SARAB SANJA CULB

SARAB SANJA CULB Contact information, map and directions, contact form, opening hours, services, ratings, photos, videos and announcements from SARAB SANJA CULB, Non-Governmental Organization (NGO), KAPURE, Moga.

09/10/2025
ਮੋਗਾ ਜਿਲਾ ਪਿੰਡ ਸੰਘੇੜਾ ਵਿਖੇ ਹੜ ਪੀੜਤਾਂ ਦੀ ਸੇਵਾ ਕਰਦੇ ਹੋਏ ਸੇਵਾਦਾਰ
06/10/2025

ਮੋਗਾ ਜਿਲਾ ਪਿੰਡ ਸੰਘੇੜਾ ਵਿਖੇ ਹੜ ਪੀੜਤਾਂ ਦੀ ਸੇਵਾ ਕਰਦੇ ਹੋਏ ਸੇਵਾਦਾਰ

02/10/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਆਪਣੇ ਨਗਰ ਕਪੂਰੇ ਵਿੱਚੋਂ ਹਰ ਪੀੜਤ ਲਈ ਸੇਵਾ ਇਕੱਠੀ ਕੀਤੀ ਗਈ ਸੀ। ਅੱਜ ਸਮੂਹ ਸੇਵਾਦਾਰਾਂ ਨੇ ਇਕੱਠੇ ਹੋ ਕੇ ਪਿੰਡ ਸਭਰਾਵਾਂ ਵਿੱਚ ਡੀਜ਼ਲ ਦੀ ਸੇਵਾ ਕਰਕੇ ਆਂਦੀ ਸਮੂਹ ਸੇਵਾਦਾਰਾਂ ਅਤੇ ਸਰਬ ਸਾਂਝੀ ਕਲੱਬ ਵੱਲੋਂ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜੋ ਉਨਾਂ ਨੇ ਤਿਲ ਫੁਲ ਦੇ ਕੇ ਹੜ ਪੀੜਤਾਂ ਦੀ ਮਦਦ ਲਈ ਯੋਗਦਾਨ ਪਾਇਆ ਵਾਹਿਗੁਰੂ ਸਮੂਹ ਦਾਨੀ ਸੱਜਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਹੋਰ ਸੇਵਾ ਕਰਨ ਦਾ ਵੱਲ ਬਖਸ਼ੇ

01/10/2025

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤੇਹ
ਜੋ ਪਿਛਲੇ ਦਿਨੀਂ ਆਪਣੇ ਨਗਰ ਵਿੱਚੋ ਹਾੜ ਪੀੜਤਾਂ ਲਈ ਸੇਵਾ ਇਕੱਠੀ ਕੀਤੀ ਗਈ ਸੀ, ਕੱਲ ਮਿਤੀ 2/10/25 ਨੂੰ ਸਵੇਰੇ ਨੋਂ ਵਜੇ ਮਿਹਣੇ ਅੱਡੇ ਤੋਂ ਸੇਵਾਦਾਰ ਵੀਰ ਚੱਲਣਗੇ , ਕਿਸੇ ਵੀ ਸੇਵਾਦਾਰ ਵੀਰੇ ਨੇ ਜਾਣਾ ਹੋਵੇ ਤਾਂ 9.30 am ਤੇ ਮਿਹਣੇ ਅੱਡੇ ਤੇ ਪਹੁੰਚਣ ਦੀ ਕਿਰਪਾਲਤਾ ਕਰਨੀਂ। ਕਿਸੇ ਨੂੰ ਵੀ ਸਪੈਸ਼ਲ ਕਾਲ ਨਹੀਂ ਕੀਤੀ ਜਾਵੇਗੀ। ਮਿਹਣੇ ਅੱਡੇ ਦਾ ਪ੍ਰੋਗਰਾਮ ਇਸ ਕਰਕੇ ਬਣਾਇਆ ਗਿਆ ਕਿਉਕਿ ਸਮਾਜ ਸੇਵੀ Amitoj Maan ਜੀ ਨਾਲ ਜਾ ਰਹੇ ਹਨ। ਕਿਰਪਾ ਕਰ ਸਭ ਵੀਰਾ ਨੂੰ ਬੇਨਤੀ ਹੈ ਕੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ।

26/09/2025

(ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ), ਜੋ ਆਪਣੀ ਨਵੀ ਕਲੱਬ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ ਉਸ ਵਿਚ ਪਿੰਡ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਤੇ ਸੁੰਦਰ ਬਣੌਨ ਲਯੀ ਸਮੂਹ ਟੀਮ ਮੇਂਬਰ ਅਤੇ ਨਗਰ ਨਿਵਾਸੀ ਨੋ ਜਵਾਨ ਅਤੇ ਭੈਣ ਭਰਾਵਾਂ ਦੇ ਸੰਜੋਗ ਦੀ ਜਰੂਰਤ ਹੈ ਆਓ ਸਾਰੇ ਰਲ ਮਿਲ ਕੇ ਪਿੰਡ ਨੂੰ ਖੁਸ਼ਹਾਲ ਅਤੇ ਸੇਹਤਮੰਦ ਬਣਾਇਏ ਸਾਡਾ ਪਿੰਡ ਸਾਡਾ ਪ੍ਰਰਿਵਾਰ (ਧੰਨਵਾਦ 🙏)

25/09/2025

ਇਹ ਸੇਵਾ ਬਲਵਿੰਦਰ ਸਿੰਘ ਭੋਲਾ s/o ਬੀਰ ਸਿੰਘ ਹਾਂਗਕਾਂਗ ਵਾਲੇ ਵੱਲੋਂ - ਸਰਬ ਸਾਂਝਾ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ

25/09/2025

ਇਹ ਸੇਵਾ ਬਲਵਿੰਦਰ ਸਿੰਘ ਭੋਲਾ s/o ਬੀਰ ਸਿੰਘ ਹਾਂਗਕਾਂਗ ਵਾਲੇ ਵੱਲੋਂ - ਸਰਬ ਸਾਂਝਾ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ - ਬਹੁਤ ਬਹੁਤ ਧੰਨਵਾਦ ਸੇਵਾਦਾਰ ਵੀਰਾਂ ਦਾ

Address

KAPURE
Moga
142001

Website

Alerts

Be the first to know and let us send you an email when SARAB SANJA CULB posts news and promotions. Your email address will not be used for any other purpose, and you can unsubscribe at any time.

Share