Bharat Vikas Federation

Bharat Vikas Federation Bharat Vikas Federation To Organize Seminar’s and playing Activities for the better future of the Humanity.

To work for justice and equality
To work for Promoting Education
To organize Health awareness Programmes
To organize Law awareness Programmes
To inform youth about the Harmful effects of drugs and start an anti-drug campaign. To bring awareness among the people, to make sufficient and reasonable use of Natural Resources. To organize Environmental Related Programmes
To maintain understanding, coop

eration, tolerance, peace and harmony among the youth communities in particular and public in general. Help the Person who are not able to get food & other thing they need to live . To provide food and clothing to the needy and encourage the poor to work instead of begging & help them to get education & provide them Free Books & Fee. To accept charity in the form of Cash, Cheque, Draft and utilize same for the above mentioned aims & objectives.

11/04/2022

09/04/2022

28/03/2022

ਪੰਜਾਬ ਦੀ ਹਿੱਕ ਚੀਰ ਕੇ ਬਣਿਆ ਚੰਡੀਗੜ੍ਹ ਅੱਜ ਤੋ ਪੰਜਾਬ ਤੋ ਸਦਾ ਲਈ ਖੋਹ ਲਿਆ ਗਿਆ ।

ਜਿੱਥੇ ਹੁਣ ਪੰਜਾਬ ਦੇ ਕੋਈ ਵੀ ਰੂਲਜ਼ ਲਾਗੂ ਨਹੀ ਹੋਣਗੇ ।

ਪੰਜਾਬ ,ਪੰਜਾਬੀਅਤ ਦਾ ਢੰਡੋਰਾ ਪਿੱਟਣ ਵਾਲੇ ਕਿੱਥੇ ਛੁਪ ਗਏ ਕੀ ਸੱਤਾ ਤੱਕ ਪਹੁੰਚਣਾ ਹੀ ਮਕਸਦ ਸੀ, ਕਿਥੇ ਨੇ ਇਨਕਲਾਬੀ, ਪੰਥ ਦਰਦੀ,ਪੰਜਾਬ ਮਾਡਲ ਤੇ ਬਾਕੀ ਰਹਿੰਦ ਖੂੰਹਦ ।

17/03/2022

ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਯੂਕ੍ਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨੂੰ ਦੇਸ਼ ਵਿਚ ਆਪਣੀ ਪੜਾਈ ਜਾਰੀ ਰੱਖਣ ਲਈ ਸਰਕਾਰਾਂ ਨੂੰ ਆਦੇਸ਼ ਦੇਣ ਤਾ ਜੌ ਵਾਪਸ ਆਏ ਵਿਦਿਆਰਥੀਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਧੰਨਵਾਦ।
Narendra Modi

16/03/2022

ਦੇਸ਼ ਸਾਡਾ ਹੈ, ਇਸ ਨੂੰ ਵੱਢਣ ਵਾਲਿਆ ਨੂੰ ਕੁਰਸੀ ਤੋਂ ਉਤਾਰਨ ਦਾ ਕਰਤੱਵ ਵੀ ਸਾਡਾ ਹੈ। ਇੰਨਕਲਾਬ ਜ਼ਿੰਦਾਬਾਦ।।
15/03/2022

ਦੇਸ਼ ਸਾਡਾ ਹੈ, ਇਸ ਨੂੰ ਵੱਢਣ ਵਾਲਿਆ ਨੂੰ ਕੁਰਸੀ ਤੋਂ ਉਤਾਰਨ ਦਾ ਕਰਤੱਵ ਵੀ ਸਾਡਾ ਹੈ।
ਇੰਨਕਲਾਬ ਜ਼ਿੰਦਾਬਾਦ।।

11/03/2022

ਅੱਜ ਤੋਂ ਆਗਾਜ਼ ਨਵੀਂ ਪਾਰੀ ਦਾ, ਸਮੂਹ ਨਵੇਂ ਬਣੇ ਵਿਧਾਇਕਾਂ ਨੂੰ ਵਧਾਈਆ ਅਤੇ ਨਾਲ ਹੀ ਬੇਨਤੀ ਕਿ ਆਪਣੀ ਜਿੰਮੇਵਾਰੀਆਂ ਨੂੰ ਚੰਗੇ ਤਰੀਕੇ ਨਿਬਾਉਣ। ਅਗਲੇ ਪ੍ਰੋਗਰਾਮ ਲੈਕੇ ਜਲਦੀ ਹੀ ਲੋਕਾਂ ਵਿਚ ਵਿਚਰਨਾ ਸ਼ੁਰੂ ਕਰਾਂਗੇ। ਧੰਨਵਾਦ।

Vote 2022ਸ਼ਰਾਬ ਰਾਤੀ ਪੀਤੀ ਤੇ ਸਵੇਰੇ ਲੱਥ ਜਾਣੀ ਹੈ ਪਰ ਸਰਕਾਰ 5 ਸਾਲ ਨਹੀਂ ਲੱਥਣੀਇਸ ਲਈ ਵੋਟ ਸੋਚ ਕੇ ਪਾਉਣਾ।।
19/02/2022

Vote 2022
ਸ਼ਰਾਬ ਰਾਤੀ ਪੀਤੀ ਤੇ ਸਵੇਰੇ ਲੱਥ ਜਾਣੀ ਹੈ
ਪਰ ਸਰਕਾਰ 5 ਸਾਲ ਨਹੀਂ ਲੱਥਣੀ
ਇਸ ਲਈ ਵੋਟ ਸੋਚ ਕੇ ਪਾਉਣਾ।।

12/02/2022

Vote for Better future of Punjab....

30/12/2020

ਨਵਾਂ ਸਾਲ
ਕੇਸਰੀ ਦਸਤਾਰ ਦੇ ਨਾਲ

Address

Ludhiana
141010

Alerts

Be the first to know and let us send you an email when Bharat Vikas Federation posts news and promotions. Your email address will not be used for any other purpose, and you can unsubscribe at any time.

Share