ਮਾਨਸਾ ਵਾਲੇ

ਮਾਨਸਾ ਵਾਲੇ This page is created for people of Mansa who have been active socially without any political motive and it won't share normal news etc.

ee will try to introduce about personalities of Mansa as well as raise issues of Public interest.

14/04/2026

ਮਾਨਸਾ ਜਿਲੇ ਨੂੰ 35ਵੇਂ ਸਾਲ ਦੀ ਸ਼ੁਰੂਆਤ ਕਰਨ ਤੇ ਬਹੁਤ ਬਹੁਤ ਵਧਾਈ ਹੋਵੇ। ਉਮੀਦ ਕਰਦੇ ਹਾਂ ਕਿ ਵਰੇਗੰਢ ਮਨਾਉਣ ਵਾਲੀਆਂ ਸੰਸਥਾਵਾਂ ਸ਼ਹਿਰ ਦੇ ਵਿਚਕਾਰ ਦੀ ਲੰਘਦੀ ਮੁੱਖ ਸੜਕ ਤੇ ਅੱਜ ਖੜੇ ਸੀਵਰੇਜ ਦੇ ਗੰਦੇ ਪਾਣੀ ਤੇ ਟੁੱਟ ਚੁੱਕੀ ਸੜਕ ਦੀ ਵੀ ਜਲਦੀ ਮੁਰੰਮਤ ਮੀਂਹ ਦੇ ਮੌਸਮ ਤੋਂ ਪਹਿਲਾਂ ਕਰਵਾਉਣ ਲਈ ਕੁੱਝ ਕਰਨਗੇ।

05/04/2026

ਮਾਨਸਾ ਵਿੱਚ Domino's pizza ਖੁੱਲ੍ਹਿਆ ਬਹੁਤ ਭੀੜ ਹੁੰਦੀ ਹੈ। ਘਰ ਪੀਜ਼ਾ ਮੰਗਾਉਣ, ਉਥੇ ਜਾ ਕੇ ਜੇ ਖਾ ਆਏ ਹੋ ਤਾ experience ਸ਼ੇਅਰ ਕਰੋ.

31/12/2025

ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਲਈ ਨਵਾਂ ਸਾਲ ਗੰਦਗੀ, ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਰਹਿਤ ਰਹੇ ਇਹੋ ਦੁਆ. Happy New Year to all.2026

ਮਾਨਸਾ ਦੇ ਗੀਤਕਾਰ ਰਾਜ ਮਾਨਸਾ ਵੜੈਚ ਬਲਦੇਵ ਕਾਕੜੀ ਦੇ ਉਸਤਾਦ । ਵਾਹ ਵਾਹ ! ਅਸ਼ੋਕ ਬਾਂਸਲ ਮਾਨਸਾ ਸਾਹਿਬ ਦੀ ਕਲਮ ਨਾਲ ਗੀਤਕਾਰ ਦੀ ਜਾਣ ਪਛਾਣ .....
25/10/2025

ਮਾਨਸਾ ਦੇ ਗੀਤਕਾਰ ਰਾਜ ਮਾਨਸਾ ਵੜੈਚ ਬਲਦੇਵ ਕਾਕੜੀ ਦੇ ਉਸਤਾਦ । ਵਾਹ ਵਾਹ ! ਅਸ਼ੋਕ ਬਾਂਸਲ ਮਾਨਸਾ ਸਾਹਿਬ ਦੀ ਕਲਮ ਨਾਲ ਗੀਤਕਾਰ ਦੀ ਜਾਣ ਪਛਾਣ ...

Enjoy the videos and music that you love, upload original content and share it all with friends, family and the world on YouTube.

ਸਾਰਾ ਸ਼ਹਿਰ ਇਸ ਮਸਲੇ ਤੇ ਇਕ ਹੋਵੇ ਤਾਂ ਮਸਲਾ ਹੱਲ ਹੋਵੇਗਾ...
05/08/2025

ਸਾਰਾ ਸ਼ਹਿਰ ਇਸ ਮਸਲੇ ਤੇ ਇਕ ਹੋਵੇ ਤਾਂ ਮਸਲਾ ਹੱਲ ਹੋਵੇਗਾ...

ਆਈ ਐਮ ਏ ਅਤੇ ਵੋਇਸ ਔਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਦਿਨ ਦੁੱਗਣੀ ਰਾਤ ਚੌਗੁਣੀ ਤ...
27/07/2025

ਆਈ ਐਮ ਏ ਅਤੇ ਵੋਇਸ ਔਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਮੋਹਰੀ ਰੋਲ ਨਿਭਾਉਂਦੇ ਰਹਿਣ l ਸੀਵਰੇਜ ਸਮੱਸਿਆ ਲਈ ਧਰਨਾ ਲਗਾ ਕੇ ਹੱਲ ਦਾ ਮੁੱਖ ਮੰਤਰੀ ਸਾਹਿਬ ਤੋਂ ਵਾਅਦਾ ਕਰਵਾਉਣਾ ਆਪ ਜੀ ਦੀ ਪਿਛਲੇ ਸਾਲ ਦੀ ਪ੍ਰਾਪਤੀ ਸੀ ਇਸ ਸਾਲ ਮੀਂਹ ਦੇ ਪਾਣੀ ਦਾ ਹੱਲ ਕਰਵਾਉਣ ਲਈ ਅੱਗੇ ਆਵੇ ਜੀ।

03/06/2025

ਸਫਾਈ ਸੇਵਕਾਂ ਦੀ ਹੜਤਾਲ ਖਤਮ ਹੋਣ ਨਾਲ ਸ਼ਹਿਰ ਦੀ ਗੰਦਗੀ ਚੁੱਕੀ ਜਾਵੇਗੀ! ਹੜਤਾਲ ਖਤਮ ਹੋਵੇ ਜਲਦੀ..

ਮਾਨਸਾ ਦੇ ਵਕੀਲ ਅਮਨ ਮਿੱਤਲ ਨੂੰ ਪੰਜਾਬ ਰਾਜ ਪਾਣੀ ਦੇ ਵਸੀਲੇ ਵਿਕਾਸ ਕਾਰਪੋਰੇਸ਼ਨ ਦਾ ਡਾਇਰੈਕਟਰ ਬਣਨ ਤੇ ਬਹੁਤ ਬਹੁਤ ਵਧਾਈਆਂ।
19/05/2025

ਮਾਨਸਾ ਦੇ ਵਕੀਲ ਅਮਨ ਮਿੱਤਲ ਨੂੰ ਪੰਜਾਬ ਰਾਜ ਪਾਣੀ ਦੇ ਵਸੀਲੇ ਵਿਕਾਸ ਕਾਰਪੋਰੇਸ਼ਨ ਦਾ ਡਾਇਰੈਕਟਰ ਬਣਨ ਤੇ ਬਹੁਤ ਬਹੁਤ ਵਧਾਈਆਂ।

09/04/2025

ਕਹਿੰਦੇ ਮਾਨਸਾ ਵਿਚ ਪ੍ਰਿਯਾਸ਼ਆਰੀਆ ਵੀ ਖੇਡ ਕੇ ਗਿਆ ਹੋਇਆ। ਕਿਸੇ ਕੋਲ ਕੋਈ ਫੋਟੋ ਹੋਵੇ ਤਾਂ ਸ਼ੇਅਰ ਕਰੋ ਜੀ ।ਪ੍ਰਿਯਾਸ਼ਆਰਿਆ ਨੇ ਕੱਲ੍ਹ ਮੁਲਕ ਦਾ ਸਭ ਤੋੰ ਤੇਜ ਸੈਂਕੜਾ ਬਣਾ ਦੇਣ ਵਾਲਾ ਪੰਜਾਬ ਦੀ ਟੀਮ ਦਾ ਆਈ ਪੀ ਐੱਲ ਵਿੱਚ ਖੇਡ ਰਿਹਾ ਖਿਡਾਰੀ ਹੈ ਤੇ ਇਕ ਓਵਰ ਵਿਚ ਛੇ ਛੱਕੇ ਮਾਰੇ ਹਨ।

ਇਹ ਆਵਾਜ਼ ਦਾ ਚੁੱਪ ਹੋਣਾ ਸਭ ਮਾਨਸਾ ਸ਼ਹਿਰ ਵਾਸੀਆਂ ਲਈ ਦੁਖਦਾਈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਵਾਸੀਆ ਬਖਸ਼ਣ।
01/04/2025

ਇਹ ਆਵਾਜ਼ ਦਾ ਚੁੱਪ ਹੋਣਾ ਸਭ ਮਾਨਸਾ ਸ਼ਹਿਰ ਵਾਸੀਆਂ ਲਈ ਦੁਖਦਾਈ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਵਾਸੀਆ ਬਖਸ਼ਣ।

ਸੰਗੀਤ ਜਗਤ ਵਿੱਚ ਗੀਤਕਾਰਾਂ ਤੇ ਦੂਸਰੀ ਕਿਤਾਬ  ਲਿਖ ਕੇ ਅਸ਼ੋਕ ਬਾਂਸਲ ਮਾਨਸਾ ਕਨੈਡਾ ਦੀ ਫੇਰੀ ਤੇ ਹਨ ਤੇ ਉਹਨਾਂ ਦਾ ਸੰਗੀਤ ਜਗਤ ਦੀਆ ਸਖਸ਼ੀਅਤਾਂ ...
31/03/2025

ਸੰਗੀਤ ਜਗਤ ਵਿੱਚ ਗੀਤਕਾਰਾਂ ਤੇ ਦੂਸਰੀ ਕਿਤਾਬ ਲਿਖ ਕੇ ਅਸ਼ੋਕ ਬਾਂਸਲ ਮਾਨਸਾ ਕਨੈਡਾ ਦੀ ਫੇਰੀ ਤੇ ਹਨ ਤੇ ਉਹਨਾਂ ਦਾ ਸੰਗੀਤ ਜਗਤ ਦੀਆ ਸਖਸ਼ੀਅਤਾਂ ਵਲੋਂ ਸਰੀ ਕਨੈਡਾ ਵਿੱਚ ਸਨਮਾਨ ਕੀਤਾ ਗਿਆ। ਮਾਨਸਾ ਦਾ ਨਾਮ ਦੁਨੀਆ ਵਿੱਚ "ਮਾਨਸਾ" ਵਜੋਂ ਮਸ਼ਹੂਰ ਕਰਨ ਵਾਲੇ ਅਸ਼ੋਕ ਜੀ ਦਾ ਸਦਾ ਧੰਨਵਾਦ ਜੋ "ਮਾਨਸੇ" ਕਹਿਣ ਤੋੰ ਲੋਕਾਂ ਨੂੰ ਵਰਜਿਤ ਕਰਦੇ ਹਨ। ਅਸ਼ੋਕ ਜੀ ਮਾਨਸਾ ਦਾ ਨਾਮ ਰੌਸ਼ਨ ਕਰਦੇ ਰਹੋ। ਰਣਬੀਰ ਰਾਣਾ, ਮਲਕੀਤ ਸਿੰਘ, ਨੀਰੂ, ਖੁੱਡੀਆ ਸਾਹਿਬ ਤੇ ਹੋਰ ਸਨਮਾਨਿਤ ਸਖ਼ਸ਼ੀਅਤਾਂ ਤਸਵੀਰਾਂ ਵਿੱਚ।

Address

Gurudwara Chowk
Mansa
151505

Website

Alerts

Be the first to know and let us send you an email when ਮਾਨਸਾ ਵਾਲੇ posts news and promotions. Your email address will not be used for any other purpose, and you can unsubscribe at any time.

Share