Daily Goonj ਰੋਜ਼ਾਨਾ ਗੂੰਜ

Daily Goonj ਰੋਜ਼ਾਨਾ ਗੂੰਜ ਰੋਜਾਨਾ ਗੂੰਜ ਸਮਰਪਿਤ ਹੈ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦੇ 'ਗਦਰ ਦੀ ਗੂੰਜ' ਨੂੰ। ਆਓ ਕੋਸ਼ਿਸ ਕਰੀਏ ਨਿਰਪੱਖ ਹੋ ਆਮ ਅਵਾਮ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਬਨਣ ਦੀ।

01/02/2026
02/05/2025

ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਲਈ ਕੇਂਦਰ ਅਤੇ ਹਰਿਆਣਾ ਭਾਜਪਾ ਸਰਕਾਰ ਵੱਲੋਂ ਬੁਣੇ ਜਾ ਰਹੇ ਜਾਲ ਖਿਲਾਫ ਅੱਜ ਬੀਕੇਯੂ ਸ਼ਹੀਦ ਊਧਮ ਸਿੰਘ ਵੱਲੋਂ ਕੇਂਦਰੀ ਭਾਜਪਾ ਸਰਕਾਰ ਦਾ ਪੁਤਲਾ ਫੂਕ ਰੋਸ ਦਰਜ ਕਰਵਾਇਆ ਗਿਆ।

03/03/2025

ਪੰਜਾਬ ਤੋਂ ਬੀਕਾਨੇਰ ਜਾ ਹਿਰਨ ਦਾ ਸਿਕਾਰ ਕਰਨ ਵਾਲੇ ਨੌਜਵਾਨ ਆਏ ਪੁਲਸ ਅਤੇ ਲੋਕਲ ਲੋਕਾਂ ਦੇ ਅੜਿੱਕੇ। ਹੋਈ ਰੱਜ ਕੇ ਕੁੱਟਮਾਰ।

21/02/2025

ਮੌਜੂਦਾ ਆਮ ਆਦਮੀ ਪਾਰਟੀ ਦੀ ਸਿਹਤ ਕ੍ਰਾਂਤੀ ਦੀ ਪੋਲ ਖੋਲਦੀ ਫਰੀਦਕੋਟ ਮੈਡੀਕਲ ਕਾਲਜ ਦੀ ਇੱਕ ਤਸਵੀਰ।

19/02/2025

ਜਦੋਂ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜਣ !

18/02/2025

ਫਰੀਦਕੋਟ ਵਿੱਚ ਨਿਊ ਦੀਪ ਕੰਪਨੀ ਦੀ ਬੱਸ ਡਿੱਗੀ ਗੰਦੇ ਨਾਲੇ ਵਿੱਚ।

16/02/2025

ਮਾਨਸਾ ਸਹਿਰ ਦੇ ਖਸਤਾ ਹਾਲ ਸਬੰਧੀ ਇੱਕ ਵੀਡੀਓ

Address

ITI Chowk , Ahmedpur Road, Budhlada
Mansa
151502

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Website

Alerts

Be the first to know and let us send you an email when Daily Goonj ਰੋਜ਼ਾਨਾ ਗੂੰਜ posts news and promotions. Your email address will not be used for any other purpose, and you can unsubscribe at any time.

Contact The Organization

Send a message to Daily Goonj ਰੋਜ਼ਾਨਾ ਗੂੰਜ:

Share