06/06/2026
ਲੁਧਿਆਣਾ ਸ਼ਹਿਰ ਵਿੱਚ ਲਾਵਾਰਸ ਲਾਸ਼ਾਂ ਦੇ ਸੰਸਕਾਰ ਕਰਨ ਲਈ ਜਾਣੀ ਜਾਂਦੀ ਸ਼ਹਿਰ ਦੀ ਟੀਮ ਮਾਰਸ਼ਲ ਏਡ ਫਾਊਂਡੇਸ਼ਨ ਵੱਲੋਂ ਅੱਜ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਦੂਸਰਾ ਸੰਸਕਾਰ ਕੀਤਾ ਗਿਆ। ਇਸ ਸੰਸਕਾਰ ਦੀ ਸੇਵਾ ਸਾਰੇ ਦਾਨੀ ਸੱਜਣਾਂ ਵੱਲੋਂ ਮਿਲ ਜੁਲ ਕੇ ਕੀਤੀ ਜਾਂਦੀ ਹੈ, ਸਾਰੇ ਹੀ ਵੀਰਾਂ ਭੈਣਾਂ ਅਤੇ ਸਹਿਯੋਗੀਆਂ ਨੂੰ ਬੇਨਤੀ ਹੈ ਕੇ ਉਹ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਇਹ ਸੇਵਾ ਨਿਰੰਤਰ ਚਲਦੀ ਰਹੇ ।
ਧੰਨਵਾਦ 🙏🙏