Dastarkhwan

Dastarkhwan Food Bank of Malerkotla

ਅਲ੍ਹਮਦੁਲਿਲਾਹ ਅੱਜ ਦਸਤਰਖਾਨ ਨੂੰ ਸ਼ੁਰੂ ਕੀਤੇ 5 ਸਾਲ ਪੂਰੇ ਹੋ ਚੁੱਕੇ ਹਨ ਅੱਲਾਹ ਦੇ ਕਰਮ ਨਾਲ ਦਸਤਰਖਾਨ ਵਿਖੇ ਸੇਵਾ ਨਿਭਾ ਰਹੇ ਸਾਡੇ ਸਾਰੇ ਸਾਥ...
16/03/2024

ਅਲ੍ਹਮਦੁਲਿਲਾਹ ਅੱਜ ਦਸਤਰਖਾਨ ਨੂੰ ਸ਼ੁਰੂ ਕੀਤੇ 5 ਸਾਲ ਪੂਰੇ ਹੋ ਚੁੱਕੇ ਹਨ ਅੱਲਾਹ ਦੇ ਕਰਮ ਨਾਲ ਦਸਤਰਖਾਨ ਵਿਖੇ ਸੇਵਾ ਨਿਭਾ ਰਹੇ ਸਾਡੇ ਸਾਰੇ ਸਾਥੀਆਂ ਵੱਲੋਂ ਬਿਨਾਂ ਇੱਕ ਵੀ ਦਿਨ ਛੁੱਟੀ ਕੀਤੇ ਸਿਵਿਲ ਹਸਪਤਾਲ ਮਾਲੇਰਕੋਟਲਾ ਵਿਖੇ ਹਰ ਇਕ ਮਰੀਜ਼ ਦੇ ਬੈਡ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ , ਅੱਜ 5 ਸਾਲ ਪੂਰੇ ਹੋਣ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਜਗਜੀਤ ਸਿੰਘ S M O ਸਾਹਿਬ ਮਾਲੇਰਕੋਟਲਾ ਜੀ ਨੇ ਦਸਤਰਖਾਨ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ।ਅੱਲਾਹ ਖ਼ਿਦਮਤਗਾਰ ਸਾਥੀਆਂ ਦੀ ਖ਼ਿਦਮਤ ਨੂੰ ਕਬੂਲ ਫ਼ਰਮਾਵੇ ਅਤੇ ਇਸ ਕੰਮ ਦੇ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਵੀ ਇਸਦਾ ਬਿਹਤਰੀਨ ਅਜਰ ਦਵੇ ਆਮੀਨ ।

17/09/2023

ਅੱਜ ਦੁਬਾਰਾ ਦੇਸ਼ ਭਗਤ ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਵਿਦਿਆਰਥੀਆਂ ਉੱਤੇ ਦਰਜ ਕੀਤੀ ਗਈ FIR ਦੀ ਨਿਖੇਧੀ ਕੀਤੀ ਗਈ ਅਤੇ ਜਦੋਂ ਤੱਕ ਬੱਚਿਆਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀਆਂ ਡਿਗਰੀਆਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਬੱਚਿਆਂ ਖਿਲਾਫ ਝੂਠੀ FIR ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਇੰਨ ਸ਼ਾ ਅੱਲਾਹ

Address

Near Railway Station
Malerkotla
148023

Telephone

9855559994

Website

Alerts

Be the first to know and let us send you an email when Dastarkhwan posts news and promotions. Your email address will not be used for any other purpose, and you can unsubscribe at any time.

Contact The Organization

Send a message to Dastarkhwan:

Share