ ਤੇ ਰੇਡੀਓ ਪੰਜ ਤੋ ਗਾਇਕ ਬਾਈ ਸਿੰਦਾ ਸੁਰੀਲਾ ਹੋਰਾਂ ਨੇ ..ਇਹਨਾਂ ਆਪਣੇ ਸਾਥੀਆ...
25/03/2026

ਹੰਬਲਾ…ਇਸ ਵਾਰ ਹੰਬਲਾ ਮਾਰਿਆ ਗਿਆ ਗਾਇਕ ਬਾਈ ਨਛੱਤਰ ਗਿੱਲ ਹੋਰਾਂ ਤੇ ਰੇਡੀਓ ਪੰਜ ਤੋ ਗਾਇਕ ਬਾਈ ਸਿੰਦਾ ਸੁਰੀਲਾ ਹੋਰਾਂ ਨੇ ..ਇਹਨਾਂ ਆਪਣੇ ਸਾਥੀਆਂ ਨਾਲ ਮਿਲ ਕੇ ਹੰਬਲਾ ਫਾਊਨਡੇਸ਼ਨ ਲਈ ਸੱਤ ਲੱਖ ਰੁਪਈਆ ਦਾ ਯੋਗਦਾਨ ਪਾਇਆ ਹੈ .,ਇਹ ਵਧਾਈ ਦੇ ਪਾਤਰ ਹਨ ਤੇ ਇਹਨਾਂ ਨੇਕ ਕੰਮ ਕੀਤਾ ਹੈ ਧੰਨਵਾਦ ਸਾਥੀਓ..

23/03/2026

ਇੰਗਲੈਂਡ ਤੋਂ ਵੱਡੀ ਸਹਾਇਤਾ! ਨਛੱਤਰ ਗਿੱਲ ਰਾਹੀਂ ਸ਼ਿੰਦਾ ਸੁਰੀਲਾ ਨੇ ਹੰਭਲਾ ਫਾਊਡੇਸ਼ਨ ਨੂੰ ਭੇਜੇ 7 ਲੱਖ

20/03/2026

“ਆਓ ਆਪਣਿਆਂ ਦੀ ਬਾਂਹ ਫੜੀਏ “

20/03/2026

ਆਏ ਆਪਣਿਆਂ ਦੀ ਬਾਂਹ ਫੜੀਏ

Address

Gopal Business Tower
Mohali
160071

Website

Alerts

Be the first to know and let us send you an email when Humbhla Foundation Seva Movement posts news and promotions. Your email address will not be used for any other purpose, and you can unsubscribe at any time.

Shortcuts

Share