11/09/2026
15 ਸਾਲ ਦੇ ਬੱਚੇ ਦੇ ਖੂਨ ਚ ਇਨਫੈਕਸ਼ਨ ਵਧਦੀ ਵਧਦੀ
ਖੂਨ ਦਾ ਕੈਂਸਰ ਬਣ ਗਈ
ਜਿਸ ਦਾ ਇਲਾਜ ਟਾਟਾ ਮੈਮੋਰੀਅਲ ਹਸਪਤਾਲ ਚ ਚਲ ਰਿਹਾ
ਬਚੇ ਦੇ ਮਾਤਾ ਪਿਤਾ ਫੈਕਟਰੀ ਚ ਕੰਮ ਕਰਦੇ ਆ
ਮਾਤਾ ਪਿਤਾ ਦੋਵੇਂ ਸੋਟੀ (ਲਤ ਖਰਾਬ ਹੋਣ ਕਾਰਨ) ਨਾਲ ਤੁਰਦੇ ਆ
ਘਰ ਕਿਰਾਏ ਤੇ ਆ
ਤੁਹਾਡੇ ਸਹਿਯੋਗ ਨਾਲ
ਸੁਸਾਇਟੀ ਵਲੋਂ ਤਿਲ ਫੁਲ ਸੇਵਾ ਕੀਤੀ ਗਈ ...
121