Helping Hands Mahilpur

Helping Hands Mahilpur ਕੇਸ ਮੁਤਾਬਕ ਕੋਈ ਵੀ ਫੈਸਲਾ ਟੀਮ ਦੁਆਰਾ ਹੀ ਲਿਆ ਜਾਵੇਗਾ।

29/07/2026
19/07/2026

Donate blood 🩸 save lives
ਖੂਨ ਦਾਨ ਮਹਾਂ ਦਾਨ

ਪਿਛਲੇ ਹਫ਼ਤੇ ਟੀਮ ਵਲੋਂ 7 ਪੇਸ਼ੈਂਟ ਦੀ ਮੈਡੀਕਲ ਮਦਦ ਕੀਤੀ ਗਈ ਸੀ ਜਿਸ ਵਿੱਚ ਇੱਕ ਪੇਸ਼ੈਂਟ ਪਿੰਡ ਰਾਜਪੁਰ ਤੋਂ ਬਰਜਿੰਦਰ ਕੁਮਾਰ ਹੈ ਜਿਸਦੀ ਮੈਡੀ...
10/04/2026

ਪਿਛਲੇ ਹਫ਼ਤੇ ਟੀਮ ਵਲੋਂ 7 ਪੇਸ਼ੈਂਟ ਦੀ ਮੈਡੀਕਲ ਮਦਦ ਕੀਤੀ ਗਈ ਸੀ ਜਿਸ ਵਿੱਚ ਇੱਕ ਪੇਸ਼ੈਂਟ ਪਿੰਡ ਰਾਜਪੁਰ ਤੋਂ ਬਰਜਿੰਦਰ ਕੁਮਾਰ ਹੈ ਜਿਸਦੀ ਮੈਡੀਸਨ 1500 ਦੀ ਆਈ ਸੀ ਇੱਕ ਪੇਸ਼ੈਂਟ ਪਿੰਕੀ ਚਾਵਲਾ ਕੋਟ ਪਿੰਡ ਤੋਂ ਜਿਸਦੀ ਮੈਡੀਸਨ 9227 ਰੁਪਏ ਦੀ ਆਈ ਸੀ ਇੱਕ ਪੇਸ਼ੈਂਟ ਬੰਦਨਾ ਜੋ ਕਿ ਰਹੱਲੀ ਪਿੰਡ ਤੋਂ ਹੈ ਉਸਦੀ ਮੈਡੀਸਨ 1000 ਰੁਪਏ ਦੀ ਆਈ ਸੀ ਇੱਕ ਪੇਸ਼ੈਂਟ ਹਰਜਿੰਦਰ ਪਿੰਡ ਦੋਹਲਰੋਂ ਤੋਂ ਹੈ ਜਿਸ ਦੀ ਮੈਡੀਸਨ 1800 ਰੁਪਏ ਦੀ ਆਈ ਸੀ ਇੱਕ ਪੇਸ਼ੈਂਟ ਅਮਿਤ ਕੁਮਾਰ ਪਿੰਡ ਚੱਬੇਵਾਲ ਤੋਂ ਹੈ ਜਿਸ ਦੀ ਮੈਡੀਸਨ 780 ਰੁਪਏ ਦੀ ਆਈ ਸੀ ਨੰਗਲ ਕਲਾਂ ਤੋਂ ਇੱਕ ਪੇਸ਼ੈਂਟ ਪਰਮਜੀਤ ਜਿਸ ਦੀ ਮੈਡੀਸਨ 5000 ਦੀ ਆਈ ਸੀ ਅਤੇ ਨੰਗਲ ਕਲਾਂ ਤੋਂ ਦੂਸਰਾ ਪੇਸ਼ੈਂਟ ਦਿਨੇਸ਼ ਹੈ ਜਿਸ ਦੀ ਮੈਡੀਸਨ 1200 ਰੁਪਏ ਦੀ ਆਈ ਸੀ । ਬਹੁਤ ਬਹੁਤ ਧੰਨਵਾਦ ਸਭ ਟੀਮ ਮੈਂਬਰਜ਼ ਦਾ ਜਿਹਨਾ ਦੀ ਬਦੌਲਤ ਇਹ ਸੇਵਾ ਨਿਰੰਤਰ ਜਾਰੀ ਹੈ ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

Address

Mahilpur
146105

Telephone

+919417593310

Website

Alerts

Be the first to know and let us send you an email when Helping Hands Mahilpur posts news and promotions. Your email address will not be used for any other purpose, and you can unsubscribe at any time.

Contact The Organization

Send a message to Helping Hands Mahilpur:

Shortcuts

Share