Shaheed Bhagat Singh Sabhyachar Manch

Shaheed Bhagat Singh Sabhyachar Manch Contact information, map and directions, contact form, opening hours, services, ratings, photos, videos and announcements from Shaheed Bhagat Singh Sabhyachar Manch, Nonprofit Organization, punjabI bhawan, s. b. s book center shop no 7, Ludhiana.

ਮੰਚ ਵਾਰੇ ਸੰਖੇਪ ਜਾਣਕਾਰੀ:----- ਦੋਸਤੋ ਇਹ ਤੁਹਾਡਾ ਹਰਮਨ ਪਿਆਰਾ ਸਮਾਜ ਸੇਵੀ ਮੰਚ ਪਿਛਲੇ ਲੰਮੇ ਤੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਆਪਣੀ ਤਾਕਤ ਅਨੁਸਾਰ ਅਵਾਜ ਬੁਲੰਦ ਕਰਦਾ ਆ ਰਿਹਾ ਹੈ। ਇਸ ਮੰਚ ਦਾ ਮੁੱਖ ਮਕਸਦ ਸ਼ਹੀਦ ਭਗਤ ਦੇ ਵਿਚਾਰਾਂ , ਆਜ਼ਾਦੀ ਸੰਗਰਾਮ ਨਾਲ ਜੁੜੇ ਗਦਰੀ ਬਾਬੇ ਅਤੇ ਹੋਰ ਸ਼ਹੀਦਾਂ ਦੀ ਸੋਚ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਲੱਚਰ ਸਭਿਆਚਾਰ,ਲੱਚਰ ਗੀਤਕਾਰਾਂ/ਗਾਇਕਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਖਿਲਾਫ ਲਾਮਬੰਦੀ ਕਰਨੀ। ਇਸ ਤੋਂ ਇਲਾਵਾ ਉਸ ਦਾ ਬਦਲ ਪੇਸ਼ ਕਰਨ ਲਈ ਨਵੇ

ਉਭਰ ਰਹੇ ਚੰਗੇ ਕਲਾਕਾਰਾਂ ਦੀਆਂ ਆਵਾਜਾਂ ਵਿੱਚ ਸੀਡੀਜ, ਨਾਟਕ, ਕੋਰੀਉਗ੍ਰਾਫੀਆ ਨੂੰ ਆਮ ਲੋਕਾਂ ਵਿੱਚ ਲੈ ਕੇ ਜਾਣਾ ਤਾਂ ਜੋ ਇਥੇ ਸਾਫ-ਸੁਥਰੇ ਨਰੋਏ ਸਮਾਜ ਦੀ ਉਤਪਤੀ ਹੋ ਸਕੇ ਅਤੇ ਨੋਜਵਾਨੀ ਨੂੰ ਕੁਰਾਹੇ ਪਾਉਣ ਵਾਲੀ ਲੱਚਰਤਾ ਨੂੰ ਭਾਂਜ ਦਿਤੀ ਜਾ ਸਕੇ।ਇਸ ਲਈ ਆਪ ਸਭ ਦੋਸਤਾਂ ਨੂੰ ਅਪੀਲ ਹੈ ਕਿ ਸਾਡਾ ਇਸ ਕਾਰਜ਼ ਵਿੱਚ ਵੱਧ ਤੋਂ ਵੱਧ ਸਾਥ ਦੇਵੋ।ਇਸ ਮੰਚ ਦੀ ਸਮਝ ਮੁਤਾਬਕ ਤੁਸੀਂ ਵੀ ਆਪਣੀਆਂ ਸਰਗਰਮੀਆਂ ਸਾਡੇ ਨਾਲ ਸਾਂਝੀਆਂ ਕਰੋਗੇ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਵੇਗੀ। ਹੋਰ ਕਿਸੇ ਤਰਾਂ ਦੀਆਂ ਮਾਹੋਲ ਖਰਾਬ ਕਰਨ ਅਤੇ ਵਿਰੋਧੀ ਸਰਗਰਮੀਆਂ ਲਈ ਮੰਚ ਵਿੱਚ ਕੋਈ ਥਾਂ ਨਹੀਂ।ਚੰਗੇ ਵਿਚਾਰਾਂ ਅਤੇ ਸੁਝਾਵਾਂ ਦੀ ਦਿਲ ਦੀਆਂ ਗਹਿਰਾਈਆਂ ਚੋਂ ਕਦਰ ਕਰਾਂਗੇ............ਇਹ ਮੰਚ ਗੈਰ-ਰਾਜਨੀਤਕ ਸੰਸਥਾ ਹੈ ਅਤੇ ਇਸ ਨੂੰ ਕਿਸੇ ਤਰਾਂ ਦਾ ਰਾਜਨੀਤਕ ਪਲੇਟਫਾਰਮ ਨਾ ਸਮਝਿਆ ਜਾਵੇ............................ਸੰਚਾਲਕ ਕਮੇਟੀ ,,,,,,, ਤੁਸੀਂ ਵੀ ਇਸ ਮੰਚ ਵਲੋਂ ਤਿਆਰ ਨਾਟਕਾਂ ਨੂੰ ਆਪਣੇ ਇਲਾਕੇ ਵਿੱਚ ਕਰਵਾ ਸਕਦੇ ਹੋ।

Address

PunjabI Bhawan, S. B. S Book Center Shop No 7
Ludhiana
140001

Telephone

9888814227

Website

Alerts

Be the first to know and let us send you an email when Shaheed Bhagat Singh Sabhyachar Manch posts news and promotions. Your email address will not be used for any other purpose, and you can unsubscribe at any time.

Share