Samaj Sewa Society(Regd.) Moga

Samaj Sewa Society(Regd.) Moga ਸਮਾਜ ਸੇਵਾ ਸੁਸਾਇਟੀ (ਰਜਿ:) ਮੋਗਾ ਦੀ ਸ਼ੁਰੁਆਤ ਸੰਨ ੨੦੦੦ ਵਿਚ ਹੋਈ

1. ਸੜਕ ਦੁਰਘਟਨਾਵਾਂ ਵਿੱਚ ਹੋਏ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਣਾ ਅਤੇ ਉਹਨਾਂ ਦੇ ਯੋਗ ਇਲਾਜ ਦਾ ਪ੍ਰਬਂਧ ਕਰਨਾ ।
2. ਸਮਾਜ ਵਿੱਚ ਫੈਲੀ ਨਸ਼ੇ ਵਰਗੀ ਲਾਹਨਤ ਵਿਰੁੱਧ ਪ੍ਰਚਾਰ ਕਰਨਾ ਅਤੇ ਵੱਧ ਤੋਂ ਵੱਧ ਨਸ਼ਾ ਛੁਡਾਓ ਕੈਂਪ ਲਗਾਕੇ ਨਸ਼ਾ ਰਹਿਤ ਸਮਾਜ ਸਿਰਜਣਾ ।
3. ਲਾਵਾਰਿਸ ( ਮਿ੍ਤਕ ਦੇਹ ) ਨਹਿਰਾ ਆਦੀ ਵਿੱਚੋ ਕੱਢ ਕੇ ਲਿਆਉਣਾ ਤੇ ਸ਼ਨਾਖਤ ਨਾ ਹੋਣ ਉਹਨਾ ਦਾ ਸੰਸਕਾਰ ਕਰਨਾ ।
4.ਗਰੀਬ ਬੱਚਿਆਂ ਦੀ ਪਡ਼ਾਈ ਵਿੱਚ ਆਰਥਿਕ ਮੱਦਦ ਕਰਨੀ ।
5. ਸਮੇਂ-ਸਮੇਂ ਤੇ ਟਰੈਫਿਕ ਕੈਂਪ ਲਗਾਕੇ ਲੋਕਾਂ ਨੁੰ ਜਾਗਰਕ

ਕਰਨਾਂ ।
6.ਵੱਖ-ਵੱਖ ਪਿੰਡਾ ਵਿੱਚ ਜਨਰਲ ਮੈਡੀਕਲ ਕੈਂਪ ਲਗਾਉਣਾ ਤੇ ਫਰੀ ਮੈਡੀਸਨ ਦੇਣਾ ਅਤੇ ਰਾਤ ਨੂੰ ਭਰੂਣ ਹੱਤਿਆਂ , ਏਡਜ਼ , ਨਸ਼ੇ ਤੇ ਦਾਜ ਦੀ ਲਾਹਨਤ ਵਿਰੁੱਧ ਨਾਟਕ ਦਿਖਾਉਣਾ । 7. ਵਾਤਾਵਰਣ ਦੀ ਸ਼ੁਧੱਤਾ ਲਈ ਵੱਖ-੨ ਥਾਂਵਾਂ ਤੇ ਵੱਧ ਤੋ ਵੱਧ ਬੂਟੇ ਲਗਾਉਣਾਂ ਤੇ ਪਾਰਕਾ ਦਾ ਨਿਰਮਾਣ ਕਰਨਾ|
8. ਲਾਵਾਰਿਸ ਮਿਲੇ ਵਿਆਕਤੀ ਦੀ ਦੇਖਭਾਲ ਕਰਨਾ

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ        ਮਿਤੀ 03/06/2026  ਬਾ ਦੁ 4:30 ਵਜੇ ਦੇ ਕਰੀਬ   ਮੋਗਾ ਕੋਟਕਪ...
04/06/2026

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ
ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ
ਮਿਤੀ 03/06/2026
ਬਾ ਦੁ 4:30 ਵਜੇ ਦੇ ਕਰੀਬ
ਮੋਗਾ ਕੋਟਕਪੂਰਾ ਰੋਡ ਤੇ ਨੇੜੇ
ਨਿਗ੍ਹਹਾ ਰੋਡ ਦੇ ਕੋਲ ਮੋਟਰਸਾਇਕਲ ਤਿਲਕਣ ਕਾਰਨ ਇਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋਇਆ।
ਸੁਸੁਇਟੀ ਮੈਂਬਰ ਵੱਲੋ ਸੁਸੁਇਟੀ ਦੀ ਐਮਰਜੰਸੀ ਗੱਡੀ ਰਹੀ ਮੋਗਾ ਦੇ
ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਐਮਰਜੈਂਸੀ ਨੰਬਰ 🚨
99880-25234
98142-59448
98155-33138

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ        ਮਿਤੀ 03/06/2026  ਬਾ ਦੁ 1:00 ਵਜੇ ਦੇ ਕਰੀਬ   ਮੋਗਾ ਕੋਟਕਪ...
04/06/2026

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ
ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ
ਮਿਤੀ 03/06/2026
ਬਾ ਦੁ 1:00 ਵਜੇ ਦੇ ਕਰੀਬ
ਮੋਗਾ ਕੋਟਕਪੂਰਾ ਰੋਡ ਤੇ ਨੇੜੇ
ਪੰਜਾਬ ਫਰਨੀਚਰ ਦੇ ਕੋਲ ਮੋਟਰਸਾਇਕਲ ਤੇ ਸਕੂਟਰੀ ਦੀ ਹੋਈ ਅਪਸੀ ਟਕੱਰ।
ਸਕੂਟਰੀ ਸਵਾਰ ਨਰਿੰਦਰ ਕੁਮਰ ਸਪੁੱਤਰ ਭਗਵਾਨ ਸਿੰਘ ਵਾਸੀ ਮੋਗਾ ਦੇ ਮੋਟਰਸਾਈਕਲ ਸਕੂਟਰੀ ਆਪਸੀ ਟੱਕਰਉਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਇਆ।
ਸੁਸੁਇਟੀ ਮੈਂਬਰ ਵੱਲੋ ਸੁਸੁਇਟੀ ਦੀ ਐਮਰਜੰਸੀ ਗੱਡੀ ਰਹੀ ਮੋਗਾ ਦੇ
ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਐਮਰਜੈਂਸੀ ਨੰਬਰ 🚨
99880-25234
98142-59448
98155-33138

ਅੱਜ  12'00 ਵਜੇ ਦੇ ਕਰੀਬ ਮਿਤੀ  03.06.2026.ਦਿਨ ਬੁੱਧਵਾਰ।ਸਮਾਜ ਸੇਵਾ ਸੁਸਾਇਟੀ ਰਜਿ ਮੋਗਾ।ਮੋਗਾ ਰੇਲਵੇ ਪੁਲਿਸ ਦੇ ਸਹਿਯੋਗ ਨਾਲ ਪਿੰਡ ਘੱਲ ਕ...
03/06/2026

ਅੱਜ 12'00 ਵਜੇ ਦੇ ਕਰੀਬ
ਮਿਤੀ 03.06.2026.
ਦਿਨ ਬੁੱਧਵਾਰ।
ਸਮਾਜ ਸੇਵਾ ਸੁਸਾਇਟੀ ਰਜਿ ਮੋਗਾ।
ਮੋਗਾ ਰੇਲਵੇ ਪੁਲਿਸ ਦੇ ਸਹਿਯੋਗ ਨਾਲ
ਪਿੰਡ ਘੱਲ ਕਲਾਂ ਦੇ ਰੇਲਵੇ ਫਾਟਕ ਨੇੜੇ ਇਕ 40/50 ਸਾਲਾ ਵਿਅਕਤੀ ਦੀ ਰੇਲ ਦੀ ਫੇਟ ਵੱਜਣ ਕਾਰਨ ਮੋਕੇ ਤੇ ਹੀ ਮੌਤ ਹੋ ਗਈ।
ਸਨਾਖ਼ਤ ਲਈ ਇਸ ਵਿਅਕਤੀ ਦੇ ਕੁੜਤਾ ਪਜਾਮਾ ਪਾਇਆ ਹੋਇਆ●।
●ਇਸ ਵਿਅਕਤੀ ਦੇ ਸਿਰ ਤੇ ਜਟਾਵਾ ਵਾਲ ਹਨ।
ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਮੌਕੇ ਤੇ ਪਹੁੰਚ ਮੋਗਾ ਰੇਲਵੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਵਿਅਕਤੀ ਦੀ ਡੈਡ ਬਾਡੀ ਨੂੰ ਬਹੁਤ ਹੀ ਮੁਸ਼ਕਿਲ ਨਾਲ ਇਕਠਿਆ ਕੀਤਾ ਅਤੇ 72 ਘੰਟੇ ਸਨਾਖ਼ਤ ਲਈ
ਮੋਗਾ ਦੇ ਸਿਵਲ ਹਸਪਤਾਲ ਮੌਰਚਰੀ ਵਿਚ ਰੱਖਿਆ ਗਿਆ।ਬਾਕੀ ਅਗਲੀ ਕਾਰਵਾਈ ਰੇਲਵੇ ਪੁਲਿਸ ਪ੍ਰਸ਼ਾਸਨ ਵੱਲੋ ਕੀਤੀ ਜਾ ਰਹੀ ਹੈ।
ਧੰਨਵਾਦ।
ਸਮਾਜ ਸੇਵਾ ਸੁਸਾਇਟੀ ਰਜਿ।
24ਘੰਟੇ ਸੇਵਾ ਵਿਚ ਹਾਜ਼ਰ।
98142.59448.
99880.25234.
98155.33138.

ਸ਼ਮਾਜ ਸੇਵਾ ਸੁਸਾਇਟੀ ਰਜਿ ਮੋਗਾ 24 ਘੰਟੇ ਸੇਵਾ ਵਿੱਚ।                                 ਵਧੇਰੇ ਜਾਣਕਾਰੀ ਲਈ 9988025234,98142.59448,9...
03/06/2026

ਸ਼ਮਾਜ ਸੇਵਾ ਸੁਸਾਇਟੀ ਰਜਿ ਮੋਗਾ 24 ਘੰਟੇ ਸੇਵਾ ਵਿੱਚ। ਵਧੇਰੇ ਜਾਣਕਾਰੀ ਲਈ 9988025234,98142.59448,9815533138🚑

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ        ਮਿਤੀ 30/05/2026 ਅੱਜ ਸਵੇਰ 09:00 ਵਜੇ ਦੇ ਕਰੀਬ   ਮੋਗਾ ਸ਼...
03/06/2026

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ
ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ
ਮਿਤੀ 30/05/2026
ਅੱਜ ਸਵੇਰ 09:00 ਵਜੇ ਦੇ ਕਰੀਬ
ਮੋਗਾ ਸ਼ਹਿਰ ਦੇ ਗਿੱਲ ਰੋਡ ਦੇ ਖਾਲੀ ਪਲਾਟ ਵਿਚੋ
ਇਕ 35/40 ਸਾਲ ਵਿਅਕਤੀ ਬੇਹੋਸ਼ੀ ਹਾਲਤ ਵਿਚ ਡਿੱਗਿਆ ਮਿਲਿਆ।
ਸਮਾਜ ਸੇਵਾ ਸੁਸੁਇਟੀ ਦੇ ਮੈਂਬਰਾ ਵੀਰਾ ਵੱਲੋ ਇਸ ਵਿਅਕਤੀ ਨੂੰ
ਸੁਸੁਇਟੀ ਦੀ ਐਮਰਜੰਸੀ ਗੱਡੀ ਰਹੀ ਮੋਗਾ ਦੇ ਸਿਵਲ ਹਸਪਤਾਲ ਦੀ ਇਲਾਜ਼ ਲਈ ਦਾਖਲ ਕਰਵਾਇਆ ਗਿਆ।
ਜਿਥੇ ਡਾਕਟਰ ਸਾਹਿਬਾਨ ਦੇ ਵੱਲੋ ਚੈਕ ਕਰਨ ਤੋ ਬਾਅਦ
ਇਸ ਵਿਅਕਤੀ ਨੂੰ ਡੈਡ ਕਰਾਰ ਦੇ ਦਿੱਤਾ ਗਿਆ।
ਸੁਸੁਇਟੀ ਮੈਂਬਰ ਵੱਲੋ
ਇਸ ਵਿਅਕਤੀ ਦੀ ਡੈਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ।
ਬਾਕੀ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋ ਕੀਤੀ ਜਾ ਰਹੀ ਹੈ।
ਐਮਰਜੈਂਸੀ ਨੰਬਰ 🚨
99880-25234
98142-59448
98155-33138

01/06/2026

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ
ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ
ਮਿਤੀ 01/05/2026
ਰਾਤ 01:00 ਵਜੇ ਦੇ ਕਰੀਬ
ਮੋਗਾ ਫਿਰੋਜਪੁਰ ਰੋਡ ਤੇ ਅਕਾਲਸਰ ਰੋਡ ਦੇ ਪੁੱਲ ਉਪਰ
ਦੋ ਮੋਟਰਸਾਇਕਲ ਦੀ ਹੋਈ ਆਪਸੀ ਟੱਕਰ ਜਿਨਾ ਵਿਚੋ ਇਕ ਮੋਟਰਸਾਈਕਲ ਸਵਾਰ
ਨਾਮ ਸੁਖਵਿੰਦਰ ਸਿੰਘ ਪਿੰਡ ਸਲੀਣਾ ਗੰਭੀਰ ਰੂਪ ਵਿੱਚ
ਜਖਮੀ ਹੋਇਆ।
ਸੁਸੁਇਟੀ ਮੈਂਬਰ ਵੱਲੋ ਸੁਸੁਇਟੀ ਦੀ ਐਮਰਜੰਸੀ ਗੱਡੀ ਰਹੀ ਮੋਗਾ ਦੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਐਮਰਜੈਂਸੀ ਨੰਬਰ 🚨
99880-25234
98142-59448
98155-33138

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ        ਮਿਤੀ 01/05/2026 ਰਾਤ 01:00 ਵਜੇ ਦੇ ਕਰੀਬ   ਮੋਗਾ ਫਿਰੋਜਪੁ...
01/06/2026

ਸਮਾਜ ਸੇਵਾ ਸੁਸਾਇਟੀ (ਰਜਿ)ਮੋਗਾ
ਐਮਰਜੈਂਸੀ 24 ਘੰਟੇ ਸੇਵਾ ਵਿੱਚ ਹਾਜ਼ਰ
ਮਿਤੀ 01/05/2026
ਰਾਤ 01:00 ਵਜੇ ਦੇ ਕਰੀਬ
ਮੋਗਾ ਫਿਰੋਜਪੁਰ ਰੋਡ ਤੇ ਅਕਾਲਸਰ ਰੋਡ ਦੇ ਪੁੱਲ ਉਪਰ
ਦੋ ਮੋਟਰਸਾਇਕਲ ਦੀ ਹੋਈ ਆਪਸੀ ਟੱਕਰ ਜਿਨਾ ਵਿਚੋ ਇਕ ਮੋਟਰਸਾਈਕਲ ਸਵਾਰ
ਨਾਮ ਸੁਖਵਿੰਦਰ ਸਿੰਘ ਪਿੰਡ ਸਲੀਣਾ ਗੰਭੀਰ ਰੂਪ ਵਿੱਚ
ਜਖਮੀ ਹੋਇਆ।
ਸੁਸੁਇਟੀ ਮੈਂਬਰ ਵੱਲੋ ਸੁਸੁਇਟੀ ਦੀ ਐਮਰਜੰਸੀ ਗੱਡੀ ਰਹੀ ਮੋਗਾ ਦੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਐਮਰਜੈਂਸੀ ਨੰਬਰ 🚨
99880-25234
98142-59448
98155-33138

ਸਮਾਜ ਸੇਵਾ ਸੁਸਾਇਟੀ ਰਜਿ ਮੋਗਾ
30/05/2026

ਸਮਾਜ ਸੇਵਾ ਸੁਸਾਇਟੀ ਰਜਿ ਮੋਗਾ

Address

Moga

Alerts

Be the first to know and let us send you an email when Samaj Sewa Society(Regd.) Moga posts news and promotions. Your email address will not be used for any other purpose, and you can unsubscribe at any time.

Share