Youth Azad Taxi Union India

Youth Azad Taxi Union India Youth Azad taxi union Punjab
President: Sharanjit SIngh Kalsi

05/10/2026
AIMTC ਵੱਲੋਂ ਅੱਜ ਸ੍ਰੀ ਨਗਰ ਜੰਮੂ ਕਸ਼ਮੀਰ ਲਾਲ ਚੌਕ ਵਿੱਚ ਅੱਜ ਡਰਾਈਵਰ ਡੇ ਮਨਾਇਆ ਗਿਆ ਅਤੇ ਜਿਸ ਵਿੱਚ ਵੱਖ ਵੱਖ ਯੂਨੀਅਨਾਂ ਨੇ ਹਿੱਸਾ ਲਿਆ ਸੋ ...
17/09/2026

AIMTC ਵੱਲੋਂ ਅੱਜ ਸ੍ਰੀ ਨਗਰ ਜੰਮੂ ਕਸ਼ਮੀਰ ਲਾਲ ਚੌਕ ਵਿੱਚ ਅੱਜ ਡਰਾਈਵਰ ਡੇ ਮਨਾਇਆ ਗਿਆ ਅਤੇ ਜਿਸ ਵਿੱਚ ਵੱਖ ਵੱਖ ਯੂਨੀਅਨਾਂ ਨੇ ਹਿੱਸਾ ਲਿਆ ਸੋ ਯੂਥ ਅਜ਼ਾਦ ਟੈਕਸੀ ਯੁਨੀਅਨ ਪੰਜਾਬ ਵੱਲੋਂ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਸਾਰੇ ਡਰਾਈਵਰ ਭਰਾਵਾਂ ਨੂੰ ਡਰਾਈਵਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ

ਸੜਕ ਸੁਰੱਖਿਆ
ਸਾਡੀ ਸੁਰੱਖਿਆ
ਪਰਿਵਾਰ ਦੀ ਸੁਰੱਖਿਆ

RTO ਹੋਸ਼ਿਆਰਪੁਰ ਦਾ ਅਤੇ ਡਾਟਾ ਐਂਟਰੀ ਆਪਰੇਟਰ ਦਾ ਇੱਕ ਹੋਰ ਕਾਰਾਂ
02/09/2026

RTO ਹੋਸ਼ਿਆਰਪੁਰ ਦਾ ਅਤੇ ਡਾਟਾ ਐਂਟਰੀ ਆਪਰੇਟਰ ਦਾ ਇੱਕ ਹੋਰ ਕਾਰਾਂ

29/08/2026

हम सरकार के उन चापलूसों को बताना चाहते हैं कि जय राम ठाकुर की सरकार के समय हिमाचल प्रदेश में दूसरे राज्यों की गाड़ियों पर SRT (स्पेशल रोड टैक्स) भी नहीं लगाया जाता था; अगर टेंट कॉन्ट्रैक्टर तक इन चापलूसों की परवाह नहीं करते, तो सरकार क्यों करेगी?

27/08/2026

ਚੱਲੋ ਇੱਕ ਗੱਲ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀ,ਐਮ, ਮੁਕੇਸ਼ ਅਗਨੀਹੋਤਰੀ ਨੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਮੰਨੀ ਕੀ ਸਟੇਟ ਦੇ ਪੱਲੇ ਕੁੱਝ ਨਹੀਂ ਹੈ ਸਭ ਕੁੱਝ ਸੈਂਟਰ ਦੇ ਹੱਥ ਹੈ ਫੇਰ ਸਪੈਸ਼ਲ ਰੋਡ ਟੈਕਸ ਕਿਉਂ ਕੇਂਦਰ ਸਰਕਾਰ ਨੂੰ ਟੈਕਸ ਭਰਨ ਵਾਲੇ ਲੋਕਾਂ ਤੋਂ SRT ਖਤਮ ਕਰੋਂ ਫੇਰ

Address

Head Office Ludhiana
Ludhiana
141401

Telephone

9876224646

Website

Alerts

Be the first to know and let us send you an email when Youth Azad Taxi Union India posts news and promotions. Your email address will not be used for any other purpose, and you can unsubscribe at any time.

Shortcuts

Share

Category