Deep sidhu fan club

Directions Website

Deep sidhu fan club movies clip,action movies,South Indian hit clips,movies love clips, action fights clips and game clip

05/10/2026

"ਪੰਜਾਬ ਨੂੰ ਚਾਹੀਦੀ ਹੈ ਨਵੀਂ ਸਿਆਸਤ… ਪੁਰਾਣੇ ਲੀਡਰਾਂ ਤੋਂ ਕੀ ਮਿਲਿਆ?"

03/10/2026

ਆਪਣੇ ਹੱਕਾਂ ਅਤੇ ਭਵਿੱਖ ਬਾਰੇ ਸਵਾਲ ਪੁੱਛਦੇ ਰਹੋ, ਇਤਿਹਾਸ ਪੜ੍ਹੋ ਅਤੇ ਸੋਚ-ਸਮਝ ਕੇ ਆਪਣੀ ਰਾਏ ਬਣਾਓ।

01/10/2026

“ਲੜਾਈ ਲੰਬੀ ਹੋ ਸਕਦੀ ਹੈ… ਪਰ ਆਪਣੇ ਫ਼ੈਸਲਿਆਂ ਦਾ ਹੱਕ ਛੱਡਿਆ ਨਹੀਂ ਜਾ ਸਕਦਾ!”

30/09/2026

ਪ੍ਰਵਾਸ ਇਕੱਲਾ ਮਸਲਾ ਨਹੀਂ… ਪੰਜਾਬ ਦੇ ਸਾਰੇ ਮਸਲੇ ਆਪਸ ਵਿੱਚ ਜੁੜੇ ਨੇ!

29/09/2026

ਜਿਸ ਪਾਣੀ ਨਾਲ ਪੰਜਾਬ ਦੀ ਖੇਤੀ ਚੱਲੀ, ਉਹੀ ਪਾਣੀ ਅੱਜ ਚਿੰਤਾ ਦਾ ਕਾਰਨ ਬਣ ਰਿਹਾ ਹੈ।
ਕੀ ਅਸੀਂ ਝੋਨੇ ਤੋਂ ਇਲਾਵਾ ਆਪਣੀਆਂ ਪੁਰਾਣੀਆਂ ਤੇ ਘੱਟ ਪਾਣੀ ਵਾਲੀਆਂ ਫਸਲਾਂ ਵੱਲ ਮੁੜ ਕੇ ਪੰਜਾਬ ਦਾ ਪਾਣੀ ਬਚਾ ਸਕਦੇ ਹਾਂ? ਇਹ ਗੱਲ ਸੋਚਣ ਦਾ ਸਮਾਂ ਹੈ।

28/09/2026

I got over 12,000 reactions on my posts last week! Thanks everyone for your support! 🎉

27/09/2026

ਪੰਜਾਬ ਵਿਚੋਂ ਨੌਜਵਾਨਾਂ ਦਾ ਪ੍ਰਵਾਸ ਅਤੇ ਬ੍ਰੇਨ ਡ੍ਰੇਨ—ਕੀ ਅਸੀਂ ਇਸਦੇ ਅਸਲ ਕਾਰਨਾਂ ਬਾਰੇ ਕਦੇ ਗੰਭੀਰਤਾ ਨਾਲ ਗੱਲ ਕੀਤੀ ਹੈ?

26/09/2026

ਇਹਨਾਂ ਨੂੰ ਕੋਈ ਚਿੰਨ ਨਾ ਦੋ

24/09/2026

"ਕਈ ਵਾਰ ਲੋਕਾਂ ਨੂੰ ਖਿੱਚ ਕੇ ਲਿਆਉਣ ਵਾਲੀ ਤਾਕਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਇਤਿਹਾਸ, ਪਛਾਣ ਅਤੇ ਆਪਣੇ ਹੱਕਾਂ ਬਾਰੇ ਬਣੀ ਸੋਚ ਦੀ ਹੁੰਦੀ ਹੈ।"

Address

Moga
142057

Alerts

Be the first to know and let us send you an email when Deep sidhu fan club posts news and promotions. Your email address will not be used for any other purpose, and you can unsubscribe at any time.

Shortcuts

Share