Help Club -Regd.

Help Club -Regd. Help Club (REGD.) Is doing the help of needy and helpless peoples. their activities are Free Medical camps,Drug Abuse awareness,Free Medical Services etc.

Help Club (Regd.) Is Working As Social Worker for the help of Needy and helpless peoples. The All Members of this club are very dedicated to their work. time to time they help the needy and helpless peoples to provide them medical service,awareness rally,ration distribution,clothes distribution,children's welfare team etc. Join us : 94649-61948 , 88722-38672 .

ਹੈਲਪ ਕਲੱਬ (ਰਜਿ.) ਲੁਧਿਆਣਾ ਦੇ ਪ੍ਰਧਾਨ ਸ਼੍ਰੀ ਵਰਿੰਦਰ ਬੱਟਵਾਲ (ਨੋਨਾ) ਜੀ ਨੂੰ ਅੱਜ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ ...ਪ੍ਰਮਾਤਮਾ ਆਪ ਜੀ ...
30/09/2026

ਹੈਲਪ ਕਲੱਬ (ਰਜਿ.) ਲੁਧਿਆਣਾ ਦੇ ਪ੍ਰਧਾਨ ਸ਼੍ਰੀ ਵਰਿੰਦਰ ਬੱਟਵਾਲ (ਨੋਨਾ) ਜੀ ਨੂੰ ਅੱਜ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ ...
ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਅਤੇ ਸਮਾਜ ਦੀ ਸੇਵਾ ਕਰਨ ਲਈ ਅੱਗੇ ਰੱਖੇ ...

ਵਲੋਂ :
ਕਰਨ ਨਰੂਲਾ
(ਚੈਅਰਮੈਨ)
ਹੈਲਪ ਕਲੱਬ (ਰਜਿ.) ਲੁਧਿਆਣਾ .

22/09/2026

हैल्प क्लब (रजि.) लुधियाना की ओर से आंगनवाड़ी सेंटर हैबोवाल खुर्द में बच्चों को जरूर का सामान बांटा गया इस अवसर पर हैल्प क्लब के प्रधान वरिंदर बट्वाल (नोना) क्लब के अध्यक्ष करण नरूला सहित डा. दीपक राजपूत , डॉ. विनोद चौहान , अंकित शर्मा , संदीप संधू , कुलदीप अंबानी एवं अन्य मेंबर मौजूद थे .

20/09/2026

जरूरतमंद परिवारों को राशन वितरण 13 सितंबर 2026..

Happy Birthday Vicly Bro Vicky Rvsj
11/09/2026

Happy Birthday Vicly Bro Vicky Rvsj

04/09/2026
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੇਵਾ ਸੁਸਾਇਟੀ (ਰਜਿ.) ਵੱਲੋਂ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 58 ਵਾਂ ਮੇਲਾ ਅਤੇ ਭੰਡਾਰਾ ...
01/09/2026

ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੇਵਾ ਸੁਸਾਇਟੀ (ਰਜਿ.) ਵੱਲੋਂ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 58 ਵਾਂ ਮੇਲਾ ਅਤੇ ਭੰਡਾਰਾ 2 ਸਤੰਬਰ ਦਿਨ ਬੁੱਧਵਾਰ ਨੂੰ 55/9 ਨੇੜੇ ਲੁਧਿਆਣਾ ਭਲਾਈ ਮੰਚ ਕਰਵਾਇਆ ਜਾ ਰਿਹਾ ਜਾ ਰਿਹਾ ਹੈ ਜਿਸ ਕਰਕੇ ਮੈਂਬਰ ਨਾਰਾਇਣ ਦਾਸ ਗੋਗਾ ਜੀ ਵੱਲੋਂ ਸਮੂਹ ਹੈਲਪ ਕਲੱਬ (ਰਜਿ.) ਦੀ ਟੀਮ ਨੂੰ ਸੱਦਾ ਪੱਤਰ ਦਿੱਤਾ ਗਿਆ l

28/08/2026

ਹੈਲਪ ਕਲੱਬ (ਰਜਿ.)ਲੁਧਿਆਣਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਜਰੂਰਤਮੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਸੇਵਾ ਕੀਤੀ ਜਾਂਦੀ ਹੈ...
10/08/2026

ਹੈਲਪ ਕਲੱਬ (ਰਜਿ.)ਲੁਧਿਆਣਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਜਰੂਰਤਮੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਸੇਵਾ ਕੀਤੀ ਜਾਂਦੀ ਹੈ .
ਸੰਸਥਾ ਵਲੋਂ ਸਮੇ ਸਮੇ ਤੇ ਸਮਾਜ ਦੀ ਭਲਾਈ ਲਈ ਕਾਰਜ ਚਲਦੇ ਰਹਿੰਦੇ ਹਨ .
ਸੰਸਥਾ ਨਾਲ ਜੁੜਣ ਅਤੇ ਸੇਵਾ ਵਿਚ ਯੋਗਦਾਨ ਪਾਉਣ ਲਈ ਸੰਪਰਕ ਕਰੋ ...M : 94649-61948 , 88722-38672 , 97805-51966 , 99880-88568 , 95921-06007 , 98776-63715.

ਹੈਲਪ ਕਲੱਬ (ਰਜਿ.)ਲੁਧਿਆਣਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਜਰੂਰਤਮੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਸੇਵਾ ਕੀਤੀ ਜਾਂਦੀ ਹੈ...
11/07/2026

ਹੈਲਪ ਕਲੱਬ (ਰਜਿ.)ਲੁਧਿਆਣਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਜਰੂਰਤਮੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਸੇਵਾ ਕੀਤੀ ਜਾਂਦੀ ਹੈ .
ਸੰਸਥਾ ਵਲੋਂ ਸਮੇ ਸਮੇ ਤੇ ਸਮਾਜ ਦੀ ਭਲਾਈ ਲਈ ਕਾਰਜ ਚਲਦੇ ਰਹਿੰਦੇ ਹਨ .
ਸੰਸਥਾ ਨਾਲ ਜੁੜਣ ਅਤੇ ਸੇਵਾ ਵਿਚ ਯੋਗਦਾਨ ਪਾਉਣ ਲਈ ਸੰਪਰਕ ਕਰੋ ...M : 94649-61948 , 88722-38672 , 97805-51966 , 99880-88568 , 95921-06007 , 98776-63715.

Address

54 Gandhi Colony
Ludhiana
141001

Alerts

Be the first to know and let us send you an email when Help Club -Regd. posts news and promotions. Your email address will not be used for any other purpose, and you can unsubscribe at any time.

Contact The Organization

Send a message to Help Club -Regd.:

Shortcuts

Share