Sandeep Tuli Charitable Society

Sandeep Tuli Charitable Society Sandeep Tuli charitable society is a not for profit organisation which focus on education of underprivileged children and help needy peoples as well.

After death of Mr. Sandeep Tuli father of Mr. Money Tuli. He realized what is life actually and he faced too many problems.This down period in his life taught him many things.Then he realized that there are many people in this world who face too many problems in their life. He decided to put step forward to help needy peoples and give it a organized shape
He chose to start from a small village Abul khurana in Punjab in India- to be near to the people who need help.

ਸੰਦੀਪ ਤੁਲੀ ਚੈਰੀਟੇਬਲ ਸੋਸਾਇਟੀ ਪਿੰਡ ਅਬੁਲ ਖੁਰਾਣਾ ਵਲੋਂ ਚਲ ਰਹੇ ਮਿਸ਼ਨ ਭਿਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ ਵੱਲ ਤਹਿਤ ਅੱਜ ਲੋੜਵੰਦ ਬੱਚਿਆ ...
05/04/2026

ਸੰਦੀਪ ਤੁਲੀ ਚੈਰੀਟੇਬਲ ਸੋਸਾਇਟੀ ਪਿੰਡ ਅਬੁਲ ਖੁਰਾਣਾ ਵਲੋਂ ਚਲ ਰਹੇ ਮਿਸ਼ਨ ਭਿਖਿਆ ਦੇ ਰਾਹ ਤੋਂ ਸਿੱਖਿਆ ਦੇ ਰਾਹ ਵੱਲ ਤਹਿਤ ਅੱਜ ਲੋੜਵੰਦ ਬੱਚਿਆ ਨੂੰ ਨਵੀਆਂ ਕਾਪੀਆਂ, ਸਕੂਲ ਬੈਗ ਅਤੇ ਹੋਰ ਲੋੜੀਂਦੀ ਸਟੇਸ਼ਨਰੀ ਮੁਹਈਆ ਕਰਵਾਈ ਗਈ

ਮਿਸ਼ਨ ਨੂੰ ਸਾਥ ਦੇਣ ਵਾਲੇ ਹਰ ਇੱਕ ਇਨਸਾਨ ਦਾ ਤਹਿ ਦਿਲੋਂ ਧੰਨਵਾਦ

ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖਾਸ ਕੱਲ ਮਲੋਟ ਤੋ ਬੈਂਕ ਆਫ ਇੰਡੀਆ ਦੀ ਪੂਰੀ ਟੀਮ ਸੰਸਥਾ ਦੇ ਬੱਚਿਆਂ ਕੋਲ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ...
26/02/2026

ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖਾਸ
ਕੱਲ ਮਲੋਟ ਤੋ ਬੈਂਕ ਆਫ ਇੰਡੀਆ ਦੀ ਪੂਰੀ ਟੀਮ ਸੰਸਥਾ ਦੇ ਬੱਚਿਆਂ ਕੋਲ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਸ਼ਟੇਸ਼ਨਰੀ, ਕਾਪੀਆਂ, ਡਰਾਇੰਗ ਬੁੱਕ ਅਤੇ ਹੋਰ ਖਾਣ ਪੀਣ ਲਈ ਸਮਾਨ ਲੈਕੇ ਆਏ
ਬੈਂਕ ਦੇ ਮੇਨੈਜਰ ਮਾਣਯੋਗ ਸ਼ੁਸ਼ੀਲ ਜੀ ਜੋ ਬਹੁਤ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਦੇ ਹਨ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਖੁਦ ਨਹੀਂ ਪਹੁੰਚ ਸਕੇ ਪਰ ਬੱਚਿਆਂ ਨਾਲ ਕੀਤੇ ਵਾਅਦੇ ਅਨੁਸਾਰ ਆਪਣੀ ਸਮੁੱਚੀ ਟੀਮ ਨੂੰ ਬੱਚਿਆਂ ਕੋਲ ਭੇਜਿਆ
ਉਹਨਾਂ ਦੀ ਟੀਮ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਉਹਨਾਂ ਨੇ ਬੱਚਿਆਂ ਨਾਲ ਬਹੁਤ ਵਧੀਆ ਸਮਾਂ ਬਿਤਾਇਆ
ਮਿਸ਼ਨ- ਭਿਖਿਆ ਦੇ ਰਾਹ ਤੋ ਸਿੱਖਿਆ ਦੇ ਰਾਹ ਵੱਲ

ਮਲੋਟ ਇਲਾਕੇ ਦਾ ਮਾਣ ਵਧਾਉਣ ਵਾਲੇ ਉੱਚ ਕੋਟੀ ਦੇ ਅਫ਼ਸਰ ਵਿਸ਼ਾਲ ਅਰੋੜਾ ਜੀ ਅਤੇ ਓਹਨਾ ਦੀ ਧਰਮਪਤਨੀ ਮੈਡਮ ਗਰਿਮਾ ਜੀ ਨੇ ਆਪਣੇ ਬੇਟੇ ਪ੍ਰੀਵਾਨ ਅਰ...
15/02/2026

ਮਲੋਟ ਇਲਾਕੇ ਦਾ ਮਾਣ ਵਧਾਉਣ ਵਾਲੇ ਉੱਚ ਕੋਟੀ ਦੇ ਅਫ਼ਸਰ ਵਿਸ਼ਾਲ ਅਰੋੜਾ ਜੀ ਅਤੇ ਓਹਨਾ ਦੀ ਧਰਮਪਤਨੀ ਮੈਡਮ ਗਰਿਮਾ ਜੀ ਨੇ ਆਪਣੇ ਬੇਟੇ ਪ੍ਰੀਵਾਨ ਅਰੋੜਾ ਦਾ ਜਨਮਦਿਨ ਅੱਜ ਰੂਪ ਨਗਰ, ਮਲੋਟ ਵਿਖੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਲੋੜਵੰਦ ਬੱਚਿਆ ਨਾਲ ਮਨਾਇਆ
ਵਿਸ਼ਾਲ ਜੀ ਨੇ ਅਣਥੱਕ ਮਿਹਨਤ ਸਦਕਾ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰ ਅੱਜ ਦੀ ਪੀੜ੍ਹੀ ਲਈ ਇੱਕ ਮਿਸਾਲ ਪੇਸ਼ ਕੀਤੀ ਹੈ, ਉਹਨਾਂ ਦਾ ਪੂਰਾ ਪਰਿਵਾਰ ਵੀ ਬਹੁਤ ਹੀ ਨਿੱਘੇ ਸੁਭਾਅ ਅਤੇ ਬਹੁਤ ਮਿਲਵਰਤਨ ਵਾਲਾ ਹੈ
ਉਹਨਾਂ ਦਾ ਮਿੱਠ ਬੋਲੜਾ ਸੁਭਾਅ ਅਤੇ ਹਰ ਇੱਕ ਨਾਲ ਨਿਮਰਤਾ ਰੱਖਣਾ ਇਨਸਾਨੀਅਤ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ ਜਿਸਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਹੈ

ਵਾਹਿਗੁਰੂ ਜੀ ਪੂਰੇ ਅਰੋੜਾ ਪਰਿਵਾਰ ਨੂੰ ਚੜਦੀਕਲਾ ਵਿਚ ਰੱਖਣ

ਅੱਜ ਮਿਤੀ 23-12-2025 ਦਿਨ ਮੰਗਲਵਾਰ ਨੂੰ ਮਾਣਯੋਗ ਗੌਤਮ ਛਾਬੜਾ ਜੀ ਅਤੇ ਮੈਡਮ ਰੀਮਾ ਛਾਬੜਾ ਜੀ ਨੇ ਆਪਣੇ ਬੇਟੇ ਅਭੈ ਦਾ ਜਨਮਦਿਨ ਸੰਸਥਾ ਵਿੱਚ ਨਾ...
23/12/2025

ਅੱਜ ਮਿਤੀ 23-12-2025 ਦਿਨ ਮੰਗਲਵਾਰ ਨੂੰ ਮਾਣਯੋਗ ਗੌਤਮ ਛਾਬੜਾ ਜੀ ਅਤੇ ਮੈਡਮ ਰੀਮਾ ਛਾਬੜਾ ਜੀ ਨੇ ਆਪਣੇ ਬੇਟੇ ਅਭੈ ਦਾ ਜਨਮਦਿਨ ਸੰਸਥਾ ਵਿੱਚ ਨਾਨਕ ਦੇ ਬੱਚਿਆ ਨਾਲ ਮਨਾਇਆ
ਇਸ ਮੌਕੇ ਇਹਨਾ ਵੱਲੋ ਬੱਚਿਆ ਲਈ ਰਿਫਰੈਸ਼ਮੈਟ (ਪੈਟੀਜ, ਪੇਸਟਰੀ) ਦਿੱਤੀ ਗਈ
ਕੁਝ ਨਿੱਜੀ ਰੁਝੇਵਿਆਂ ਕਾਰਨ ਅੱਜ ਖੁਦ ਨਾ ਪਹੁੰਚਣ ਦੇ ਬਾਵਜੂਦ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਛਾਬੜਾ ਪਰਿਵਾਰ ਦਾ ਬੱਚਿਆਂ ਪ੍ਰਤੀ ਅਥਾਹ ਪਿਆਰ ਦੀ ਗਵਾਹੀ ਦਿੰਦਾ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਭੈ ਬੇਟਾ, ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

ਅੱਜ ਮਿਤੀ 21-12-2025 ਦਿਨ ਐਤਵਾਰ ਨੂੰ ਮਾਣਯੋਗ ਸੁਨੀਲ ਅਰੋੜਾ ਜੀ ਅਤੇ ਮੈਡਮ ਮੀਨੂੰ ਜੀ ਨੇ ਆਪਣੇ ਬੇਟੇ ਅਰਨਵ ਦਾ ਜਨਮਦਿਨ ਮਨਾਉਣ ਸੰਸਥਾ ਵਿੱਚ ਨ...
21/12/2025

ਅੱਜ ਮਿਤੀ 21-12-2025 ਦਿਨ ਐਤਵਾਰ ਨੂੰ ਮਾਣਯੋਗ ਸੁਨੀਲ ਅਰੋੜਾ ਜੀ ਅਤੇ ਮੈਡਮ ਮੀਨੂੰ ਜੀ ਨੇ ਆਪਣੇ ਬੇਟੇ ਅਰਨਵ ਦਾ ਜਨਮਦਿਨ ਮਨਾਉਣ ਸੰਸਥਾ ਵਿੱਚ ਨਾਨਕ ਦੇ ਬੱਚਿਆ ਦੇ ਵਿਹੜੇ ਪਹੁੰਚੇ
ਇਹਨਾ ਵੱਲੋ ਬੱਚਿਆ ਲਈ ਰਿਫਰੈਸ਼ਮੈਟ (ਸਮੋਸੇ, ਪੇਸਟਰੀ) ਦਿੱਤੀ ਗਈ ਅਤੇ ਬੱਚਿਆਂ ਦੀ ਪੜਾਈ ਲਈ ਸ਼ਟੇਸ਼ਨਰੀ ਕਾਪੀਆ, ਪੈਨਸਿਲਾਂ ਅਤੇ ਪੈੱਨ ਵੀ ਦਿੱਤੇ ਗਏ

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਰਨਵ ਬੇਟਾ, ਮਾਣਯੋਗ ਸੁਨੀਲ ਅਰੋੜਾ ਜੀ ਬਹੁਤ ਹੀ ਨੇਕ ਦਿਲ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਰੂਹ ਹਨ
ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

ਅਮਰੀਕਾ ਦੀ ਧਰਤੀ ਤੇ ਵਸਦੇ ਮੇਰੇ ਵੱਡੇ ਭਰਾ ਡਾਕਟਰ ਰਾਹੁਲ ਮਲਹੋਤਰਾ ਜੀ ਜੋ ਹਮੇਸ਼ਾ ਲੌੜਵੰਦਾਂ ਲਈ ਫਰਿਸ਼ਤਾ ਬਣਕੇ ਖੜੇ ਹਨ ਅੱਜ ਉਹਨਾਂ ਵੱਲੋ ਆਪਣ...
10/12/2025

ਅਮਰੀਕਾ ਦੀ ਧਰਤੀ ਤੇ ਵਸਦੇ ਮੇਰੇ ਵੱਡੇ ਭਰਾ ਡਾਕਟਰ ਰਾਹੁਲ ਮਲਹੋਤਰਾ ਜੀ ਜੋ ਹਮੇਸ਼ਾ ਲੌੜਵੰਦਾਂ ਲਈ ਫਰਿਸ਼ਤਾ ਬਣਕੇ ਖੜੇ ਹਨ ਅੱਜ ਉਹਨਾਂ ਵੱਲੋ ਆਪਣੇ ਪਿਤਾ ਮਾਣਯੋਗ ਐਸ ਕੇ ਮਲਹੋਤਰਾ ਅੰਕਲ ਜੀ ਦੇ ਜਨਮਦਿਨ ਮੌਕੇ ਬੱਚਿਆ ਨੂੰ ਲੰਗਰ ਛਕਾਇਆ
ਉਹਨਾਂ ਦੀ ਇੱਛਾ ਅਨੁਸਾਰ ਬੱਚਿਆਂ ਨੂੰ ਵਧੀਆ ਖਾਣਾ ਜਿਸ ਵਿੱਚ ਮਟਰ ਪਨੀਰ, ਦਾਲ ਮੱਖਣੀ, ਰਾਇਤਾ, ਚਾਵਲ, ਰੋਟੀ ਅਤੇ ਸਵੀਟ ਡਿਸ਼ (ਜਲੇਬੀ) ਦਿੱਤੀ ਗਈ
ਪਿਆਰੇ ਬੱਚਿਆਂ ਵੱਲੋ ਬਹੁਤ ਬਹੁਤ ਦੁਆਵਾਂ
ਪਰਮਾਤਮਾ ਪੂਰੇ ਮਲਹੋਤਰਾ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ
ਰਾਹੁਲ ਮਲਹੋਤਰਾ ਜੀ ਵਲੋ ਹਮੇਸ਼ਾ ਆਪਣੇ ਪਰਿਵਾਰ ਦਾ ਖਾਸ ਦਿਨ ਇਹਨਾ ਬੱਚਿਆ ਨਾਲ ਮਨਾਇਆ ਜਾਂਦਾ ਹੈ
ਵਾਹਿਗਰੂ ਜੀ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ
ਮਾਣਯੋਗ ਅੰਕਲ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎊

21/10/2025

ਮਿਸ਼ਨ- ਭਿਖਿਆ ਦੇ ਰਾਹ ਤੋ ਸਿਖਿਆ ਦੇ ਰਾਹ ਵੱਲ
Mission- From begging to the way of Education 📚

21/10/2025

ਬੰਦੀ ਛੋੜ ਦਿਵਸ ਦੀਆ ਆਪ ਸਭ ਸੰਗਤਾ ਨੂੰ ਸੰਦੀਪ ਤੁਲੀ ਚੈਰੀਟੇਬਲ ਸੁਸਾਇਟੀ ਪਿੰਡ ਅਬੁੱਲ ਖੁਰਾਣਾ ਵੱਲੋ ਲੱਖ ਲੱਖ ਵਧਾਈਆ 🙏🏻

20/10/2025

ਦੀਵਾਲੀ ਦਾ ਤਿਓਹਾਰ ਸੰਸਥਾ ਦੇ ਪਿਆਰੇ ਬੱਚਿਆ ਨਾਲ
20/10/2025

ਦੀਵਾਲੀ ਦਾ ਤਿਓਹਾਰ ਸੰਸਥਾ ਦੇ ਪਿਆਰੇ ਬੱਚਿਆ ਨਾਲ

Happy Diwali
20/10/2025

Happy Diwali

Address

Abul Khurana
Malout
152114

Telephone

8586884737

Website

Alerts

Be the first to know and let us send you an email when Sandeep Tuli Charitable Society posts news and promotions. Your email address will not be used for any other purpose, and you can unsubscribe at any time.

Share