21/04/2024
*ਬਲੱਡ ਡੋਨਰ ਫੈਮਿਲੀ (ਰਜਿ-)* ਦੇ ਸ਼ੁਰੂਆਤੀ ਸਮੇਂ ਤੋਂ ਬਿਨਾਂ ਦਿਨ ਰਾਤ ਦੇਖੇ *24 ਘੰਟੇ ਸੇਵਾ* ਚ ਹਾਜਰ ਰਹਿਣ ਵਾਲ਼ੇ ਅਤੇ *ਬਲੱਡ ਸੇਵਾ* ਦਾ ਥੰਮ ਮੰਨੇ ਜਾਂਦੇ ਸਾਡੇ ਸਟਾਰ ਸੇਵਾਦਾਰ *ਨਰਿੰਦਰ ਸਰਾਭਾ* ਜੀ ਇੱਕ ਐਮਰਜੈਂਸੀ ਕੇਸ ਚ *ਰਘੂਨਾਥ ਹਸਪਤਾਲ 🏥 ਲੁਧਿਆਣਾ* ਪੁੱਜ ਕੇ *ਬਲੱਡ ਦਾਨ* ਕਰਦੇ ਹੋਏ ।।। *ਨਰਿੰਦਰ ਸਰਾਭਾ* ਵੀਰ ਦੀ ਅੱਜ ਇਹ *40 ਵੀਂ* ਡੋਨੇਸ਼ਨ ਹੈ ।।। ਇਸ ਤੋਂ ਪਹਿਲਾਂ ਹੁਣ ਤੱਕ *ਉਨਤਾਲ਼ੀ* ਵਾਰ ਆਪਣਾ ਬਲੱਡ ਡੋਨੇਟ ਕਰ ਚੁੱਕੇ ਹਨ ।।।। *ਖੂਨਦਾਨ ਸੇਵਾ* ਦੇ ਨਾਲ਼ ਨਾਲ਼ *ਸਮਾਜ ਸੇਵਾ* ਦੇ ਕੰਮਾਂ ਚ ਵੀ *ਨਰਿੰਦਰ ਵੀਰ* ਦੀ ਜਿੰਨੀ ਤਰੀਫ ਕੀਤੀ ਜਾਵੇ ਓਨ੍ਹੀ ਹੀ ਥੋੜੀ ਹੋਵੇਗੀ ।।। *ਜਗਰਾਓਂ ਚ ਖੂਨਦਾਨ ਸੇਵਾ ਦਾ ਬੂਟਾ ਲਗਾਓਣ ਚ ਪਹਿਲਾ ਨਾਮ ਇਹਨਾ ਦਾ ਹੀ ਆਓਂਦਾ ਹੈ ।।।* ਵਾਹਿਗੁਰੂ ਵੀਰੇ ਨੂੰ ਇਸੇ ਤਰ੍ਹਾਂ ਸੇਵਾ ਨਾਲ਼ ਜੋੜ ਕੇ ਰੱਖਣ ਅਤੇ ਤੰਦਰੁਸਤੀਆਂ ਬਖ਼ਸ਼ਣ ।।। 🙏🏻🙏🏻🙏🏻🙏🏻🙏🏻