Pind Khandoor ਪਿੰਡ ਖੰਡੂਰ

Pind Khandoor ਪਿੰਡ ਖੰਡੂਰ Pind Khandoor ਪਿੰਡ ਖੰਡੂਰ
ਜਿਲਾ - ਲੁਧਿਆਣਾ
pin - 141103

ਧੰਨ ਧੰਨ ਪੀਰ ਬਾਬਾ ਸ਼ਾਹ ਜਮਾਲ ਜੀ, ਪਿੰਡ ਖੰਡੂਰ, ਜਿਲਾ ਲੁਧਿਆਣਾ ਵਿਖੇ, ਸਾਲਾਨਾ ਭੰਡਾਰਾ 25 ਜੂਨ 2026 ਦਿਨ ਵੀਰਵਾਰ ਨੂੰ ਸਮੂਹ ਨਗਰ ਨਿਵਾਸੀ ਤ...
26/05/2026

ਧੰਨ ਧੰਨ ਪੀਰ ਬਾਬਾ ਸ਼ਾਹ ਜਮਾਲ ਜੀ, ਪਿੰਡ ਖੰਡੂਰ, ਜਿਲਾ ਲੁਧਿਆਣਾ ਵਿਖੇ, ਸਾਲਾਨਾ ਭੰਡਾਰਾ 25 ਜੂਨ 2026 ਦਿਨ ਵੀਰਵਾਰ ਨੂੰ ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਖੁਸ਼ੀਆਂ ਪ੍ਰਾਪਤ ਕਰੋ। ਬਾਬਾ ਜੀ ਦਾ ਲੰਗਰ,ਚਲੇਬੀਆ ਤੇ ਚੌਲਾ ਦਾ ਭੰਡਾਰਾ ਅਤੁੱਟ ਵਰਤੇਗਾ।

ਨੋਟਃ- ਦਰਬਾਰ ਤੇ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਕੇ ਆਉਣਾ ਸਖਤ ਮਨ੍ਹਾ ਹੈ।

🙏 ਵਿਰਾਸਤੀ ਦਰਵਾਜ਼ੇ ਆਖੰਡ ਪਾਠ ਸਾਹਿਬ 2026 ਦਾ ਪੂਰਾ ਹਿਸਾਬ ਕਿਤਾਬ 🙏ਸੰਗਤ ਜੀ ਦੀ ਬੇਅੰਤ ਸਹਾਇਤਾ ਅਤੇ ਭੇਟਾ ਨਾਲ ਦਰਵਾਜ਼ੇ ਆਖੰਡ ਪਾਠ ਸਾਹਿਬ ਦ...
23/02/2026

🙏 ਵਿਰਾਸਤੀ ਦਰਵਾਜ਼ੇ ਆਖੰਡ ਪਾਠ ਸਾਹਿਬ 2026 ਦਾ ਪੂਰਾ ਹਿਸਾਬ ਕਿਤਾਬ 🙏

ਸੰਗਤ ਜੀ ਦੀ ਬੇਅੰਤ ਸਹਾਇਤਾ ਅਤੇ ਭੇਟਾ ਨਾਲ ਦਰਵਾਜ਼ੇ ਆਖੰਡ ਪਾਠ ਸਾਹਿਬ ਦੀ ਸੇਵਾ ਸਹੀ ਢੰਗ ਨਾਲ ਸੰਪੰਨ ਹੋਈ।

🌟 ਵਿਸ਼ੇਸ਼ ਧੰਨਵਾਦ :

1. ਤਰਲੋਚਨ ਸਿੰਘ (ਕੈਨੇਡਾ)
2. ਅਮਨਦੀਪ ਸਿੰਘ ਮੋਹਣ ਸਿੰਘ ਆਰਮੀ
3. ਜਸਵੰਤ ਸਿੰਘ ਸੁੱਚਾ ਸਿੰਘ
4. ਸਤਵੀਰ ਸਿੰਘ ਨੀਲਾ ਸੁਖਦੇਵ ਸਿੰਘ
5. ਬਲਰਾਜ ਸਿੰਘ ਭੋਲਾ
6. ਹਰਕਰਨ ਸਿੰਘ ਰਾਣਾ (ਅਮਰੀਕਾ)
7. ਸੁਖਦੀਪ ਸਿੰਘ ਸੀਪਾ (ਅਮਰੀਕਾ)
8. ਬੂਟਾ ਸਿੰਘ (ਯੂ ਕੇ)
9. ਰਿੱਕੀ ਦਿਓਲ
10. ਰਣਧੀਰ ਸਿੰਘ ਪੰਚ
11. ਲਖਵੀਰ ਸਿੰਘ ਪੰਚ
12. ਭੈਣ ਪਰਮਜੀਤ ਕੌਰ ਸੋਨੀ
13. ਸਵਰਨ ਸਿੰਘ ਬਹਾਦੁਰ ਸਿੰਘ
14. ਜਸਵੀਰ ਸਿੰਘ ਮੱਘਰ ਸਿੰਘ
15. ਇਕਬਾਲ ਸਿੰਘ
16. ਅਮਨਪ੍ਰੀਤ ਸਿੰਘ
17. ਦਿਲਬਾਗ ਸਿੰਘ
18. ਹਰਮਿੰਦਰ ਸਿੰਘ ਮੇਹਰ ਸਿੰਘ
19. ਪੁਸ਼ਪਿੰਦਰ ਸਿੰਘ ਆਰਮੀ
20. ਪ੍ਰੀਤਮ ਸਿੰਘ
21. ਜਥੇਦਾਰ ਹਰਮੀਤ ਸਿੰਘ
22. ਗੁਰਮੇਲ ਸਿੰਘ ਹਾਂਗਕਾਂਗ
23. ਗੁਰੀ ਦਿਓਲ
24. ਰਾਜਵਿੰਦਰ ਸਿੰਘ ਰਾਜੂ
25. ਰਣਜੀਤ ਸਿੰਘ ਸਿੱਖਾ ਦੇ
26 ਅਮਰਜੀਤ ਸਿੰਘ
27 ਬਿੰਦਰ ਦਿਓਲ
28 ਬੱਬੀ ਦਿਓਲ
29 ਬਲਵਿੰਦਰ ਸਿੰਘ ਸੋਨੂੰ
30 ਗੁਰਬਚਨ ਸਿੰਘ ਤੇ ਸਮੂਹ ਨਗਰ ਖੰਡੂਰ
31 ਰਛਪਾਲ ਸਿੰਘ ਕੈਨੇਡਾ
32 ਬੰਤ ਸਿੰਘ ਕੈਨੇਡਾ
33 ਸੰਤੋਖ਼ ਸਿੰਘ
📊 ਕੁੱਲ ਜਮਾ ਰਕਮ (ਭੇਟਾ): ₹1,56,058
💸 ਕੁੱਲ ਖਰਚ: ₹1,31,058
💰 ਬਚਤ ਰਕਮ: ₹25,000

ਵੱਡੇ ਖਰਚੇ:
• ਲੰਗਰ ਸਮਾਨ (Farmer choice, ਸਬਜ਼ੀ, ਆਟਾ ਆਦਿ)
• ਹਲਵਾਈ ਸੇਵਾ
• ਸਾਊਂਡ ਸਿਸਟਮ
• ਘੀ, ਡੀਜ਼ਲ, ਰੋਟੀਆਂ ਵਾਲੀਆਂ ਬੀਬੀਆਂ
• ਭੇਟਾ ਆਖੰਡ ਪਾਠ ਸਾਹਿਬ ਅਤੇ ਹੋਰ ਸੇਵਾਵਾਂ

ਸਾਰੀ ਸੰਗਤ ਦਾ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਤਨ, ਮਨ, ਧਨ ਨਾਲ ਸੇਵਾ ਕੀਤੀ।
ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ 🙏

16/02/2026

Address

Khandoor
Ludhiana
141103

Telephone

+919517765600

Website

Alerts

Be the first to know and let us send you an email when Pind Khandoor ਪਿੰਡ ਖੰਡੂਰ posts news and promotions. Your email address will not be used for any other purpose, and you can unsubscribe at any time.

Shortcuts

Share