Roopak kala & welfare society

Roopak kala & welfare society Contact information, map and directions, contact form, opening hours, services, ratings, photos, videos and announcements from Roopak kala & welfare society, Non-Governmental Organization (NGO), 006, Royal apartments, sector 126, mundi Kharar, Mohali.

RKWS is a team of dedicated persons with tremendous adroit professional expertise in the field of theatre.RKWS is working for the awareness & upliftment of the society.

Some glimpses of play chup kiti...
10/12/2024

Some glimpses of play chup kiti...

04/12/2024

Roopak kala & welfare society celebration of 25 years.....

04/12/2024

Tabah punjabi film event organized by RKWS

04/12/2024

Honour by Chandigarh Sangeet Natak academy

04/12/2024

Reharsal time Tatti tawi da sach.... light and sound show

04/12/2024
ਦੋਸਤੋ ਨਾਦ ਰੰਗ ਮੰਚ ਪਟਿਆਲਾ ਵੱਲੋਂ 22 ਜੁਲਾਈ 2024 ਨੂੰ ਮਿਨੀ ਟੈਗੋਰ ਥੀਏਟਰ ਵਿੱਚ ਬਲਵਿੰਦਰ ਬੁੱਲਟ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ਆਵਾਜ...
24/07/2024

ਦੋਸਤੋ ਨਾਦ ਰੰਗ ਮੰਚ ਪਟਿਆਲਾ ਵੱਲੋਂ 22 ਜੁਲਾਈ 2024 ਨੂੰ ਮਿਨੀ ਟੈਗੋਰ ਥੀਏਟਰ ਵਿੱਚ ਬਲਵਿੰਦਰ ਬੁੱਲਟ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ਆਵਾਜ਼ਾਂ ਖੇਡਿਆ ਗਿਆ ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਇਸ ਨਾਟਕ ਨੇ ਦਰਸ਼ਕਾਂ ਨੂੰ ਅੰਦਰ ਤੱਕ ਚੰਜੋੜ ਦਿੱਤਾ। ਕਿਸ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਸਮਾਜ ਵਿੱਚੋਂ ਬੰਦ ਕਰ ਦਿੱਤਾ ਗਿਆ, ਉਹਨਾਂ ਦਾ ਗਲਾ ਘੁੱਟ ਦਿੱਤਾ ਗਿਆ ਤੇ ਅਸੀਂ ਉਸ ਲਈ ਕਿਸ ਤਰ੍ਹਾਂ ਦੇ ਯਤਨ ਕਰਦੇ ਹਾਂ ਜਾਂ ਨਹੀਂ ਕਰਦੇ ਇਹਨਾਂ ਸਾਰੇ ਸਵਾਲਾਂ ਨੂੰ ਤੁਹਾਡੇ ਸਾਹਮਣੇ ਰੱਖਦਾ ਨਾਟਕ ਦਰਸ਼ਕਾਂ ਦੇ ਦਿਲ ਨੂੰ ਛੂ ਗਿਆ ਨਾਟਕ ਖਤਮ ਹੋਣ ਤੋਂ ਬਾਅਦ ਵੀ ਦਰਸ਼ਕ ਆਪਣੀ ਸੀਟ ਤੋਂ ਹਿਲ ਨਹੀਂ ਸਕੇ ਤੇ ਘੰਟਾ ਕਾਸਟ ਨਾਲ ਤੇ ਨਿਰਦੇਸ਼ਕ ਨਾਲ ਗੱਲਾਂ ਕਰਦੇ ਰਹੇ ਇਹ ਹੁੰਦੀ ਹੈ ਕਿਸੇ ਨਾਟਕ ਦੀ ਪ੍ਰਾਪਤੀ ਬਹੁਤ ਬਹੁਤ ਵਧਾਈਆਂ ਬਲਵਿੰਦਰ ਬੁਲਟ ਨੂੰ ਤੇ ਧੰਨਵਾਦ ਜੋ ਤੁਸੀਂ ਸਾਨੂੰ ਤੁਹਾਡਾ ਨਾਟਕ ਬੁਲਾਉਣ ਦਾ ਮੌਕਾ ਦਿੱਤਾ।

ਦੋਸਤੋ ਦਬੀਨਾ ਰਕਸ਼ਿਤ ਇੰਡੀਅਨ ਥੀਏਟਰ ਤੋਂ ਪਾਸ ਆਊਟ  ਹੈ। ਤੇ ਉਸ ਦਾ ਜੀਵਨ ਸਾਥੀ ਦੀਪਕ ਵੀ। ਜੋੜੀ ਬਹੁਤ ਹੀ ਮਿਹਨਤੀ ਤੇ ਕ੍ਰੀਏਟਿਵ  ਏ। ਅੱਜ ਉਹ ...
23/04/2024

ਦੋਸਤੋ ਦਬੀਨਾ ਰਕਸ਼ਿਤ ਇੰਡੀਅਨ ਥੀਏਟਰ ਤੋਂ ਪਾਸ ਆਊਟ ਹੈ। ਤੇ ਉਸ ਦਾ ਜੀਵਨ ਸਾਥੀ ਦੀਪਕ ਵੀ। ਜੋੜੀ ਬਹੁਤ ਹੀ ਮਿਹਨਤੀ ਤੇ ਕ੍ਰੀਏਟਿਵ ਏ। ਅੱਜ ਉਹ ਆਪਣਾ ਨਵਾਂ ਨਾਟਕ ਲੈ ਕੇ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਮੇਨ ਆਡੀਟੋਰੀਅਮ ਵਿੱਚ ਆ ਰਹੇ ਨੇ। ਦੋਸਤੋ ਰੰਗ ਮੰਚ ਨੂੰ ਹੁੰਗਾਰਾ ਦੇਣ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਨਾਟਕ ਨੂੰ ਵੇਖਣ ਆਈਏ ਤੇ ਟਿਕਟ ਥੀਏਟਰ ਨੂੰ ਹੁੰਗਾਰਾ ਦਈਏ। ਸਿਰਫ ਥੀਏਟਰ ਕਰਨਾ ਕਾਫੀ ਨਹੀਂ ਹੁੰਦਾ। ਆਪਣੀ ਕਮਿਊਨਿਟੀ ਨਾਲ ਜੁੜਨਾ ਉਹਨਾਂ ਦਾ ਕੰਮ ਵੇਖਣਾ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਜਰੂਰੀ ਹੁੰਦਾ ਹੈ। ਦਬੀਨਾ ਤੇ ਦੀਪਕ ਦੇ ਪਿਛਲੇ ਨਾਟਕਾਂ ਦੇ ਆਧਾਰ ਤੇ ਮੈਂ ਕਹਿ ਸਕਦੀ ਆਂ ਕਿ ਇਹ ਜੋੜੀ ਸਾਨੂੰ ਇਸ ਵਾਰ ਵੀ ਨਿਰਾਸ਼ ਨਹੀਂ ਕਰੇਗੀ। ਉਮੀਦ ਕਰਦੀ ਆਂ ਕਿ ਤੁਸੀਂ ਵੱਡੀ ਗਿਣਤੀ ਵਿੱਚ ਆਓਗੇ ਸਿਮਰਨ ਤੇ ਅੱਜ ਦੇ ਨਾਟਕ ਦੀ ਸਪੋਰਟ ਬਣੋਗੇ।

22/02/2024
Roopak de nukkad natak diyan kuch photos...
21/02/2024

Roopak de nukkad natak diyan kuch photos...

ਅੱਜ ਰੂਪਕ ਕਲਾ ਤੇ ਵੈਲਫੇਅਰ ਸੋਸਾਇਟੀ ਨੁੱਕੜ ਪੇਸ਼ ਕਰਨ ਜਾ ਰਹੀ ਹੈ। ਵਾਸੁਦੇਵ ਕੁਟੰਬ ਕਮ ਫੇਸਬੁੱਕ ਤੇ ਲਾਈਵ ਹੋਵਾਂਗੇ ਜੀ ਉਸ ਲਈ ਤਿਆਰ ਰਹਿਣਾ।
21/02/2024

ਅੱਜ ਰੂਪਕ ਕਲਾ ਤੇ ਵੈਲਫੇਅਰ ਸੋਸਾਇਟੀ ਨੁੱਕੜ ਪੇਸ਼ ਕਰਨ ਜਾ ਰਹੀ ਹੈ। ਵਾਸੁਦੇਵ ਕੁਟੰਬ ਕਮ ਫੇਸਬੁੱਕ ਤੇ ਲਾਈਵ ਹੋਵਾਂਗੇ ਜੀ ਉਸ ਲਈ ਤਿਆਰ ਰਹਿਣਾ।

Address

006, Royal Apartments, Sector 126, Mundi Kharar
Mohali
140301

Telephone

+919988783435

Website

Alerts

Be the first to know and let us send you an email when Roopak kala & welfare society posts news and promotions. Your email address will not be used for any other purpose, and you can unsubscribe at any time.

Contact The Organization

Send a message to Roopak kala & welfare society:

Share