TAQWA

TAQWA TAQWA

17/03/2026

ਤਕਵਾ ਵੈਲਫੇਅਰ ਸੋਸਾਇਟੀ ਵੱਲੋਂ

*ਕਿਲੇ ਸਾਈਡ ਇੱਕ ਸਾਥੀ ਦੀ ਚਾਹ ਦੀ ਦੁਕਾਨ ਹੈ*
*ਜਿਸ ਦੀ ਘਰਵਾਲੀ ਇੱਕ ਲੰਬੀ ਬਿਮਾਰੀ ਨਾਲ ਲੜਦੀ ਲੜਦੀ ਮਰ ਗਈ ਉਸਦੇ ਤਿੰਨ ਕੁੜੀਆਂ ਹਨ ਤੇ ਨਾਲ ਹੀ ਇੱਕ ਮੁੰਡਾ, ਬੰਦਾ ਖੁਦ ਲੱਤ ਦੀ ਬਿਮਾਰੀ ਕਰਕੇ ਫੋੜੀ ਨਾਲ ਤੁਰਦਾ ਹੈ

ਘਰਵਾਲੀ ਦੀ ਬਿਮਾਰੀ ਤੇ ਇਨਾ ਪੈਸਾ ਲੱਗ ਗਿਆ ਕਿ ਦੁਕਾਨ ਦਾ ਮਾਲਕ ਲੋਕਾਂ ਦੇ ਪੈਸੇ ਦਾ ਕਰਜਈ ਹੋ ਗਿਆ ਅਤੇ ਆਪਣੀ ਦੁਕਾਨ ਦਾ ਵੀ ਕੰਮ ਗਵਾ ਬੈਠਿਆ ਹੁਣ ਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਉਸ ਦੀ ਦੁਕਾਨ ਮੁੜ ਦੁਬਾਰਾ ਸਮਾਨ ਨਾਲ ਭਰਵਾਈ ਗਈ ਹੈ

07/03/2026

ਤਕਵਾ ਵੈਲਫੇਅਰ ਸੋਸਾਇਟੀ ਅਫਤਾਰੀ ਪ੍ਰੋਗਰਾਮ

12/02/2026

ਇੱਕ ਮਸਜਿਦ ਦੇ ਇਮਾਮ ਸਾਹਿਬ ਵੱਲੋਂ ਇੱਕ ਬਜ਼ੁਰਗ ਜਈਫ ਪਰਿਵਾਰ ਦੁਖ ਦੱਸਿਆ ਗਿਆ ਹੈ

ਇਮਾਮ ਸਾਹਿਬ ਵੱਲੋਂ ਇਹ ਨੋਟ ਕੀਤਾ ਗਿਆ ਕਿ ਇੱਕ ਲੰਬੇ ਸਮੇਂ ਤੋਂ ਇੱਕ ਬਜ਼ੁਰਗ ਨਮਾਜ਼ੀ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਨਹੀਂ ਆਇਆ ਜਦੋਂ ਇਮਾਮ ਸਾਹਿਬ ਉਹਨਾਂ ਦੇ ਘਰ ਖਬਰ ਲਈ ਗਏ ਤਾਂ ਉਹਨਾਂ ਨੇ ਆਪਣੀਆਂ ਬਿਮਾਰੀਆਂ ਅਤੇ ਬੱਚੀ ਦੇ ਦੁਖ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਹੁਣ ਤੁਰਿਆ ਨਹੀਂ ਜਾਂਦਾ ਨਮਾਜ ਘਰ ਹੀ ਪੜ ਲੈਂਦਾ ਹਾਂ ਅਤੇ ਬੇਟੀ ਦੇ ਘਰ ਵਾਲੇ ਦਾ ਇੰਤਕਾਲ ਹੋ ਗਿਆ ਉਹ ਵੀ ਮੇਰੇ ਕੋਲ ਘਰ ਆਈ ਬੈਠੀ ਹੈ ਅਤੇ ਉਸਦੇ ਵੀ ਕਮਰ ਦੀ ਹੱਡੀ ਵਿੱਚ ਸੱਟ ਲੱਗੀ ਜੀ ਨਾਲੋ ਤੋ ਤੁਰਿਆ ਨਹੀਂ ਜਾਂਦਾ
ਤਾ ਇਮਾਮ ਸਾਹਿਬ ਆਪਣੇ ਨਾਲ ਜੁੜੇ ਹੋਏ ਹਨ ਉਹਨਾਂ ਨੇ ਇਸ ਦੁਖ ਭਰੇ ਹਾਲਾਤਾਂ ਨੂੰ ਦੱਸਿਆ ਅਤੇ ਮਦਦ ਕਰਨ ਲਈ ਕਿਹਾ

ਬਸ ਸਟੈਂਡ ਅੱਗ ਨਾਲ ਜਲੀਆਂ ਦੁਕਾਨਾਂ ਨੂੰ ਤਕਵਾ ਵੈਲਫੇਅਰ ਸੋਸਾਇਟੀ ਵੱਲੋਂ 20-20 ਹਜਾਰ ਰੁਪਏ ਦੀ ਮਦਦਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਬੱਸ ਸਟੈਂਡ...
19/01/2026

ਬਸ ਸਟੈਂਡ ਅੱਗ ਨਾਲ ਜਲੀਆਂ ਦੁਕਾਨਾਂ ਨੂੰ ਤਕਵਾ ਵੈਲਫੇਅਰ ਸੋਸਾਇਟੀ ਵੱਲੋਂ 20-20 ਹਜਾਰ ਰੁਪਏ ਦੀ ਮਦਦ

ਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਬੱਸ ਸਟੈਂਡ ਜਿਹੜੀਆਂ ਦੁਕਾਨਾਂ ਦੀ ਮੁਕੰਮਲ ਤਫਤੀਸ਼ ਮੌਕੇ ਤੇ ਪਹੁੰਚ ਕੇ ਕੀਤੀ ਗਈ ਜਿਸ ਵਿੱਚ ਦੇਖਣ ਨੂੰ ਸਾਫ ਮਿਲਿਆ ਕਿ ਉਹਨਾਂ ਦਾ ਕੁਝ ਵੀ ਨਹੀਂ ਬਚਿਆ ਹੈ ਸਾਰੇ ਦਾ ਸਾਰਾ ਮਾਲ ਜਲ ਕੇ ਸਵਾਹ ਹੋ ਚੁੱਕਾ ਸੀ
ਤਾਂ ਆਪਣੇ ਸੁਸਾਇਟੀ ਵੱਲੋਂ 20 ਹਜਾਰ ਰੁਪਆ ਪ੍ਰਤੀ ਦੁਕਾਨ ਯਾਨੀ ਤਿੰਨ ਦੁਕਾਨਾਂ ਨੂੰ 20 20 ਹਜਾਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ

ਇਹ 20 ਹਜਾਰ ਰੁਪਆ ਉਹਨਾਂ ਦੇ ਨੁਕਸਾਨ ਅੱਗੇ ਭਾਵੇ ਬਹੁਤ ਛੋਟਾ ਹੋ ਪਰ ਇਨਸਾਨੀਅਤ ਦੇ ਨਾਤੇ ਮਦਦ ਦਾ ਇੱਕ ਹੱਥ ਵਧਾਉਂਦੇ ਹੋਏ ਸੋਸਾਇਟੀ ਨੇ ਇਹ ਕਦਮ ਚੁੱਕਿਆ ਹੈ।

26/10/2025

ਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਛੇਵਾ ਅਤੇ ਫਾਈਨਲ ਟੀਬੀ ਦੇ ਮਰੀਜ਼ਾਂ ਦੀਆਂ ਡਾਇਟ ਕਿਟਾ ਵੰਡੀਆਂ ਗਈਆਂ

22/09/2025

5th ਟੀਬੀ ਡਾਇਟ ਕਿਟਸ ਡਿਸਟਰੀਬਿਊਸ਼ਨ ਤਕਵਾ ਵੈਲਫੇਅਰ ਸੋਸਾਇਟੀ ਮਲੇਰਕੋਟਲਾ

16/09/2025
09/09/2025

*ਅਸਲਾਮਵਾਲੇਕੁਮ ਆਪਣੀ ਤਕਵਾ ਸੋਸਾਇਟੀ ਵੱਲੋਂ 3 ਘਰ ਜਿਨਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਦੇ ਖਨ ਗਿਰ ਗਏ ਸੀ ਜੋ ਕਿ ਮੁਸਤਹਿਕ ਪਰਿਵਾਰ ਸਾਬਤ ਹੁੰਦੇ ਹਨ ਉਹਨਾਂ ਛੱਤਾਂ ਦੀ ਪੂਰੀ ਮੁਰੰਮਤ ਦਾ ਸਮਾਨ

05/09/2025

ਹੜਾਂ ਵਿੱਚ ਢਹੇ ਘਰਾਂ ਲਈ ਤਕਵਾ ਵੈਲਫੇਅਰ ਸੋਸਾਇਟੀ ਦਾ ਵੱਡਾ ਐਲਾਨ

Address

Malerkotla
148023

Telephone

+919041412304

Website

Alerts

Be the first to know and let us send you an email when TAQWA posts news and promotions. Your email address will not be used for any other purpose, and you can unsubscribe at any time.

Contact The Organization

Send a message to TAQWA:

Share