Human Rights Protection Committee

Human Rights Protection Committee ⚖️ Human Rights Protection Committee (HRPC)
Standing for Justice, Equality & Human Dignity. Raising voices for the unheard. Helpline: +91 90566 20209

ਅੱਜ ਦੀ Human Rights ਦੀ ਜਨਤਕ ਸੁਣਵਾਈ ਦੌਰਾਨ ਮੁੱਖ ਮਹਿਮਾਨ ਪਦਮ ਸ਼੍ਰੀ ਸਨਮਾਨਿਤ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਜੀ ਦੀ ਰਹਿਨੁਮਾਈ ਹੇਠ ਮੀਟਿੰਗ...
16/08/2026

ਅੱਜ ਦੀ Human Rights ਦੀ ਜਨਤਕ ਸੁਣਵਾਈ ਦੌਰਾਨ ਮੁੱਖ ਮਹਿਮਾਨ ਪਦਮ ਸ਼੍ਰੀ ਸਨਮਾਨਿਤ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਜੀ ਦੀ ਰਹਿਨੁਮਾਈ ਹੇਠ ਮੀਟਿੰਗ ਕਾਮਯਾਬ ਰਹੀ।

ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਜਿਨ੍ਹਾਂ ਵਿੱਚ DCP ਵੈਭਵ ਸਹਿਗਲ IPS, ADC ਕੁਲਦੀਪ ਬਾਵਾ, Joint Commissioner MCL J.S. Sekhon, Civil Surgeon, PSPCL, SP Jail ਅਤੇ ਹੋਰ ਅਧਿਕਾਰੀ ਸ਼ਾਮਲ ਰਹੇ।

ਅਧਿਕਾਰੀਆਂ ਵੱਲੋਂ ਮੌਕੇ ’ਤੇ ਆਮ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਈ ਮਸਲਿਆਂ ਦਾ ਹੱਲ ਵੀ ਕੀਤਾ ਗਿਆ।

11/08/2026

⚖️ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ — ਹੁਣ ਤੁਹਾਡੇ ਸ਼ਹਿਰ ਵਿੱਚ

ਪੁਲਿਸ, ਸਰਕਾਰੀ ਜਾਂ ਕਿਸੇ ਵੀ ਵਿਭਾਗ ਨਾਲ ਸੰਬੰਧਤ ਮੁੱਦੇ?
ਹੁਣ ਘੁੰਮਣ ਦੀ ਲੋੜ ਨਹੀਂ — ਸਿੱਧਾ ਹੱਲ ਪਾਓ।

📍 PSPCL Club House, Ferozepur Road, Ludhiana
🗓 16 ਅਗਸਤ 2026 (ਐਤਵਾਰ)
⏰ 11:00 ਵਜੇ ਤੋਂ 2:00 ਵਜੇ ਤੱਕ

📞 ਸੰਪਰਕ ਕਰੋ: 84277-30823, 98159-48763

⚖️ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੁਣ ਤੁਹਾਡੇ ਸ਼ਹਿਰ ਵਿੱਚਪੁਲਿਸ, ਸਰਕਾਰੀ ਜਾਂ ਕਿਸੇ ਵੀ ਵਿਭਾਗ ਨਾਲ ਸੰਬੰਧਤ ਮੁੱਦੇ?ਹੁਣ ਘੁੰਮਣ ਦੀ ...
08/08/2026

⚖️ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੁਣ ਤੁਹਾਡੇ ਸ਼ਹਿਰ ਵਿੱਚ

ਪੁਲਿਸ, ਸਰਕਾਰੀ ਜਾਂ ਕਿਸੇ ਵੀ ਵਿਭਾਗ ਨਾਲ ਸੰਬੰਧਤ ਮੁੱਦੇ?
ਹੁਣ ਘੁੰਮਣ ਦੀ ਲੋੜ ਨਹੀਂ ਸਿੱਧਾ ਹੱਲ ਪਾਓ।

📍 PSPCL Club House, Ferozepur Road, Ludhiana
🗓 16 ਅਗਸਤ 2026 (ਐਤਵਾਰ)
⏰ 11:00 ਵਜੇ ਤੋਂ 2:00 ਵਜੇ ਤੱਕ

📞 ਸੰਪਰਕ ਕਰੋ: 84277-30823, 98159-48763

👉 ਆਪਣੀ ਸਮੱਸਿਆ ਲੈ ਕੇ ਆਓ ਹੱਲ ਲੈ ਕੇ ਜਾਓ।

ਆਪਣੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਿਕਾਇਤ ਦਰਜ ਕਰਵਾਓ।📅 16 ਅਗਸਤ 2026 (ਐਤਵਾਰ)🕚 ਸਵੇਰੇ 11:00 ਵਜੇ📍 Club House, PSPCL, Ferozepur R...
05/08/2026

ਆਪਣੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਿਕਾਇਤ ਦਰਜ ਕਰਵਾਓ।

📅 16 ਅਗਸਤ 2026 (ਐਤਵਾਰ)
🕚 ਸਵੇਰੇ 11:00 ਵਜੇ
📍 Club House, PSPCL, Ferozepur Road, Opposite PAU, Ludhiana

📞 ਸੰਪਰਕ: 84277-30823 | 98159-48763

Human Rights Protection Committee (HRPC)Today, we had a productive meeting with Mr. Jatinder Singh Shanty, Hon’ble Membe...
16/07/2026

Human Rights Protection Committee (HRPC)

Today, we had a productive meeting with Mr. Jatinder Singh Shanty, Hon’ble Member of the Punjab State Human Rights Commission, at Chandigarh.

A Public Meeting will soon be organized in Ludhiana, where people can directly raise their Human Rights concerns.

📢 Date, time, and venue will be announced soon. Stay connected!

PublicMeeting HumanRightsCommission

Together, we stand for Justice, Equality, and Human Dignity.The Human Rights Protection Committee (HRPC) remains committ...
18/06/2026

Together, we stand for Justice, Equality, and Human Dignity.

The Human Rights Protection Committee (HRPC) remains committed to raising awareness, supporting communities, and giving a voice to those who need it most.

Every step towards justice creates a stronger and more inclusive society.

📞 Helpline: +91 90566 20209

ਹਰ ਇਨਸਾਨ ਨੂੰ ਬਰਾਬਰੀ, ਇਨਸਾਫ ਅਤੇ ਇਜ਼ਤ ਨਾਲ ਜੀਣ ਦਾ ਅਧਿਕਾਰ ਹੈ।ਆਓ ਆਪਣੇ ਅਧਿਕਾਰਾਂ ਨੂੰ ਜਾਣੀਏ ਅਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।✊ Right...
05/03/2026

ਹਰ ਇਨਸਾਨ ਨੂੰ ਬਰਾਬਰੀ, ਇਨਸਾਫ ਅਤੇ ਇਜ਼ਤ ਨਾਲ ਜੀਣ ਦਾ ਅਧਿਕਾਰ ਹੈ।
ਆਓ ਆਪਣੇ ਅਧਿਕਾਰਾਂ ਨੂੰ ਜਾਣੀਏ ਅਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।

✊ Right to Equality
🕊 Right to Freedom
📚 Right to Education
⚖ Right to Justice

Human Rights Protection Committee (HRPC) ਸਮਾਜ ਵਿੱਚ ਨਿਆਂ, ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਸਮਰਪਿਤ ਹੈ।
ਆਪਣੇ ਹੱਕਾਂ ਨੂੰ ਜਾਣੋ ਅਤੇ ਗਲਤ ਦੇ ਖਿਲਾਫ਼ ਅਵਾਜ਼ ਉਠਾਓ।

HumanDignity RightToEducation RightToFreedom Punjab HumanRightsProtection StandForJustice ✊

🌈 Happy Holi from HRPC! 🌈May this festival of colors fill every life with happiness, equality, and harmony.The Human Rig...
04/03/2026

🌈 Happy Holi from HRPC! 🌈
May this festival of colors fill every life with happiness, equality, and harmony.

The Human Rights Protection Committee wishes you and your family peace, unity, and prosperity.
Let’s celebrate with love, respect, and humanity. ✨

PeaceAndHarmony CelebrateWithLove

ਲੁਧਿਆਣਾ ਵਿਖੇ Punjab Agricultural University ਵਿੱਚ ਚੱਲ ਰਹੇ ਸਵਦੇਸ਼ੀ ਮੇਲੇ ਵਿੱਚ HRPC ਟੀਮ ਨੂੰ ਸਨਮਾਨ ਨਾਲ ਸੱਦਾ ਦਿੱਤਾ ਗਿਆ। 🙏ਸਾਡੀ ...
28/02/2026

ਲੁਧਿਆਣਾ ਵਿਖੇ Punjab Agricultural University ਵਿੱਚ ਚੱਲ ਰਹੇ ਸਵਦੇਸ਼ੀ ਮੇਲੇ ਵਿੱਚ HRPC ਟੀਮ ਨੂੰ ਸਨਮਾਨ ਨਾਲ ਸੱਦਾ ਦਿੱਤਾ ਗਿਆ। 🙏
ਸਾਡੀ ਪੂਰੀ HRPC ਟੀਮ ਉਤਸ਼ਾਹ ਨਾਲ ਮੇਲੇ ਵਿੱਚ ਪਹੁੰਚੀ ਅਤੇ ਸਵਦੇਸ਼ੀ ਉਤਪਾਦਾਂ, ਸੱਭਿਆਚਾਰ ਅਤੇ ਰਾਸ਼ਟਰੀ ਅਭਿਮਾਨ ਨੂੰ ਸਮਰਪਿਤ ਇਸ ਸ਼ਾਨਦਾਰ ਪ੍ਰੋਗਰਾਮ ਦਾ ਹਿੱਸਾ ਬਣੀ। 🇮🇳

ਇਹ ਮੌਕਾ ਸਾਡੇ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਬਣਿਆ। ਅਸੀਂ ਹਮੇਸ਼ਾਂ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹਾਂਗੇ।

ਸਾਰੇ ਆਯੋਜਕਾਂ ਦਾ ਦਿਲੋਂ ਧੰਨਵਾਦ। 🙌

🙏 HRPC ਦੇ ਮੈਂਬਰਾਂ ਵੱਲੋਂ ਸ਼ਿਵਰਾਤਰੀ ਦੇ ਪ੍ਰੋਗਰਾਮ ਵਿੱਚ ਹਾਜ਼ਰੀ 🙏ਅੱਜ HRPC ਟੀਮ ਵੱਲੋਂ ਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਪ੍ਰੋਗਰਾਮ ਵਿੱਚ ਸ...
17/02/2026

🙏 HRPC ਦੇ ਮੈਂਬਰਾਂ ਵੱਲੋਂ ਸ਼ਿਵਰਾਤਰੀ ਦੇ ਪ੍ਰੋਗਰਾਮ ਵਿੱਚ ਹਾਜ਼ਰੀ 🙏

ਅੱਜ HRPC ਟੀਮ ਵੱਲੋਂ ਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।

ਸਾਡਾ ਉਦੇਸ਼ ਸਿਰਫ਼ ਸਮਾਜਿਕ ਸੇਵਾ ਹੀ ਨਹੀਂ, ਸਗੋਂ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਸਮਾਜ ਨਾਲ ਜੁੜੇ ਰਹਿਣਾ ਵੀ ਹੈ।

ਆਓ ਮਿਲ ਕੇ ਸੇਵਾ, ਸਤਕਾਰ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਬਣਾਈਏ।

📞 HRPC ਨਾਲ ਜੁੜਨ ਲਈ ਸੰਪਰਕ ਕਰੋ: 9056620209

SevaSpirit

Address

Ludhiana

Website

Alerts

Be the first to know and let us send you an email when Human Rights Protection Committee posts news and promotions. Your email address will not be used for any other purpose, and you can unsubscribe at any time.

Shortcuts

Share