24/05/2026
ਬਾਬਾ ਬਕਾਲਾ ਸਾਹਿਬ ਨੇੜੇ ਪਿੰਡ ਬੁਤਾਲਾ ਵਿੱਚ ਇਕ ਹੋਰ ਸੁਖ ਸਾਗਰ ਪਾਰਕ ਬੱਚਿਆਂ ਅਤੇ ਪਿੰਡ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ।
ਇਹ ਪਾਰਕ ਸਿਰਫ਼ ਖੇਡਣ ਵਾਲੀ ਜਗ੍ਹਾ ਨਹੀਂ ਹਨ — ਇਹ ਬੱਚਿਆਂ ਨੂੰ ਮੋਬਾਈਲ ਅਤੇ ਸਕ੍ਰੀਨਾਂ ਤੋਂ ਦੂਰ ਰੱਖ ਕੇ ਇਕੱਠੇ ਖੇਡਣ, ਮਿਲਣ-ਜੁਲਣ ਅਤੇ ਸਮਾਜਿਕ ਤੌਰ ਤੇ ਵਧਣ ਦਾ ਮੌਕਾ ਦਿੰਦੇ ਹਨ। 🙏🏼
Special thanks to Bhai Sukhwinder Singh ji who has been doing great work around town.
Donate | Share | Support
www.safinternational.org
www.safinternational.in