Guru Sahib Charitable Society

Guru Sahib Charitable Society Contact information, map and directions, contact form, opening hours, services, ratings, photos, videos and announcements from Guru Sahib Charitable Society, Non-Governmental Organization (NGO), V. P. O. Khosa Pando , Distt. & Teh. Moga, Moga.

25/11/2025
21/10/2025

ਆਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਨ ਦੀਆਂ ਵਧਾਈਆਂ ਹੋਣ ਜੀ।
ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ, ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਜੀ ।
ਖ਼ੁਸ਼ੀਆਂ ਦੇ ਦੀਵੇ ਹਮੇਸ਼ਾ ਜਗਦੇ ਰਹਿਣ....

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਤਲੁਜ ਦਰਿਆ ਦੇ ਵਿੱਚ ਪੈਂਦੇ ਪਿੰਡ ਕੰਬੋ ਖੁਰਦ ਵਿਖੇ ਸੁੱਕੇ ਰਾਸ਼ਨ ਦੀ ਸੇਵਾ ਕਰਨ ਸਮੇਂ ਗੁਰੂ ਸਾਹਿਬ ਚੈਰੀਟੇਬਲ...
05/09/2025

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਤਲੁਜ ਦਰਿਆ ਦੇ ਵਿੱਚ ਪੈਂਦੇ ਪਿੰਡ ਕੰਬੋ ਖੁਰਦ ਵਿਖੇ ਸੁੱਕੇ ਰਾਸ਼ਨ ਦੀ ਸੇਵਾ ਕਰਨ ਸਮੇਂ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਖੋਸਾ ਕਲੱਸਟਰ ਦੇ ਵਲੰਟੀਅਰ
ਵਿਸ਼ੇਸ਼ ਸਹਿਯੋਗ- ਪਿੰਡ ਖੋਸਾ ਕੋਟਲਾ , ਖੋਸਾ ਪਾਂਡੋ , ਖੋਸਾ ਰਣਧੀਰ, ਖੋਸਾ ਜਲਾਲ ਅਤੇ ਇਲਾਕਾ ਨਿਵਾਸੀ ਸਾਧ ਸੰਗਤ

04/09/2025

ਖੋਸਾ ਕੋਟਲਾ , ਖੋਸਾ ਪਾਂਡੋ , ਖੋਸਾ ਰਣਧੀਰ ,ਖੋਸਾ ਜਲਾਲ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇਕੱਠੇ ਕੀਤੇ ਰਾਸ਼ਨ ਦੀ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਸ਼ਹੀਦ, ਪਿੰਡ ਖੋਸਾ ਪਾਂਡੋ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜਣ ਲਈ ਪੈਕਿੰਗ ਕੀਤੀ ਜਾਵੇਗੀ।

ਸਮਾਂ - 09.30

ਜ਼ਰੂਰ ਪਹੁੰਚਿਓ.....

ਵੱਲੋਂ - ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ

Address

V. P. O. Khosa Pando , Distt. & Teh. Moga
Moga

Alerts

Be the first to know and let us send you an email when Guru Sahib Charitable Society posts news and promotions. Your email address will not be used for any other purpose, and you can unsubscribe at any time.

Contact The Organization

Send a message to Guru Sahib Charitable Society:

Share