ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲੀਆਂ ਕਲਾਂ

  • Home
  • India
  • Moga
  • ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲੀਆਂ ਕਲਾਂ
Directions

ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲੀਆਂ ਕਲਾਂ Welfare organisation

ਬਹੁਤ ਬਹੁਤ ਧੰਨਵਾਦ ਸਰਪੰਚ ਸਰਦਾਰ ਏਕਮਪ੍ਰੀਤ ਸਿੰਘ ਗਿੱਲ ਅਤੇ ਸਮੂਹ ਗਰਾਮ ਪੰਚਾਇਤ ਦਾ ਜਿਨ੍ਹਾਂ ਨੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲ...
10/09/2026

ਬਹੁਤ ਬਹੁਤ ਧੰਨਵਾਦ ਸਰਪੰਚ ਸਰਦਾਰ

ਏਕਮਪ੍ਰੀਤ ਸਿੰਘ ਗਿੱਲ

ਅਤੇ ਸਮੂਹ ਗਰਾਮ ਪੰਚਾਇਤ ਦਾ ਜਿਨ੍ਹਾਂ ਨੇ

ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲੀਆਂ ਕਲਾਂ

ਨੂੰ ਪਾਣੀ ਵਾਲੀ ਟੈਂਕੀ ਦੀ ਸੇਵਾ ਕੀਤੀ ।

ਇਹ ਟੈਂਕੀ ਸਾਰੇ ਪਿੰਡ ਦੀ ਸਾਂਝੀ ਹੈ । ਕਿਸੇ ਵੀ ਲੋੜਵੰਦ ਨੂੰ ਜ਼ਰੂਰਤ ਹੈ ਤਾ ਲਿਜਾ ਸਕਦਾ ਹੈ ।

ਪ੍ਰਧਾਨ ਗਰਦੀਪ ਸਿੰਘ ( ਫੋਨ ਨੰਬਰ: 8194947615 )

ਨਾਲ ਸੰਪਰਕ ਕਰ ਸਕਦਾ ਹੈ ।

ਇੱਕ ਵਾਰ ਫਿਰ ਸਰਪੰਚ ਸਰਦਾਰ ਏਕਮਪ੍ਰੀਤ ਸਿੰਘ ਗਿੱਲ ਅਤੇ ਸਮੂਹ ਗਰਾਮ ਪੰਚਾਇਤ ਘੋਲੀਆਂ ਕਲਾਂ ਦਾ ਧੰਨਵਾਦ ।

17/08/2026
ਸਤਿ ਸ੍ਰੀ ਅਕਾਲ 🙏🏻 ਜੀ ਸਾਰੇ ਭਰਾਵਾਂ ਨੂੰ । ਅੱਜ ਮਿਤੀ 21 ਜੁਲਾਈ 2026 ਦਿਨ ਮੰਗਲਵਾਰ ਨੂੰ 32ਵੇ ਵਿਆਹ ਤੇ ਸ਼ਗਨ ਸਕੀਮ( ਲੜਕੀਆਂ ਨੂੰ) ਤਹਿਤ 71...
21/07/2026

ਸਤਿ ਸ੍ਰੀ ਅਕਾਲ 🙏🏻 ਜੀ ਸਾਰੇ ਭਰਾਵਾਂ ਨੂੰ ।
ਅੱਜ ਮਿਤੀ 21 ਜੁਲਾਈ 2026 ਦਿਨ ਮੰਗਲਵਾਰ ਨੂੰ 32ਵੇ ਵਿਆਹ ਤੇ ਸ਼ਗਨ ਸਕੀਮ( ਲੜਕੀਆਂ ਨੂੰ) ਤਹਿਤ 7100 ਰੁਪਏ ਦੀ ਰਾਸ਼ੀ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੀ ਗਈ ।

ਧੰਨਵਾਦ 🙏🏻 ਜੀ ਸਾਰੇ ਕਲੱਬ ਮੈਂਬਰਾਂ ਦਾ ਜੋ ਆਪਣੀ ਨੇਕ ਕਮਾਈ ਵਿੱਚੋਂ ਕਲੱਬ ਦੇ ਫੰਡ ਵਿੱਚ ਸੇਵਾ ਪਾਉਂਦੇ ਹਨ । ਰੱਬ ਤਰੱਕੀਆਂ ਬਖਸ਼ੇ ਸਾਰੇ ਭਰਾਵਾਂ ਨੂੰ ।

ਵਲੋਂ : ਸ਼ਹੀਦ ਬਾਬਾ ਜੀਵਨ ਸਿੰਘ ਜੀ ਕਲੱਬ ਘੋਲੀਆਂ ਕਲਾਂ ।

ਸਤਿ ਸ੍ਰੀ ਅਕਾਲ ਜੀ । ਅੱਜ ਮਿਤੀ 11 ਜੂਨ ਦਿਨ ਵੀਰਵਾਰ 2026 ਨੂੰ ਕਲੱਬ ਵੱਲੋਂ 31ਵੇ ਵਿਆਹ ਤੇ 7100 ਰੁਪਏ ਸ਼ਗਨ ਸਕੀਮ ਤਹਿਤ ਰਾਸ਼ੀ ਦਿੱਤੀ ਗਈ ।...
11/06/2026

ਸਤਿ ਸ੍ਰੀ ਅਕਾਲ ਜੀ । ਅੱਜ ਮਿਤੀ 11 ਜੂਨ ਦਿਨ ਵੀਰਵਾਰ 2026 ਨੂੰ ਕਲੱਬ ਵੱਲੋਂ 31ਵੇ ਵਿਆਹ ਤੇ 7100 ਰੁਪਏ ਸ਼ਗਨ ਸਕੀਮ ਤਹਿਤ ਰਾਸ਼ੀ ਦਿੱਤੀ ਗਈ । ਇਹ ਸਕੀਮ ਤਹਿਤ ਕਲੱਬ ਵੱਲੋਂ ਪਿੰਡ ਦੇ ਕਿਸੇ ਵੀ ਲੜਕੀ ਦੇ ਵਿਆਹ ਤੇ ਇਹ ਸ਼ਗਨ ਦਿੱਤਾ ਜਾਂਦਾ ਹੈ । ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਜੋ ਆਪਣੀ ਨੇਕ ਕਮਾਈ ਵਿੱਚੋਂ ਹਰ ਮਹੀਨੇ ਸੇਵਾ ਕਰਦੇ ਹਨ ।

ਕੋਈ ਵੀ ਵੀਰ ਕਲੱਬ ਨਾਲ ਜੁੜਨਾ ਚਾਹੁੰਦਾ ਹੋਵੇ । ਤਾ ਫੇਸਬੁਕ ਤੇ ਮੈਸਿਜ ਕਰ ਦਿਉ ਜੀ ।

ਅੱਜ ਮਿਤੀ 8 ਫ਼ਰਵਰੀ ਦਿਨ ਐਤਵਾਰ 2026 ਨੂੰ 25 ਵੇ ਵਿਆਹ ਤੇ ਸ਼ਗਨ ਸਕੀਮ ਤਹਿਤ 7100 ਰੁਪਏ ਦੀ ਕੈਸ਼ ਰਾਸ਼ੀ ਲੜਕੀ ਦੇ ਪਰਿਵਾਰ ਨੂੰ ਸੌਂਪੀ ਗਈ । ...
08/02/2026

ਅੱਜ ਮਿਤੀ 8 ਫ਼ਰਵਰੀ ਦਿਨ ਐਤਵਾਰ 2026 ਨੂੰ 25 ਵੇ ਵਿਆਹ ਤੇ ਸ਼ਗਨ ਸਕੀਮ ਤਹਿਤ 7100 ਰੁਪਏ ਦੀ ਕੈਸ਼ ਰਾਸ਼ੀ ਲੜਕੀ ਦੇ ਪਰਿਵਾਰ ਨੂੰ ਸੌਂਪੀ ਗਈ ।
ਧੰਨਵਾਦ 🙏🏻 ਜੀ ਸਾਰੇ ਕਲੱਬ ਮੈਂਬਰਾਂ ਦਾ ਜਿਹੜੇ ਆਪਣੀ ਕਿਰਤ ਕਮਾਈ ਵਿੱਚੋਂ ਫੰਡ ਪਾਉਂਦੇ ਹਨ । ਵਾਹਿਗੁਰੂ 🙏🏻 ਮਿਹਰ ਕਰਨ ਸਾਰੇ ਕਲੱਬ ਮੈਂਬਰਾਂ ਤੇ ।
ਵਾਹਿਗੁਰੂ 🙏🏻 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ।

03/01/2026

ਕਲੱਬ ਵੱਲੋਂ ਅੱਜ ਮਿਤੀ 31 ਦਸੰਬਰ 2025 ਨੂੰ ਸ਼ਗਨ ਸਕੀਮ 7100 ਰੁਪਏ ਦਿੱਤੀ ਗਈ । ਗਰੀਬ ਲੜਕੀਆਂ ਦੇ ਵਿਆਹਾ ਦੇ ਲਈ । ਰੱਬ ਸਾਰੇ ਕਲੱਬ ਮੈਂਬਰਾਂ ਤੇ ਮਿਹਰ ਭਰਿਆ ਹੱਥ ਰੱਖਣ । ਜੋ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਹਰ ਮਹੀਨੇ ਫੰਡ ਪਾਉਂਦੇ ਹਨ ।

13/12/2025
23ਵੇ ਵਿਆਹ ਤੇ ਸ਼ਗਨ ਸਕੀਮ ਦੀ ਸੇਵਾ ਦਿੱਤੀ ਗਈ । ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਜੋ ਆਪਣੀ ਦਸਾ ਨੌਹਾ ਦੀ ਕਮਾਈ ਵਿੱਚੋਂ ਸੇਵਾ ਕਰਦੇ ਆ। ਵਾਹਿਗ...
26/11/2025

23ਵੇ ਵਿਆਹ ਤੇ ਸ਼ਗਨ ਸਕੀਮ ਦੀ ਸੇਵਾ ਦਿੱਤੀ ਗਈ । ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਜੋ ਆਪਣੀ ਦਸਾ ਨੌਹਾ ਦੀ ਕਮਾਈ ਵਿੱਚੋਂ ਸੇਵਾ ਕਰਦੇ ਆ। ਵਾਹਿਗੁਰੂ 🙏🏻 ਗੁਰੂ ਦਾ ਖਾਲਸਾ ਵਾਹਿਗੁਰੂ 🙏🏻 ਗੁਰੂ ਜੀ ਦੀ ਫ਼ਤਿਹ ।

ਕਲੱਬ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ 🎉
20/10/2025

ਕਲੱਬ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ 🎉

Address

Gholia Kalan
Moga
142056

Website

Alerts

Be the first to know and let us send you an email when ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਘੋਲੀਆਂ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share