17/11/2025
ਜੈ ਇਨਸਾਨ-ਜੈ ਵਿਗਿਆਨ-ਜੈ ਸੰਵਿਧਾਨ
#21ਵੀ ਸਦੀ ਦੀ ਸਭ ਤੋਂ ਵੱਡੀ ਖੌਜ ਵੋਟਰਸ਼ਿਪ ਦੇ ਸਮਾਚਾਰਾਂ ਦਾ ਪ੍ਰਸਾਰਣ ਵੱਡੇ ਮੀਡਿਆ ਮਾਲਕ ਅਤੇ ਜਿਆਦਾਤਰ ਖਰਬਪਤੀ ਰੋਕ ਰਹੇ ਹਨ !
" ਵੋਟਰ ਮਾਲਕ ਹੈ,
ਪ੍ਰਧਾਨ ਮੰਤਰੀ ਪ੍ਰਬੰਧਕ "
ਵੋਟਰ ਇਹ ਨਹੀਂ ਜਾਣਦਾ !
ਇਸ ਲਈ ਆਪਣੇ ਨੌਕਰ ਤੋਂ ਮੰਗਦਾ ਹੈ - ਰੋਟੀ, ਕਪੜਾ, ਮਕਾਨ..... !
ਅਤੇ ਜੂਠ ਖਾ-ਖਾ ਕੇ ਪੀੜੀ-ਦਰ-ਪੀੜੀ ਆਰਥਿਕ ਗੁਲਾਮੀ ਵਿੱਚ ਜੀਅ ਰਿਹਾ ਹੈ
ਗ਼ਰੀਬੀ ਹੀ ਗੁਲਾਮੀ ਹੈ !
ਆਰਥਿਕ ਆਜ਼ਾਦੀ ਉਦੇਸ਼ ਹੈ -
ਵੋਟਰਸ਼ਿਪ ਸੰਦੇਸ਼ ਹੈ
ਵੋਟਰ ਹੀ ਸਰਕਾਰ ਹੈ !
ਵੋਟਰ ਏਕਤਾ ਜਿੰਦਾਬਾਦ-
ਵੋਟਰਸ ਯੂਨੀਅਨ ਜਿੰਦਾਬਾਦ
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
ਜਨਤਾ ਬੇ-ਹਾਲ
ਅਤੇ
ਨੇਤਾ ਮਾਲਾ-ਮਾਲ
ਨੇਤਾ, ਪਾਰਟੀ, ਸਰਕਾਰ ਕੋਈ ਵੀ ਆਵੇ !
ਵੋਟਰਸ਼ਿਪ ਘਰ-ਘਰ ਪਹੁੰਚਾਵੇ !
MP, MLA, ਸਰਕਾਰੀ ਕਰਮਚਾਰੀ ਸਰਕਾਰ ਚਲਾਉਣ ਦੇ ਪੈਸੇ ਲੈਂਦੇ ਹਨ !
ਇਸ ਲਈ ਵੋਟਰਾਂ ਨੂੰ ਸਰਕਾਰ ਬਣਾਉਣ ਦੇ ਪੈਸੇ ਦਿੱਤੇ ਜਾਣ !
ਨੇਤਾ ਰਾਜ ਹਟਾਓ -
ਵੋਟਰ ਰਾਜ ਲਿਆਓ
ਵੋਟਰ ਪਰਿਵਾਰਾਂ ਨੂੰ ਅਪੀਲ ਹੈ ਕਿ ਸਰਬੱਤ ਦੇ ਭਲੇ ਲਈ ਆਰੰਭੇ ਇਸ ਕਾਰਜ ਨੂੰ ਪੂਰਾ ਕਰਨ ਲਈ ਤਨ-ਮਨ-ਧਨ ਨਾਲ ਸਹਿਯੋਗ ਦਿਓ !
ਤੁਹਾਡੀ ਇੱਕ ਆਵਾਜ਼ ਦਿਵਾ ਸਕਦੀ ਹੈ
ਹਰ ਵੋਟਰ ਨੂੰ ਪੈਨਸ਼ਨ !
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਗੈਰ-ਬਰਾਬਰੀ, ਗੁਲਾਮੀ, ਅਨਪੜ੍ਹਤਾ, ਭੁੱਖਮਰੀ, ਅਪਰਾਧ, ਅੱਤਵਾਦ, ਕੁਪੋਸ਼ਣ, ਆਤਮਹੱਤਿਆਵਾਂ, ( ਰੋਟੀ, ਕਪੜਾ, ਮਕਾਨ )
ਅਨੇਕਾਂ ਸੱਮਸਿਆਵਾਂ ਦਾ ਹੱਲ ਇੱਕ
ਭਾਰਤ ਸਰਕਾਰ ਤੋਂ ਵੋਟਰ ਪਰਿਵਾਰਾਂ ਨੂੰ ਆਰਥਿਕ ਆਜ਼ਾਦੀ ਦੇਣ ਲਈ, ਸੰਸਦ ਵਿੱਚ ਪੇਸ਼ ਵੋਟਰਸ਼ਿਪ ਪ੍ਰਸਤਾਵ ਤੇ,IAS ਦੀਪਕ ਗੋਇਲ ਕਮੇਟੀ ਦੀ ਸਿਫਾਰਿਸ਼ ਰਿਪੋਟ ਲਾਗੂ ਕਰਕੇ,ਸਾਰੇ ਵੋਟਰਾਂ ਨੂੰ ਉਨ੍ਹਾਂ ਦਾ ਪੈਸਾ,ਸਿੱਧਾ ਉਨ੍ਹਾਂ ਦੇ ਬੈਂਕ ਅਕਾਉਂਟ ਵਿੱਚ,18 ਸਾਲ ਦੀ ਉਮਰ ਤੋਂ,ਔਸਤ ਆਮਦਨੀ GDP ਦੀ ਅੱਧੀ ਰਕਮ,ਜੀਵਨ ਭਰ ਹਰ ਮਹੀਨੇ ਵੋਟ ਦੇ ਬਦਲੇ ਨੋਟ,ਵੋਟਰ ਪੈਨਸ਼ਨ ਅਧਿਕਾਰ ਕਾਨੂੰਨ ਬਣਾਕੇ,ਲਾਗੂ ਕਰਾਉਣ (ਲਈ,ਪੰਜਾਬ ਵਿਧਾਨ ਸਭਾ ਤੋਂ,ਪ੍ਰਸਤਾਵ ਪਾਸ ਕਰਨ) ਦੀ ਮੰਗ ਕੀਤੀ ਜਾ ਰਹੀ ਹੈ !
ਵੋਟਰ ਪੈਨਸ਼ਨ ਪ੍ਰਾਪਤ ਕਰਨਾ ਵੋਟਰਾਂ ਦਾ ਜਨਮਸਿੱਧ ਅਧਿਕਾਰ ਹੈ ! ਇਸ ਸੰਘਰਸ਼ ਨਾਲ ਜੁੜਨ ਲਈ ਮੈਂਬਰ ਬਣੋ !
ਵੋਟਰ ਪੈਨਸ਼ਨ ਯੋਜਨਾ 11900/- ਰੁ ਮਹੀਨਾ ! ਨਾਮ ਦਰਜ ਕਰਾਓ !
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
ਵੋਟਰਸ਼ਿਪ ਅਧਿਕਾਰ ਲਾਗੂ ਕਰਾਉਣ ਵਾਸਤੇ ✍ ਦਸਤਖ਼ਤ ਅਭਿਆਨ ਸੈੱਲ
ਤੁਸੀਂ NGo ਦੀ ਮਦਦ ਇਸ ਤਰਾਂ ਕਰ ਸਕਦੇ ਹੋ !
ਇਹ ਸੰਦੇਸ਼ ਪੜ ਕੇ ਕਿਸੇ ਦੂਜੇ ਵਿਅਕਤੀ ਤੱਕ ਪਹੁੰਚਾਓ
ਵੋਟਰ ਪੈਨਸ਼ਨ ਦੇ ਵਿਚਾਰਾਂ ਨੂੰ ਘਰ-ਘਰ ਲੈ ਕੇ ਜਾਓ
ਘੱਟੋ-ਘੱਟ 50 ਘਰਾਂ ਵਿੱਚ ਜਾ ਕੇ ਪ੍ਰਚਾਰ ਕਰੋ
ਵੋਟਰਸ਼ਿਪ ਦੀ ਸੂਚਨਾ ਨੂੰ ਹਥਿਆਰ ਬਣਾਓ
ਹਰ ਇੱਕ ਪਰਚੇ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ !
ਆਪਣੇ ਪਰਿਵਾਰ, ਦੋਸਤਾਂ, ਮਿੱਤਰਾ, ਭੈਣ-ਭਰਾਵਾਂ, ਰਿਸ਼ਤੇਦਾਰਾਂ, ਸੰਗਠਨ, ਪਾਰਟੀ, ਸੰਸਥਾ, NGo,ਯੂਨੀਅਨ, ਸਕੂਲ, ਕਾਲਜ, ਜਾਂ ਫਰਮ, ਕੰਪਨੀ, ਸਰਕਾਰੀ ਅਦਾਰੇ ਦੁਆਰਾ
ਇਸ ਸਰਬੱਤ ਦੇ ਭਲੇ ਲਈ ਚਲਾਏ ਜਾਂ ਰਹੇ ਆਸਾਨ ਕੋਸ਼ਿਸ਼ ਅਭਿਆਨ ਨੂੰ ਸਹਿਯੋਗ ਦੇ ਕੇ online - offline ਮੈਂਬਰ ਬਣਾਕੇ ਵੱਧ ਤੋਂ ਵੱਧ ਵੋਟਰਾਂ ਦੇ ਦਸਤਖ਼ਤ ਕਰਵਾ ਕੇ
ਜਾਂ
ਕਿਤਾਬਾਂ, ਇਸਤਿਹਾਰ, ਫਾਰਮ, ਟਾਈਪਇੰਗ, ਛਪਾਈ, ਪੋਸਟਰ, ਬੈਨਰ, ਬੋਰਡ, ਆਵਾਜ਼ਾਈ, ਦਸਤਖ਼ਤ ਕਰਮੀ ਦਾ ਮੁਆਵਜਾ, ਡਾਕ ਖਰਚ, ਦਫਤਰ ਪ੍ਰਬੰਧਨ ਆਦਿ ਵਾਸਤੇ ਚੰਦਾ ਦਾਨ ਭੇਜ ਕੇ ਸਾਨੂੰ ਸਲਾਹ ਦੇ ਕੇ
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
ਤੁਸੀਂ ਆਪ ਆਪਣੇ ਅਧਿਕਾਰ ਲੈਣ ਲਈ ਸਮਰੱਥਾ ਅਨੁਸਾਰ ਦਸਵੰਧ ਦੇ ਸਕਦੇ ਹੋ
ਆਪ ਵੱਲੋ ਦਿੱਤਾ ਗਿਆ ਇੱਕ ਰੁਪਿਆ ਵੀ ਦੇਸ਼ ਦੇ ਵੋਟਰਾਂ ਦੀ ਤਕਦੀਰ ਬਦਲ ਸਕਦਾ ਹੈ! ਅਤੇ ਦੁਨੀਆਂ ਦੇ ਮਾਲਕ ਗੁਰੂਆਂ, ਪੀਰਾਂ,ਸੰਤਾਂ, ਮਹਾਪੁਰਸ਼ਾ, ਕਰਾਂਤੀਕਾਰੀਆ ਅਤੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦਾ ਹੈ !
ਕਿਰਪਾ ਕਰਕੇ ਇਸ ਫਾਰਮ ਨੂੰ ਮੁਫ਼ਤ ਵਿੱਚ ਨਾ ਭਰੋ ਇਸਦੀ 30/- ਰੁ ਫਾਰਮ ਫੀਸ ਤੁਹਾਡਾ ਆਸਾਨ ਕੋਸ਼ਿਸ਼ NGo ਨੂੰ ਸਹਿਯੋਗ ਹੋਵੇਗਾ
ਵਧੇਰੇ ਜਾਣਕਾਰੀ ਸੂਚਨਾ ਜਾ ਸਵਾਲ ਜਿਵੇ
(1)ਕਿਵੇਂ ਮਿਲਣਗੇ
(2)ਕਦੋ ਮਿਲਣਗੇ
(3)ਕਿਉਂ ਮਿਲਣਗੇ
ਪ੍ਰਸ਼ਨਾਂ ਲਈ ਮੀਟਿੰਗ ਹਰ ਮਹੀਨੇ 22 ਤਰੀਕ ਲੁਧਿਆਣਾ ਦਫਤਰ ਵਿਖੇ ਹੁੰਦੀ ਹੈ
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
#ਜਾਰੀਕਰਤਾ : ਮੁੱਖ ਪ੍ਰਬੰਧਕ ਸੇਵਾਦਾਰ ਸੰਸਥਾਪਕ ਪਰਵਿੰਦਰ ਸਮਦਰਸ਼ੀ
ਆਸਾਨ ਕੋਸ਼ਿਸ਼ NGo ਪਬਲਿਕ ਚੈਰੀਟੇਬਲ ਟਰੱਸਟ ਪੰਜਾਬ
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
(43) ਡਰੀਮ ਸਿਟੀ ਧਾਂਦਰਾ ਰੋਡ ਮਹਿਮੂਦਪੁਰਾ - 141116
ਸੰਪਰਕ : 9855003022
ਲੁਧਿਆਣਾ ਵੋਟਰਸ ਹੈਲਪਲਾਈਨ ਨੰਬਰ :
96 46 45 44 16
Online Mambership Form Link...👇 👇 👇
://kutumb.app/2f9f3067c80f?ref=OGUBD&screen=star_share
22/11/2025
(Copy Paste)