28/09/2026
ਏਕ ਆਸ ਟਰੱਸਟ ਵੱਲੋਂ ਵੀ ਇਸ ਸੇਵਾ ਲਈ ਸਹਿਯੋਗ ਭੇਜ ਦਿੱਤਾ ਗਿਆ ਹੈ। ਇਹ ਨੌਜਵਾਨ ਉਨ੍ਹਾਂ ਬੇਸਹਾਰਾ ਲੋਕਾਂ ਦਾ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰਦਾ ਹੈ, ਜਿਨ੍ਹਾਂ ਦਾ ਕੋਈ ਆਪਣਾ ਨਹੀਂ ਹੁੰਦਾ। ਇਹ ਬਹੁਤ ਵੱਡੀ ਸੇਵਾ ਹੈ। ਪਰਮਾਤਮਾ ਇਸ ਵੀਰ ਨੂੰ ਚੰਗੀ ਸਿਹਤ ਅਤੇ ਸੇਵਾ ਕਰਦੇ ਰਹਿਣ ਦਾ ਬਲ ਬਖ਼ਸ਼ੇ। 🙏 Jis ne seva krni es nu contact kr sakda Manik_sharma