29/07/2026
ਬੀਤੇ ਕਈ ਦਿਨਾਂ ਤੋਂ ਸੇਕਰਡ ਹਾਰਡ ਕਾਨਵੈਂਟ ਸਕੂਲ ਸਰਾਭਾ ਨਗਰ ਨਾਲ ਸੰਬੰਧਿਤ ਟਰੈਫਿਕ ਦੀ ਸਮੱਸਿਆ ਨੂੰ ਲਗਾਤਾਰ ਦੇਖਦਿਆਂ ਅੱਜ ਸਕੂਲ ਦੀ ਮੈਨੇਜਮੈਂਟ ਅਤੇ ਉਹਨਾਂ ਦੇ ਸਕੂਲ ਦੇ ਸੀਨੀਅਰ ਮੈਨੇਜਰ ਸਤਿਕਾਰਯੋਗ ਸਿਸਟਰ ਚੈਂਟਲ ਜੀ ਨੂੰ ਮਿਲਿਆ ਗਿਆ ਅਤੇ ਉਨਾਂ ਅੱਗੇ ਸਕੂਲ ਨਾਲ ਸੰਬੰਧਿਤ ਟਰੈਫਿਕ ਸਬੰਧੀ ਪਬਲਿਕ ਦੀ ਸਹੂਲਤ ਅਤੇ ਖੱਜਲ ਖੁਆਰੀ ਨੂੰ ਰੋਕਣ ਸਬੰਧੀ ਮੰਗਾਂ ਰੱਖੀਆਂ ਗਈਆਂ।।
ਉਹਨਾਂ ਵੱਲੋਂ ਇਹਨਾਂ ਸਾਰੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ 15 ਦਿਨਾਂ ਦੇ ਵਿੱਚ ਹੱਲ ਕਰਾਉਣ ਦਾ ਵਿਸ਼ਵਾਸ ਦਵਾਇਆ ਗਿਆ।।