Ek Jot Seva Society Reg. Moga

Ek Jot Seva Society Reg. Moga ਮੱਨਖਤਾ ਦੀ ਸੇਵਾ

11/02/2026
26/12/2025

ਏਕ ਜੋਤ ਸੇਵਾ ਸੁਸਾਇਟੀ ਵੱਲੋਂ ਹੜ ਪੀੜਤ ਇਲਾਕੇ ਵਿੱਚ ਜਿਸ ਦਿਨ ਕਣਕ ਦੀ ਬਿਜਾਈ ਕਰਨ ਗਏ ਸੀ ਤਾਂ ਉੱਥੇ ਕੁਝ ਵੀਰਾਂ ਨੇ ਇਸ ਵੀਰ ਬਾਰੇ ਦੱਸਿਆ ਕਿ ਕਾਫੀ ਬਿਮਾਰ ਹੈ ਸੋ ਸੋਸਾਇਟੀ ਵੱਲੋਂ ਵੀਰ ਨੂੰ ਏਮਜ ਹਸਪਤਾਲ ਬਠਿੰਡਾ ਵਿਖੇ ਲਿਜਾ ਕੇ ਇਲਾਜ ਚਾਲੂ ਕਰਵਾ ਦਿੱਤਾ ਗਿਆ ਅੱਜ ਮਿਤੀ 26 /12/25 ਨੂੰ ਦੁਬਾਰਾ ਵੀਰ ਦਾ ਪਤਾ ਲੈਣ ਗਈ ਸੀ ਜੋ ਕਿ ਕਾਫੀ ਠੀਕ ਹੈ ਸੋਸਾਇਟੀ ਵੱਲੋਂ ਮੈਡੀਕਲ ਦੇ ਬਿਲ ਪੇ ਕੀਤੇ ਜਾ ਰਹੇ ਹਨ ਤੇ ਵੀਰ ਦੀ ਸਿਹਤ ਠੀਕ ਹੋ ਰਹੀ ਹੈ ਧੰਨਵਾਦ ਜੀ

21/12/2025

19/12/25

18/12/2025

ਮਿਤੀ 17-12-2025 ਨੂੰ ਏਕ ਜੋਤ ਸੇਵਾ ਸੁਸਾਇਟੀ ਵੱਲੋਂ 8ਵਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਦੌਰਾਨ ਜਿਨ੍ਹਾਂ ਦਾਨੀ ਵੀਰਾਂ ਨੇ ਪੈਸਿਆਂ ਦੇ ਰੂਪ ਵਿੱਚ ਸੇਵਾ ਕੀਤੀ ਜਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕੇ ਸੇਵਾ ਕੀਤੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ

13/12/2025
01/12/2025
27/11/2025

26/11/2025

#ਸੇਵਾ

Address

Moga
142001

Telephone

+918528033373

Website

Alerts

Be the first to know and let us send you an email when Ek Jot Seva Society Reg. Moga posts news and promotions. Your email address will not be used for any other purpose, and you can unsubscribe at any time.

Share