Freedom Youth Club Sasrali Colony

Freedom Youth Club Sasrali Colony Contact information, map and directions, contact form, opening hours, services, ratings, photos, videos and announcements from Freedom Youth Club Sasrali Colony, Youth Organization, Ludhiana.

ਨਵੀਂ ਪਾਰਕ ਦਾ ਉਦਘਾਟਨ।Freedom Youth Club
25/01/2026

ਨਵੀਂ ਪਾਰਕ ਦਾ ਉਦਘਾਟਨ।
Freedom Youth Club

ਮਿਤੀ:-26.10.2025 ਦਿਨ ਐਤਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸਸਰਾਲੀ ਕਲੋਨੀ "ਗੁ. ਉੱਚਾ ਦਰ ਬਾਬੇ ਨ...
27/10/2025

ਮਿਤੀ:-26.10.2025 ਦਿਨ ਐਤਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸਸਰਾਲੀ ਕਲੋਨੀ "ਗੁ. ਉੱਚਾ ਦਰ ਬਾਬੇ ਨਾਨਕ ਦਾ" ਵਿਖੇ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਾਬਾ ਫ਼ਕੀਰ ਸਿੰਘ ਜੀ ਖੰਨੇ ਵਾਲੇ ਜੱਥੇ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਾਰਵਾਕੇ ਨਿਹਾਲ ਕੀਤਾ।

ਆਓ ਅੱਜ ਸਾਰੇ ਮਿਲਕੇ 15 ਅਗਸਤ ਦੇ ਦਿਨ ਅਸਲੀ ਸ਼ਹਾਦਤ ਦੇ ਜਾਮ ਪੀਣ ਵਾਲੇ ਉਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਯਾਦ ਕਰੀਏ ਜਿੰਨਾ ਦੀ ਸ਼ਹਾਦਤ ਸਦਕਾ ਦ...
15/08/2025

ਆਓ ਅੱਜ ਸਾਰੇ ਮਿਲਕੇ 15 ਅਗਸਤ ਦੇ ਦਿਨ ਅਸਲੀ ਸ਼ਹਾਦਤ ਦੇ ਜਾਮ ਪੀਣ ਵਾਲੇ ਉਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਯਾਦ ਕਰੀਏ ਜਿੰਨਾ ਦੀ ਸ਼ਹਾਦਤ ਸਦਕਾ ਦੇਸ਼ ਆਜ਼ਾਦ ਹੋਇਆ। ਕਿਉਕਿ ਚਰਖ਼ਾ ਕਤਕੇ ਸਿਰਫ਼ ਖੇਸ ਬਣਦੇ ਨੇ। ਅਤੇ ਆਜ਼ਾਦੀਆਂ ਚਰਖੇ ਕਤਕੇ ਨਹੀਂ ਸ਼ਹਦਾਤਾਂ ਨਾਲ ਮਿਲਦੀਆਂ ਹਨ। ਪ੍ਰਣਾਮ ਸ਼ਹੀਦਾਂ ਨੂੰ 💐

ਦਿਨ ਐਤਵਾਰ -29.06.2025 ਪਿੰਡ ਸਸਰਾਲੀ ਕਲੋਨੀ "ਗੁ. ਉੱਚਾ ਦਰ ਬਾਬੇ ਨਾਨਕ ਦਾ" ਮਹੀਨਾਵਾਰੀ ਕੀਰਤਨ ਸਮਾਗਮ ਬਾਬਾ ਬੰਦਾ ਜੀ ਬਹਾਦਰ ਜੀ ਦੀ ਸ਼ਹਾਦਤ...
30/06/2025

ਦਿਨ ਐਤਵਾਰ -29.06.2025 ਪਿੰਡ ਸਸਰਾਲੀ ਕਲੋਨੀ "ਗੁ. ਉੱਚਾ ਦਰ ਬਾਬੇ ਨਾਨਕ ਦਾ" ਮਹੀਨਾਵਾਰੀ ਕੀਰਤਨ ਸਮਾਗਮ ਬਾਬਾ ਬੰਦਾ ਜੀ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਈ ਗੁਰਦੀਪ ਸਿੰਘ ਜੀ ਪ੍ਰੇਮਪੁਰ ਵਾਲ਼ੇ ਕੀਰਤਨੀਏ ਜੱਥੇ ਨੇ ਬਹੁਤ ਹੀ ਅਨੰਦਮਈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ। ਅਤੇ ਕੀਰਤਨ ਸਮਾਗਮ ਵਿੱਚ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਜੋਧ ਸਿੰਘ ਜੀ ਤੋਂ ਬਾਣੀ ਦੀ ਸਿੱਖਿਆ ਲੇ ਰਹੇ ਚਾਰ ਬਚਿਆ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

ਮਹੀਨਾਵਾਰੀ ਕੀਰਤਨ ਸਮਾਗਮ "ਉੱਚਾ ਦਰ ਬਾਬੇ ਨਾਨਕ ਦਾ"ਪਿੰਡ ਸਸਰਾਲੀ ਕਲੋਨੀ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪ੍ਰਸਿੱਧ ਕੀਰਤਨ ਜਥਾ" ਭਾਈ ਗੁ...
28/06/2025

ਮਹੀਨਾਵਾਰੀ ਕੀਰਤਨ ਸਮਾਗਮ "ਉੱਚਾ ਦਰ ਬਾਬੇ ਨਾਨਕ ਦਾ"ਪਿੰਡ ਸਸਰਾਲੀ ਕਲੋਨੀ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪ੍ਰਸਿੱਧ ਕੀਰਤਨ ਜਥਾ" ਭਾਈ ਗੁਰਦੀਪ ਸਿੰਘ ਜੀ" ਪ੍ਰੇਮਪੁਰ ਵਾਲੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।

ਮਹੀਨਾਵਾਰੀ ਕੀਰਤਨ ਸਮਾਗਮ ਪਿੰਡ ਸਸਰਾਲੀ ਕਲੋਨੀ -27.04.2025 ਦਿਨ ਐਤਵਾਰ, ਸਮੂਹ ਸੰਗਤਾਂ ਦਾ ਧੰਨਵਾਦ ਜੀ।
28/04/2025

ਮਹੀਨਾਵਾਰੀ ਕੀਰਤਨ ਸਮਾਗਮ ਪਿੰਡ ਸਸਰਾਲੀ ਕਲੋਨੀ -27.04.2025 ਦਿਨ ਐਤਵਾਰ, ਸਮੂਹ ਸੰਗਤਾਂ ਦਾ ਧੰਨਵਾਦ ਜੀ।

ਮਹੀਨਾਵਾਰੀ ਕੀਰਤਨ ਸਮਾਗਮ ਪਿੰਡ ਸਸਰਾਲੀ ਕਲੋਨੀ " ਗੁ: ਉੱਚਾ ਦਰ ਬਾਬੇ ਨਾਨਕ ਦਾ" ਮਿਤੀ -26.01.25 ਦਿਨ ਐਤਵਾਰ।
30/01/2025

ਮਹੀਨਾਵਾਰੀ ਕੀਰਤਨ ਸਮਾਗਮ ਪਿੰਡ ਸਸਰਾਲੀ ਕਲੋਨੀ " ਗੁ: ਉੱਚਾ ਦਰ ਬਾਬੇ ਨਾਨਕ ਦਾ" ਮਿਤੀ -26.01.25 ਦਿਨ ਐਤਵਾਰ।

Address

Ludhiana

Website

Alerts

Be the first to know and let us send you an email when Freedom Youth Club Sasrali Colony posts news and promotions. Your email address will not be used for any other purpose, and you can unsubscribe at any time.

Share