V.O.M Voice of Mansa

V.O.M Voice of Mansa Contact information, map and directions, contact form, opening hours, services, ratings, photos, videos and announcements from V.O.M Voice of Mansa, Charitable organisation, Mansa.

ਆਓ ਰਲ ਮਿਲ ਪਟਾਕਿਆਂ ਤੋਂ ਰਹਿਤ  ਦੀਵਾਲੀ ਮਨਾਈਏ  ਮਾਨਸਾ ਜਿਲੇ  ਨੂੰ ਪ੍ਰਦੂਸ਼ਣ ਰਹਿਤ ਬਣਾਈਏ..ਸਮੁੱਚੇ ਜਿਲਾ ਵਾਸੀਆਂ  ਨੂੰ ਦੀਵਾਲੀ, ਬੰਦੀ ਛੋੜ ਦ...
19/10/2025

ਆਓ ਰਲ ਮਿਲ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਈਏ
ਮਾਨਸਾ ਜਿਲੇ ਨੂੰ ਪ੍ਰਦੂਸ਼ਣ ਰਹਿਤ ਬਣਾਈਏ..
ਸਮੁੱਚੇ ਜਿਲਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
ਵਲੋਂ : ਸਮੁੱਚੀ ਟੀਮ
ਵੁਆਇਸ ਆਫ ਮਾਨਸਾ (ਰਜਿ.)

31/08/2025

ਚੰਗੇ ਕੰਮ ਕਰਨ ਦੀ ਕੋਸ਼ਿਸ਼...

ਧੰਨਵਾਦ!  ਸਾਡੀ ਕੋਸ਼ਿਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਵਾਲੇ ਵੀਰਾਂ ਦਾ।
05/08/2025

ਧੰਨਵਾਦ! ਸਾਡੀ ਕੋਸ਼ਿਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਵਾਲੇ ਵੀਰਾਂ ਦਾ।

ਇਕ ਕੋਸ਼ਿਸ..ਸਾਡੇ ਵਲੋਂ ।ਆਓ ਰਲ ਮਿਲ ਸ਼ਹਿਰ ਤੇ ਜਿਲੇ ਨੂੰ ਵਧੀਆ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਦੇਈਏ। ਧੰਨਵਾਦ  ਮੀਡੀਆ ਸਾਥੀਆਂ ਦਾ ।
05/08/2025

ਇਕ ਕੋਸ਼ਿਸ..ਸਾਡੇ ਵਲੋਂ ।ਆਓ ਰਲ ਮਿਲ ਸ਼ਹਿਰ ਤੇ ਜਿਲੇ ਨੂੰ ਵਧੀਆ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਦੇਈਏ। ਧੰਨਵਾਦ ਮੀਡੀਆ ਸਾਥੀਆਂ ਦਾ ।

ਡਾ ਬਲਦੇਵ ਸਿੰਘ ਔਲਖ ਜੀ ਵਲੋਂ ਅੰਗਦਾਨ ਬਾਰੇ ਚੇਤਨ ਕਰਨ ਲਈ ਮਾਨਸਾ ਵਿੱਚ ਰੱਖੇ ਸੈਮੀਨਾਰ ਨੂੰ ਪੂਰਾ ਬੱਚਤ ਭਵਨ ਖਚਾ ਖਚ ਭਰ ਕੇ ਮਾਨਸਾ ਅਤੇ ਆਲੇ ਦ...
08/06/2025

ਡਾ ਬਲਦੇਵ ਸਿੰਘ ਔਲਖ ਜੀ ਵਲੋਂ ਅੰਗਦਾਨ ਬਾਰੇ ਚੇਤਨ ਕਰਨ ਲਈ ਮਾਨਸਾ ਵਿੱਚ ਰੱਖੇ ਸੈਮੀਨਾਰ ਨੂੰ ਪੂਰਾ ਬੱਚਤ ਭਵਨ ਖਚਾ ਖਚ ਭਰ ਕੇ ਮਾਨਸਾ ਅਤੇ ਆਲੇ ਦੁਆਲੇ ਦੇ ਪਿੰਡ ਵਾਸੀਆਂ ਨੇ ਸਫਲ ਉਦਮ ਬਣਾ ਦਿੱਤਾ। ਐਸ ਐਸ ਪੀ ਮਾਨਸਾ ਭਗੀਰਥ ਸਿੰਘ ਮੀਣਾ ਜੀ ਨੇ ਅੰਗਦਾਨ ਬੋਰਡ ਤੇ ਸਭ ਤੋਂ ਪਹਿਲਾਂ ਸਾਇਨ ਕਰਕੇ ਲੋਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਡਾ ਸ਼ੇਰਜੰਗ ਸਿੰਘ ਸਿੱਧੂ ਪ੍ਰਧਾਨ ਡਾ ਜਨਕ ਰਾਜ ਸਿੰਗਲਾ, ਡਾ ਲਖਵਿੰਦਰ ਸਿੰਘ ਮੂਸਾ , ਹਰਿੰਦਰ ਮਾਨਸ਼ਾਹੀਆ, ਬਲਵਿੰਦਰ ਸਿੰਘ ਕਾਕਾ ਸਾਬਕਾ ਨਗਰ ਕੌਸਲ ਪ੍ਰਧਾਨ ਸਾਹਿਬ ਸਭ ਨੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਇਸ ਨੂੰ ਖੂਨਦਾਨ ਤੇ ਅੱਖਾਂ ਦੇ ਦਾਨ ਵਿਚ ਵੱਡਾ ਨਾਮ ਕਰਨ ਵਾਲੇ ਮਾਨਸਾ ਜਿਲੇ ਵਿਚ ਨਵੀਂ ਸ਼ੁਰੂਆਤ ਕਰਾਰ ਦਿੱਤਾ। ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਵਲੋ ਅਵਾਰਡ ਜੇਤੂ ਨੌਜਵਾਨ ਇਸ ਤੋੰ ਪ੍ਰਭਾਵਿਤ ਹੋਕੇ ਪਿੰਡਾਂ ਵਿਚ ਇਸ ਬਾਰੇ ਵਿਚਾਰ ਚਰਚਾ ਕਰਨ ਲੱਗਣਾ ਸੈਮੀਨਾਰ ਦੀ ਸਫਲਤਾ ਦਾ ਪ੍ਰਤੀਕ ਹੈ।

Ashok Bansal Mansa ਦਾ ਮਾਨਸਾ ਵਾਸੀਆਂ ਵਲੋਂ ਘਰ ਪਰਤਣ ਤੇ ਨਿੱਘਾ ਸਵਾਗਤ ਤੇ ਨਾਲ ਹੀ ਵਧਾਈਆਂ ਵੀ ਕਿ ਉਹਨਾਂ ਦਾ ਭਤੀਜ ਸੁਖਮਨ ਗਿੱਲ ਐਬਸਟਫੋਰਡ ...
30/04/2025

Ashok Bansal Mansa ਦਾ ਮਾਨਸਾ ਵਾਸੀਆਂ ਵਲੋਂ ਘਰ ਪਰਤਣ ਤੇ ਨਿੱਘਾ ਸਵਾਗਤ ਤੇ ਨਾਲ ਹੀ ਵਧਾਈਆਂ ਵੀ ਕਿ ਉਹਨਾਂ ਦਾ ਭਤੀਜ ਸੁਖਮਨ ਗਿੱਲ ਐਬਸਟਫੋਰਡ ਤੋਂ ਨੌਜਵਾਨ ਕਨੇਡੀਅਨ ਮੈਂਬਰ ਪਾਰਲੀਮੈੰਟ ਚੁਣਿਆ ਗਿਅਆ ਹੈ।

Solidarity with people who lost lives in terrorist attack in Pehalgam...
24/04/2025

Solidarity with people who lost lives in terrorist attack in Pehalgam...

ਸੂਚਨਾ ਮਾਨਸਾ ਇਲਾਕੇ ਦੇ 60 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ  : - ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਦੋਸਤਾਂ ਨੂੰ ਦੱਸਿਆ ਜਾਂਦਾ ਕ...
23/04/2025

ਸੂਚਨਾ ਮਾਨਸਾ ਇਲਾਕੇ ਦੇ 60 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ : - ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਦੋਸਤਾਂ ਨੂੰ ਦੱਸਿਆ ਜਾਂਦਾ ਕੇ ਗਦੂਦਾਂ ਅਤੇ ਪਿਸ਼ਾਬ ਦੇ ਰੋਂਗਾ ਦੇ ਮਾਹਿਰ ਡਾਕਟਰ ਧਰਮੇਂਦਰ ਅਗਰਵਾਲ ਫੋਰਟਿਸ ਹਸਪਤਾਲ ਮੋਹਾਲੀ ਤੋਂ 4ਵਜੇ ਸ਼ਾਂਤੀ ਭਵਨ ਮਾਨਸਾ ਵਿਖੇ ਪਹੁੰਚ ਰਹੇ ਹਨ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਉਹ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਤੁਹਾਡਾ ਆਪਣਾ
ਬਿੱਕਰ ਸਿੰਘ Maghania ਪ੍ਰਧਾਨ
ਪਰਮਜੀਤ ਕੌਰ ਜਨਰਲ ਸਕੱਤਰ

19/04/2025

ਇਹ ਕੋਸ਼ਿਸ ਲੋਕਾਂ ਦੀ ਸੁਰੱਖਿਆ ਲਈ। ਆਓ ਰਲ ਮਿਲ ਆਪਣਾ ਆਲਾ ਦੁਆਲਾ ਸੁਰੱਖਿਅਤ ਕਰਨ ਲਈ ਛੋਟੀਆਂ ਛੋਟੀਆਂ ਕੋਸ਼ਿਸਾਂ ਕਰਨ ਲੱਗੀਏ ਤੇ ਮੈੰ ਕਈ ਲੈਣਾ ਵਾਲਾ ਵਤੀਰਾ ਛੱਡ ਦੇਈਏ। ਉਮੀਦ ਹੋਰ ਕੰਮ ਵੀ ਜਲਦੀ ਹੋਣਗੇ..https://www.facebook.com/100023461190407/posts/1808633386595350/?mibextid=rS40aB7S9Ucbxw6v

Eid Mubarak,  ਮੌਕੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫਰ ਜੀ ਨੂੰ ਸਰਬ ਧਰਮ ਸਾਂਝੀਵਾਲਤਾ ਦੇ ਪ੍ਰਚਾਰ ਲਈ ਸ਼ਾਂਤੀ ਦੇ ਦੂਤ ਵਜੋਂ ਵੁਆ...
31/03/2025

Eid Mubarak, ਮੌਕੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫਰ ਜੀ ਨੂੰ ਸਰਬ ਧਰਮ ਸਾਂਝੀਵਾਲਤਾ ਦੇ ਪ੍ਰਚਾਰ ਲਈ ਸ਼ਾਂਤੀ ਦੇ ਦੂਤ ਵਜੋਂ ਵੁਆਇਸ ਆਫ ਮਾਨਸਾ ਦੇ ਮੈਂਬਰਾਂ ਵਲੋ ਪਵਿੱਤਰ ਈਦਗਾਹ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਸੱਜਣਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆ

ਹੋਲੀ ਦੇ ਤਿਉਹਾਰ ਮੌਕੇ ਆਪਣੇ ਆਲੇ ਦੁਆਲੇ ਜਿੰਦਗੀ ਦੇ ਰੰਗਾਂ ਦੀਆਂ ਖੁਸ਼ੀਆਂ ਗੁਆਉਣ ਵਾਲੇ ਲੋੜਵੰਦ ਲੋਕਾਂ ਦੀਆਂ ਜਿੰਦਗੀਆਂ ਵਿਚ ਕੁਝ ਰੰਗ ਭਰਨ ਦੀ...
14/03/2025

ਹੋਲੀ ਦੇ ਤਿਉਹਾਰ ਮੌਕੇ ਆਪਣੇ ਆਲੇ ਦੁਆਲੇ ਜਿੰਦਗੀ ਦੇ ਰੰਗਾਂ ਦੀਆਂ ਖੁਸ਼ੀਆਂ ਗੁਆਉਣ ਵਾਲੇ ਲੋੜਵੰਦ ਲੋਕਾਂ ਦੀਆਂ ਜਿੰਦਗੀਆਂ ਵਿਚ ਕੁਝ ਰੰਗ ਭਰਨ ਦੀ ਕੋਸ਼ਿਸ਼ ਤਹਿਤ ਉਮੀਦ ( ਵੁਆਇਸ ਆਫ ਮਾਨਸਾ ) ਦੀ ਚੈਰੀਟੇਬਲ ਐਸੋਸੀਏਸ਼ਨ ਨਾਲ ਜੁੜਣ ਦੀ ਕਿਰਪਾਲਤਾ ਕਰੋ ਜੀ। ਰਲ ਮਿਲ ਕੇ ਤਲਾਬ ਭਰ ਜਾਂਦਾ ਹੈ ਤੇ ਲੋੜਵੰਦ ਨੂੰ ਸਹਾਰਾ ਮਿਲ ਜਾਂਦਾ ਹੈ । ਹੋਲੀ ਤੇ ਹੋਲਾ ਮੁਹੱਲਾ ਦੀਆਂ ਸਰਬੱਤ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ।

Address

Mansa
151505

Website

Alerts

Be the first to know and let us send you an email when V.O.M Voice of Mansa posts news and promotions. Your email address will not be used for any other purpose, and you can unsubscribe at any time.

Share