Baba Zorawar Singh Ji Baba Fateh Singh Ji Sewa Society Rauni - Ludhiana

  • Home
  • India
  • Ludhiana
  • Baba Zorawar Singh Ji Baba Fateh Singh Ji Sewa Society Rauni - Ludhiana

Baba Zorawar Singh Ji Baba Fateh Singh Ji Sewa Society Rauni - Ludhiana Contact information, map and directions, contact form, opening hours, services, ratings, photos, videos and announcements from Baba Zorawar Singh Ji Baba Fateh Singh Ji Sewa Society Rauni - Ludhiana, Nonprofit Organization, Rauni, Ludhiana.

15/04/2026

ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ 14 ਅਪ੍ਰੈਲ 2026 ਦਿਨ ਮੰਗਲਵਾਰ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਏ ਗੁਰੂ ਦੇ ਲੰਗਰ (ਕੜੀ ਚੌਲ) ਮੌਕੇ ਸੰਗਤਾ ਲੰਗਰ ਛਕਦੀਆਂ ਹੋਈਆਂ ਅਤੇ ਸੇਵਦਾਰ ਸੇਵਾ ਕਰਦੇ ਹੋਏ।
ਸਮੂਹ ਸੇਵਾਦਾਰ-- ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਰੌਣੀ।

12/04/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ 14 ਅਪ੍ਰੈਲ ਦਿਨ ਮੰਗਲਵਾਰ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰੂ ਦੇ ਲੰਗਰ (ਕੜੀ ਚੌਲ) ਲਗਾਏ ਜਾਣਗੇ। ਇਸ ਸਬੰਧੀ ਬੋਇਲਰ ਤੇ ਛੋਟੀ ਟਰਾਲੀ 13 ਅਪ੍ਰੈਲ ਨੂੰ ਸ਼ਾਮ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਵੇਗੀ ਜਦ ਕਿ ਸੰਗਤਾਂ ਨੂੰ ਲੈ ਕੇ ਜਾਣ ਲਈ ਇੱਕ ਟੈਂਪੂ ਹਰਿੰਦਰ ਸਿੰਘ ਦੀ ਡਾਇਰੀ ਨੇੜਿਓਂ 14 ਅਪ੍ਰੈਲ ਨੂੰ ਸਵੇਰ 8ਵਜੇ ਚੱਲੇਗਾ। ਸਮੂਹ ਸੇਵਾਦਾਰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ।
ਸਮੂਹ ਸੇਵਾਦਾਰ-- ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਰੌਣੀ।

27/12/2025

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 27 ਦਸੰਬਰ ਦੀ ਰਾਤ 10.45 ਵਜੇ ਗੁਰੂ ਦੇ ਲੰਗਰਾਂ ਵਿੱਚ ਸੰਗਤਾਂ ਦੀ ਹਾਜ਼ਰੀ।

23/12/2025

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 22 ਦਸੰਬਰ ਦੀ ਰਾਤ ਨੂੰ ਚੱਲ ਰਹੀ ਲੰਗਰ ਸੇਵਾ।

22/12/2025

Address

Rauni
Ludhiana
141415

Telephone

+918872285511

Website

Alerts

Be the first to know and let us send you an email when Baba Zorawar Singh Ji Baba Fateh Singh Ji Sewa Society Rauni - Ludhiana posts news and promotions. Your email address will not be used for any other purpose, and you can unsubscribe at any time.

Contact The Organization

Send a message to Baba Zorawar Singh Ji Baba Fateh Singh Ji Sewa Society Rauni - Ludhiana:

Share