Gursimran Mand

Gursimran Mand Join the International Anti Khalistani Terrorist Front and fight against terrorism and raise the voice of truth

11/07/2023
ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 8ਵੀ ਬਰਸੀ ਮੌਕੇ ਅੱਜ   ਦੇ ਸੀਨੀਅਰ ਪ੍ਰਤੀਨਿਧੀ ਸ੍ਰ ਕਮਲਜੀਤ ਸਿੰਘ ਕਮਲ ਜੀ ਅਤੇ ਬੀਬੀ...
07/07/2023

ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 8ਵੀ ਬਰਸੀ ਮੌਕੇ ਅੱਜ ਦੇ ਸੀਨੀਅਰ ਪ੍ਰਤੀਨਿਧੀ ਸ੍ਰ ਕਮਲਜੀਤ ਸਿੰਘ ਕਮਲ ਜੀ ਅਤੇ ਬੀਬੀ ਸੁਖਵਿੰਦਰ ਕੌਰ ਵਲੋ ਉਨ੍ਹਾ ਦੀ ਨਿਘੀ ਯਾਦ ਚ ਰਾਮਗੜ੍ਹੀਆ ਭਵਨ, ਜੀਟੀ ਰੋਡ, ਖੰਨਾ ਵਿਖੇ ਮੁਫ਼ਤ ਮੈਡੀਕਲ ਕੈਂਪ ਚ ਸਿਰਕਤ ਕਰਦੇ ਹੋਏ ਅਤੇ ਸਵ: ਸਵਦੇਸ਼ ਚੋਪੜਾ ਜੀ ਨੂੰ ਸਰਧਾਂਜਲੀ ਭੇਟ ਕਰਦੇ ਹੋਏ..






07/07/2023





02/07/2023

ਦੇ ਜਿਲ੍ਹਾ ਹਨੂੰਮਾਨਗੜ੍ਹ ਵਿਖੇ ਸਥਿਤ ਪ੍ਰਾਚੀਨ ਗੋਗਾ ਜੀ ਗੁਗਾਮਾੜੀ ਮੰਦਿਰ ਵਿਖੇ ਪਹੁੰਚ ਕੇ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ.

02/07/2023

जय गुरु श्री गौरखनाथ जी..

ਕਈ ਸਾਲਾਂ ਤੋਂ ਮਨ ਵਿੱਚ ਸੀ, ਕਿ ਕਦੋ ਬਾਬਾ ਸ੍ਰੀ ਗੋਰਖ ਜੀ ਗੋਰਖ ਟਿੱਲਾ ਦੇ ਦਰਸ਼ਨ ਦੀਦਾਰ ਹੋਣਗੇ. ਅੱਜ ਰਾਜਸਥਾਨ ਦੇ ਜਿਲ੍ਹਾ ਹਨੂੰਮਾਨ-ਗੜ੍ਹ ਸਥਿਤ ਸ੍ਰੀ ਗੋਰਖ ਟਿੱਲਾ ਜੀ ਦੇ ਖੁੱਲੇ ਦਰਸ਼ਨਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਸ ਥਾਂ ਪਹੁੰਚ ਕੇ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ! ਬਾਬਾ ਸ੍ਰੀ ਗੋਰਖ ਜੀ ਅਗੇ ਸਰਬੱਤ ਦਾ ਭਲਾ ਦੀ ਅਰ ਦਾਸ ਕੀਤੀ.

01/07/2023

ਅੱਜ ਦੁਪਹਿਰ ਤੋਂ ਨੂੰ ਜਾ ਰਹੇ ਸਨ ਤਾਂ ਬਹੁਤ ਤੇਜ਼ੀ ਨਾਲ ਭੁੱਖ ਲੱਗੀ ਹੋਈ ਸੀ, ਤੇ ਬਾਬਾ ਸ਼ਾਹ ਸਤਨਾਮ ਸਿੰਘ ਜੀ ਦੇ ਡੇਰਾ ਸੱਚਾ ਸੌਦਾ ਅਮਨਪੁਰਾ ਧਾਮ ਮਾਨਸਾ ਦੀ ਕੰਟੀਨ ਵਿਖੇ ਮੇਰੇ ਭਰਾ ਹਿੰਦੂ ਨੇਤਾ ਸ੍ਰੀ ਕਸ਼ਮੀਰ ਗੀਰੀ ਜੀ ਦੇ ਨਾਲ ਪਹੁੰਚ ਕੇ ਦੁਪਹਿਰ ਦਾ ਪੇਟ ਭਰ ਖਾਣਾ ਖਾਦਾ.
ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਾਫ ਸੁਥਰੀ ਅਤੇ ਵਾਜਿਬ ਰੇਟਾਂ ਤੇ ਲੋਕਾਂ ਨੂੰ ਪੇਟ ਭਰ ਭੋਜਣ ਬਾਬਾ ਰਾਮ ਰਹੀਮ ਜੀ ਦੇ ਅਸ਼ੀਰਵਾਦ ਨਾਲ ਡੇਰੇ ਦੀ ਕੰਟੀਨ ਵਲੋ ਕਰਵਾਇਆ ਜਾ ਰਿਹਾ ਹੈ.




24/06/2023

में हिंदुत्व-स्नातन की आवाज़ बुलंद करने वाले देश भगतों की सुरक्षा राम भरोसे! क्या पंजाब में वह या उनके परिवार सुरक्षित है ?

Bhagwant Mann

24/06/2023

🚩 ਅ-ਤ"ਵਾ++ਦੀ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਵਲੋਂ ਨੂੰ ਗੱ...ਦਾ++ਰ ਕਹਿਣ ਵਾਲੇ ਬਿਆਨ ਤੇ ਸੁਣੋ ਕੀ ਦਿੱਤਾ ^ਠੋ--ਕ+^ਵਾ^ ਜਵਾਬ!!!

Address

Ludhiana

Telephone

+919501615555

Website

Alerts

Be the first to know and let us send you an email when Gursimran Mand posts news and promotions. Your email address will not be used for any other purpose, and you can unsubscribe at any time.

Share