11/08/2026
ਅੱਜ ਹੈਬੋਵਾਲ ਜਨਕਲਯਾਣ ਸੇਵਾ ਸਮਿਤੀ ਵਲੋਂ ਕਰਵਾਏ ਗਏ 19ਵੇ ਵਿਸ਼ਾਲ ਮਾਂ ਭਗਵਤੀ ਜਾਗਰਣ ਚ ਸ. ਤੇਜਿੰਦਰ ਸਿੰਘ ਮਮਕ (ਜ਼ਿਲ੍ਹਾ ਪ੍ਰਧਾਨ, ਆਲ ਇੰਡੀਆ ਆਹਲੂਵਾਲੀਆ ਮੁੱਖ ਸਭਾ, ਲੁਧਿਆਣਾ) ਅਤੇ ਸ. ਹਰਕੀਰਤਪਾਲ ਸਿੰਘ (ਸਟੇਟ ਮੀਡੀਆ ਐਡਵਾਈਜ਼ਰ, ਯੂਨਾਈਟਿਡ ਫਰੰਟ ਫੋਰ ਆਲ - ਯੂਫਾ, ਪੰਜਾਬ) ਨੇ ਹਾਜ਼ਰੀ ਲਵਾਈ। ਅਸੀ ਏਨੇ ਪਿਆਰ ਅਤੇ ਸਨਮਾਨ ਲਈ ਹਮੇਸ਼ਾ ਸ਼੍ਰੀ ਰੋਹਿਤ ਚੋਪੜਾ ਜੀ ਦੇ ਅਤੇ ਸ੍ਰੀ ਸਮੀਰ ਬੱਗਾ ਜੀ ਦੇ ਧੰਨਵਾਦੀ ਰਹਾਂਗੇ।