CAWS Computer Adhyapak Welfare Society

CAWS Computer Adhyapak Welfare Society CAWS is a non profitable organization to promote computer education in goverment schools. This organization also help computer teachers in goverment schools.

28/08/2026
12/03/2026

ਅਧਿਆਪਕਾ ਪ੍ਰਤੀ ਤਾਨਾਸ਼ਾਹੀ..

ਇਸ ਤਾਨਾਸ਼ਾਹੀ ਵਿਰੁੱਧ ਸਮਰਥਨ ਲਈ
ਇਸ ਪੋਸਟ ਨੂੰ ਸ਼ੇਅਰ ਕਰੋ
Share to support.













ਅੱਜ ਕੰਪਿਊਟਰ ਅਧਿਆਪਕਾਂ ਦਾ ਇੱਕ ਵਫਦਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀਅਤੇਕੰਪਿਊਟਰ ਅਧਿਆਪਕ ਯੂਨੀਅਨ ਦੇ ਸਾਂਝੇ ਉਪਰਾਲੇ ਨਾਲ  ਲੁਧਿਆਣਾ ਦੇਡੀ.ਸੀ....
02/03/2026

ਅੱਜ ਕੰਪਿਊਟਰ ਅਧਿਆਪਕਾਂ ਦਾ ਇੱਕ ਵਫਦ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ
ਅਤੇ
ਕੰਪਿਊਟਰ ਅਧਿਆਪਕ ਯੂਨੀਅਨ ਦੇ ਸਾਂਝੇ ਉਪਰਾਲੇ ਨਾਲ
ਲੁਧਿਆਣਾ ਦੇ
ਡੀ.ਸੀ. ਸਾਹਿਬ ਹਿਮਾਂਸ਼ੂ ਜੈਨ,
ADC(G) ਪੂਨਮ ਸਿੰਘ, ਅਤੇ ਲੁਧਿਆਣਾ ਜਿਲ੍ਹਾ ਦੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮੈਦਾਨ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਜੀ ਨੂੰ ਮਿਲਿਆ.

ਜਿਸ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਉਹਨਾਂ ਦੀਆਂ *ਮੁੱਖ ਮੰਤਰੀ ਸਿਹਤ ਬੀਮਾ ਯੋਜਨਾ* ਵਿੱਚ ਲੱਗ ਰਹੀਆਂ ਡਿਊਟੀਆਂ ਦੀ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ.
ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਮੰਗ ਕੀਤੀ ਗਈ ਕਿ ਅੱਜ ਕੱਲ ਪ੍ਰੀਖਿਆ ਦੇ ਦਿਨਾਂ ਵਿੱਚ ਟੀਚਿੰਗ ਸਟਾਫ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ.
ਮੀਟਿੰਗ ਵਿੱਚ 3 ਫਰਵਰੀ ਅਤੇ 17 ਫਰਵਰੀ ਨੂੰ ਹੋਈਆਂ ਮੀਟਿੰਗਾਂ ਦਾ ਜਿਕਰ ਵੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨੇ 3 ਫਰਵਰੀ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਸੀ.
ਅੱਜ ਦੀ ਇਸ ਮੀਟਿੰਗ ਵਿੱਚ ਵੀ ਸਾਰੇ ਹੀ ਉਪਰੋਕਤ ਅਧਿਕਾਰੀਆਂ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਗਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਤੇ ਧਰਮਿੰਦਰ ਸਿੰਘ, ਵਿਪਨ ਪਾਲ ਗੁਰੂ, ਹਰ ਰਾਏ ਕੁਮਾਰ, ਹਰਜਿੰਦਰ ਸਿੰਘ , ਅਮਿਤ ਕੁਮਾਰ, ਵਰਿੰਦਰ ਸਿੰਘ, ਹਰਪਾਲ ਸਿੰਘ, ਜਗਮੀਤ ਸਿੰਘ,ਰੰਜਨ ਭਨੋਟ, ਜਸਪ੍ਰੀਤ ਸਿੰਘ, ਬਲਜਿੰਦਰ ਸਿੱਧੂ, ਤਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਇਕਬਾਲ ਸਿੰਘ, ਅਮਨਦੀਪ ਸਿੰਘ, ਕੁਲਪ੍ਰੀਤ ਸਿੰਘ ਸਿੱਧੂ, ਗੁਰਸੇਵਕ ਸਿੰਘ, ਗੌਤਮ ਸੋਫਤ, ਦਵਿੰਦਰ ਬਾਂਸਲ, ਸਰਪ੍ਰੀਤ ਕੌਰ, ਨਿਧੀ ਲੂਨਾ,ਅੰਜੂ ਮਾਰਟਿਨ, ਅਮਨਦੀਪ ਕੌਰ, ਅਮਿਤ ਭਸੀਨ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।

Address

Ludhiana

Website

Alerts

Be the first to know and let us send you an email when CAWS Computer Adhyapak Welfare Society posts news and promotions. Your email address will not be used for any other purpose, and you can unsubscribe at any time.

Contact The Organization

Send a message to CAWS Computer Adhyapak Welfare Society:

Shortcuts

Share