04/08/2025
ਅੱਜ ਵਿਧਾਇਕ ਦਫ਼ਤਰ ਤੋਂ ਨਸ਼ਿਆਂ ਵਿਰੁੱਧ ਸ਼ੁਰੂਆਤ ਕੀਤੀ ਗਈ। ਹਲਕਾ ਦੱਖਣੀ ਲਈ ਤਿਆਰ ਕੀਤੀ 21 ਮੈਂਬਰਾਂ ਦੀ ਟੀਮ, ਜਿਸ ਵਿੱਚ ਮੁੱਖ ਕੋਆਰਡੀਨੇਟਰ, ਉਪ ਕੋਆਰਡੀਨੇਟਰ ਅਤੇ ਹੋਰ ਜ਼ੋਨ ਕੋਆਰਡੀਨੇਟਰ ਸ਼ਾਮਲ ਸਨ, ਨਸ਼ਾ ਮੁਕਤੀ ਜਾਗਰੂਕਤਾ ਰੈਲੀ ਲਈ ਰਵਾਨਾ ਹੋਈ। ਇਹ ਰੈਲੀ ਸਿਰਫ਼ ਇੱਕ ਪ੍ਰਦਰਸ਼ਨ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਬਚਾਉਣ ਅਤੇ ਸਮਾਜ ਵਿਚ ਸੱਚਾ ਬਦਲਾਅ ਲਿਆਉਣ ਦਾ ਸੰਕਲਪ ਹੈ । ਟੀਮ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਇਹ ਮੁਹਿੰਮ ਹੁਣ ਹਰ ਗਲੀ-ਮੋਹੱਲੇ ਤੱਕ ਪਹੁੰਚੇਗੀ।
Golden Avenue Welfare Society-Regd.
Rajinderpal Kaur Chhina
Aam Aadmi Party - Punjab
Aam Aadmi Party
Mani Sharma Pappu Bhardwaj Golden Avenue Veer Komal Singh Verma Kumar Varinder Arvind Kejriwal Bhagwant Mann Kamal Bajwa Dhrup Giri Bobby Jangra Jagjeet Channa