Gurmat Granthi Sabha ,Regd, International

Gurmat Granthi Sabha ,Regd, International Contact information, map and directions, contact form, opening hours, services, ratings, photos, videos and announcements from Gurmat Granthi Sabha ,Regd, International, Community Organization, St. 2 sua Road Ishar Ngr back side G N E college Ludhiana, Ludhiana.

04/05/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

03/04/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ 4 ਅਪ੍ਰੈਲ, ਦਿਨ ਸ਼ਨੀਵਾਰ ਨੂੰ ਗੁਰਮਤਿ ਗ੍ਰੰਥੀ ਸਭਾ ਰਜਿ: ਇੰਟਰਨੈਸ਼ਨਲ ਦੀ ਜਰੂਰੀ ਮੀਟਿੰਗ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਟੇਡੀ ਰੋਡ ਨਿਉ ਸ਼ਿਮਲਾਪੁਰੀ ਨੇੜੇ ਚਿਮਨੀ ਰੋਡ ਵਿਖੇ ਬਾਅਦ ਦੁਪਹਿਰ 4 ਵਜੇ ਤੋਂ 6 ਵਜੇ ਤੱਕ ਹੋਵੇਗੀ। ਸਾਰੇ ਹੀ ਗ੍ਰੰਥੀ ਸਿੰਘ,ਪਾਠੀ ਸਿੰਘ, ਸੇਵਾਦਾਰ ਸਿੰਘ ਅਤੇ ਰਾਗੀ ਸਿੰਘ ਜਾਂ ਸਭਾ ਦੇ ਸਹਿਯੋਗੀ ਸਿੰਘ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਸਮੇਂ ਨਾਲ ਪਹੁੰਚਣ ਦੀ ਕਿਰਪਾ ਕਰਨੀ ਜੀ ਸਾਰਿਆਂ ਨੂੰ ਹੀ ਇਹ ਖੁੱਲਾ ਸੱਦਾ ਹੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

26/02/2026

Address

St. 2 Sua Road Ishar Ngr Back Side G N E College Ludhiana
Ludhiana

Telephone

+919872304949

Website

Alerts

Be the first to know and let us send you an email when Gurmat Granthi Sabha ,Regd, International posts news and promotions. Your email address will not be used for any other purpose, and you can unsubscribe at any time.

Share