ਮੇਰਾ ਹਲਕਾ ਮੇਰਾ ਪਰਿਵਾਰ

ਮੇਰਾ ਹਲਕਾ ਮੇਰਾ ਪਰਿਵਾਰ Contact information, map and directions, contact form, opening hours, services, ratings, photos, videos and announcements from ਮੇਰਾ ਹਲਕਾ ਮੇਰਾ ਪਰਿਵਾਰ, Youth Organization, Maur, bathinda Sub-District, Maur Mandi.

25/01/2026

ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ 🙏₹10 ਲੱਖ ਤੱਕ ਮੁਫ਼ਤ ਇਲਾਜ ਦੇ ਆਮ ਆਦਮੀ ਪਾਰਟੀ ਦੇ ਇਤਿਹਾਸਕ ਫੈਸਲੇ ਸੁਰੂਆਤ ਸਮੇ ਤੁਸੀਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀ ਖੁਸ਼ੀ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ।ਇਹ ਸਹਿਯੋਗ ਹੀ ਸਾਡੀ ਤਾਕਤ ਹੈ 💪 Arvind KejriwalManish SisodiaBhagwant MannRaghav ChadhaDr. Sandeep PathakAman Arora Fan Sukhveer Maisar KhanaSukhveer Maiser KhanaSukhveer Singh ਮੇਰਾ ਹਲਕਾ ਮੇਰਾ ਪਰਿਵਾਰ #ਲੋਹੜੀ #ਪੰਜਾਬ_ਸਰਕਾਰ

21/01/2026
17/08/2025

*📢 ਖੁਸ਼ ਖ਼ਬਰੀ 📢 ਖੁਸ਼ ਖ਼ਬਰੀ 📢 ਖੁਸ਼ ਖ਼ਬਰੀ*

ਮੌੜ ਮੰਡੀ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ
*23 ਕਰੋੜ 91 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਗਿਆ ਹੈ।*

👉 ਸੀਵਰੇਜ ਪਾਣੀ ਨਿਕਾਸੀ ਚਾਲੂ ਕੱਲ੍ਹ
*ਮਿਤੀ: 18 ਅਗਸਤ ਸਵੇਰੇ 11 ਵਜੇ*
*📍 ਸਥਾਨ: ਨੇੜੇ ਪਸ਼ੂ ਮੰਡੀ, STP ਪਲਾਂਟ*
ਤੋਂ ਕੀਤਾ ਜਾ ਰਿਹਾ ਹੈ

ਇਸ ਸ਼ੁਭ ਕਾਰਜ ਮੌਕੇ ਤੇ ਸਾਰੇ ਮੌੜ ਮੰਡੀ ਅਤੇ ਹਲਕਾ ਨਿਵਾਸੀਆ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।

*ਵੱਲੋਂ - ਸੁਖਵੀਰ ਸਿੰਘ ਮਾਈਸਰ ਖਾਨਾ (MLA ਮੌੜ)*
ਆਮ ਆਦਮੀ ਪਾਰਟੀ ਟੀਮ ਮੌੜ

#ਦੀ

13/08/2025

ਲੋਕ ਰਾਏ ਚੈਨਲ ਨਾਲ ਦੋ ਟੁਕ ਮੌੜ ਮੰਡੀ ਚ 54 ਕਰੋੜ ਵੱਖ -ਵੱਖ ਕੰਮਾਂ ਲਈ ਹਰੀ ਝੰਡੀ ਹੋ ਚੁੱਕੀ ਹੈ 54 ਕਰੋੜ ਹੁਣ ਮੰਡੀ ਦੇ ਖਾਤਾ ਜਮ੍ਹਾ ਹੈ ਜਿਸ ਵਿੱਚੋ ਪਹਿਲਾ ਕੰਮ 23 ਕਰੋੜ 91 ਲੱਖ ਸੀਵਰੇਜ ਦੇ ਨਿਕਾਸੀ ਲਈ ਪਾਈਪ ਵਿਛਾਉਣ ਦਾ ਕੰਮ ਲੱਗ ਭੱਗ ਮੁਕੰਮਲ ਹੋ ਚੁੱਕਾ ਹੈ ਚੰਦ ਦਿਨਾਂ ਚ ਗੰਦੇ ਪਾਣੀ ਤੋ ਮੰਡੀ ਵਾਸੀਆਂ ਨੂੰ ਰਾਹਤ ਮਿਲੇ ਗਈ ਪਿੱਛਲੇ 25-30 ਸਾਲਾਂ ਤੋਂ ਲੋਕ ਸੀਵਰੇਜ ਦੀ ਸਮੱਸਿਆ ਤੋ ਪ੍ਰੇਸ਼ਾਨ ਸਨ ਦੂਸਰਾ ਕੰਮ 21 ਕਰੋੜ 90 ਲੱਖ ਸਾਫ਼ ਪੀਣ ਵਾਲਾ ਪਾਣੀ ਲਈ ਟੈਂਡਰ 12-9-2025 ਖੁੱਲਣਗੇ ਤੇ ਜਲਦੀ ਇਹ ਕੰਮ ਵੀ ਸੁਰੂ ਕਰਵਾ ਦਿੱਤਾ ਜਾਵੇਗਾ ਜਿਸ ਵਿੱਚ ਨਹਿਰਾ ਤੋ ਪਾਈਪ ਰਾਹੀਂ ਪਾਣੀ ਤਲਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਪੀਣ ਵਾਲੇ ਪਾਣੀ ਚ ਹੋ ਰਹੀ ਮਿਕਸਿੰਗ ਨੂੰ ਰੋਕਣ ਲਈ 36 ਕਿਲੋ ਮੀਟਰ ਪਾਈਪ ਲਾਈਨ ਵਿਛਾਉਣ ਨਾਲ ਸਾਫ਼ ਪਾਣੀ ਪੀਣ ਲਈ ਮਿਲੇਗਾ ਤੀਸਰਾ ਕੰਮ 4 ਕਰੋੜ 63 ਲੱਖ ਦੀ ਲਾਗਤ ਨਾਲ ਫੈਕਟਰੀ ਰੋਡ,ਬੱਸ ਅੱਡਾ ਰੋਡ ਅਤੇ ਟੱਲਾ ਰੋਡ ਸੜਕਾ ਦੇ ਕੰਮਾਂ ਦੇ ਟੈਂਡਰ ਲੱਗ ਚੁੱਕੇ ਹਨ ਚੌਥਾ ਕੰਮ 3 ਕਰੋੜ 54 ਲੱਖ STP ਪਲਾਂਟ ਦੀ ਰਿਪੇਅਰ ਤੇ ਕਪਨੀ ਦੀ 3 ਸਾਲਾਂ ਲਈ ਮੈਂਟੀਨਸ ਦੀ ਜ਼ਿੰਮੇਵਾਰੀ ਹੋਏਗੀ ਟੈਂਡਰ ਖੁੱਲ ਚੁੱਕੇ ਹਨ ਪੰਜਵਾਂ ਕੰਮ STP ਵੱਧ ਸਮਰੱਥਾ ਵਾਲਾ ਲਈ 17 ਕਰੋੜ ਦਾ ਪ੍ਰੋਜੈਕਟ ਮਨਜ਼ੂਰ ਕਰਵਾ ਲਿਆ ਹੈ ਫੰਡਾਂ ਦੀ ਮੰਗ ਕੀਤੀ ਗਈ ਅਜੇ ਫ਼ੰਡ ਪ੍ਰਪਤ ਨਹੀਂ ਹੋਏ ਛੇਵਾਂ ਕੰਮ ਮਿਊਸਪਲ ਕਮੇਟੀ ਦੀਆਂ ਸਾਰੀਆਂ ਗਲੀਆਂ ਲਈ 11 ਕਰੋੜ ਦੀ ਮੰਗ ਕੀਤੀ ਹੋਈ ਹੈ ਜੋ ਅਜੇ ਤੱਕ ਬਾਕੀ ਹੈ ਸੱਤਵਾਂ ਕੰਮ ਮੌੜ ਖੁਰਦ ਦੇ ਛੱਪੜ੍ਹ ਦਾ ਨਵੀਨੀ ਅਤੇ ਸੁੰਦਰੀ ਕਰਨ ਦਾ ਕੰਮ ਕਰੋੜ ਦੀ ਲਾਗਤ ਨਾਲ ਕੰਮ ਮਨਜ਼ੂਰ ਹੋ ਚੁੱਕਾ ਹੈ ਅੱਠਵਾਂ ਕੰਮ ਭਾਈਚਾਰਕ ਸਾਂਝ ਅਤੇ ਓਮ ਸਾਂਤੀ ਓਮ ਸਾਂਤੀ ਓਮ ਸਾਂਤੀ 🕉️ #ਸੀਵਰੇਜ਼ #ਮੌੜ Arvind Kejriwal Bhagwant MannManish SisodiaAman AroraAam Aadmi Party - PunjabAam Aadmi PartySukhveer Maiser Khana AAPਮੁੱਖ ਸੇਵਾਦਾਰ ਹਲਕਾ ਮੌੜਮਾਲਵਾ ਪੰਜਾਬMaur, IndiaSukhveer SinghSukhveer Maiser Khanaਮੇਰਾ ਹਲਕਾ ਮੇਰਾ ਪਰਿਵਾਰAam Aadmi Party MaurBathinda TourismFan Sukhveer Maisar KhanaDr. Sandeep PathakDurgesh PathakNavdeep Bansal@top fansShapinderpal Kaur Maiser KhanaBathinda, IndiaButa Sran Sandoha

Address

Maur, Bathinda Sub-District
Maur Mandi
151509

Website

Alerts

Be the first to know and let us send you an email when ਮੇਰਾ ਹਲਕਾ ਮੇਰਾ ਪਰਿਵਾਰ posts news and promotions. Your email address will not be used for any other purpose, and you can unsubscribe at any time.

Share