Gyan Pargas Trust

Gyan Pargas Trust Contact information, map and directions, contact form, opening hours, services, ratings, photos, videos and announcements from Gyan Pargas Trust, Non-Governmental Organization (NGO), Village Budhewal, Opp. Sugar Mill, Jandiali Road, Ludhiana.

ਗਿਆਨ ਪਰਗਾਸ ਟਰੱਸਟ ਵੱਲੋਂ ਲੁਧਿਆਣਾ ਦੇ ਵੱਖ ਵੱਖ ਪਿੰਡਾਂ ਵਿੱਚ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
* ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਨਰਸਰੀ ਲਈ ਮਾਈਟੀ ਖਾਲਸਾ ਵਰਲਡ ਸਕੂਲ
* 10+2 ਲੜਕੀਆਂ ਲਈ ਮੁਫ਼ਤ ਬੀ. ਏ. ਲਈ ਭਾਈ ਤਖ਼ਤ ਸਿੰਘ ਸਿੱਖ ਕੰਨਿਆ ਮਹਾਂ ਵਿਦਿਆਲਾ।

27/02/2026
ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ "ਸ਼ਬਦ ਗੁਰੂ ਪ੍ਰਚਾਰ ਸਮਾਗਮ" ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੋਕਲ ਪੁਆਇੰਟ ਜਮਾਲਪੁਰ ਵਿਖੇ...
22/03/2025

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ "ਸ਼ਬਦ ਗੁਰੂ ਪ੍ਰਚਾਰ ਸਮਾਗਮ" ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੋਕਲ ਪੁਆਇੰਟ ਜਮਾਲਪੁਰ ਵਿਖੇ ਕਰਵਾਇਆ ਗਿਆ। ਜਿੱਥੇ ਭਾਈ ਤਖ਼ਤ ਸਿੰਘ ਸਿੱਖ ਕੰਨਿਆਂ ਮਹਾਂਵਿਦਿਆਲੇ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕੀਤਾ, ਉਪਰੰਤ ਬੀਬੀ ਹਰਜੀਤ ਕੌਰ, ਸੀ.ਈ.ਓ. ਗਿਆਨ ਪਰਗਾਸ ਟਰੱਸਟ ਲੁਧਿਆਣਾ ਨੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਦੱਸਿਆ ਅਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ (ਤਖ਼ਤ ਸ੍ਰੀ ਦਮਦਮਾ ਸਾਹਿਬ ਜੀ) ਨੇ ਗੁਰਮਤਿ ਦੇ ਸਿਧਾਂਤਾਂ ਤੇ ਅਮਲ ਕਰਨ ਲਈ ਕਿਹਾ ਅਤੇ ਸਾਨੂੰ ਹੱਕ ਸੱਚ ਤੇ ਪਹਿਰਾ ਦਿੰਦਿਆਂ ਦਸਵੰਧ ਕੱਢਣ ਬਾਰੇ ਅਤੇ ਇਸਦੀ ਯੋਗ ਵਰਤੋਂ ਕਿਵੇਂ ਕਰੀਏ, ਬਾਰੇ ਜਾਣਕਾਰੀ ਦਿੱਤੀ।

HOLLA MOHALLA ORGANISED BY GYAN PARGAS TRUST AT VILLAGE BUDHEWAL
19/03/2025

HOLLA MOHALLA ORGANISED BY GYAN PARGAS TRUST AT VILLAGE BUDHEWAL

ਆਓ! ਸਾਰੇ ਇਸ ਹੋਲੇ ਮਹੱਲੇ ਵਿੱਚ ਪਰਿਵਾਰ ਸਮੇਤ ਵੱਧ ਚੜ੍ਹ ਕੇ ਸ਼ਮੂਲੀਅਤ ਕਰੀਏ ਅਤੇ ਆਪਣਾ ਯੋਗਦਾਨ ਪਾਈਏ ਜੀ।
13/03/2025

ਆਓ! ਸਾਰੇ ਇਸ ਹੋਲੇ ਮਹੱਲੇ ਵਿੱਚ ਪਰਿਵਾਰ ਸਮੇਤ ਵੱਧ ਚੜ੍ਹ ਕੇ ਸ਼ਮੂਲੀਅਤ ਕਰੀਏ ਅਤੇ ਆਪਣਾ ਯੋਗਦਾਨ ਪਾਈਏ ਜੀ।

ਗਿਆਨ ਪਰਗਾਸ ਟਰੱਸਟ ਵੱਲੋਂ ਭਾਈ ਤਖ਼ਤ ਸਿੰਘ ਸਿੱਖ ਕੰਨਿਆਂ ਮਹਾਂਵਿਦਿਆਲਾ, ਪਿੰਡ ਬੁੱਢੇਵਾਲ ਵਿਖੇ ਵਿਸ਼ਵ ਪੱਧਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱ...
08/03/2025

ਗਿਆਨ ਪਰਗਾਸ ਟਰੱਸਟ ਵੱਲੋਂ ਭਾਈ ਤਖ਼ਤ ਸਿੰਘ ਸਿੱਖ ਕੰਨਿਆਂ ਮਹਾਂਵਿਦਿਆਲਾ, ਪਿੰਡ ਬੁੱਢੇਵਾਲ ਵਿਖੇ ਵਿਸ਼ਵ ਪੱਧਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਡਾ. ਗੁਰਮਨਪ੍ਰੀਤ ਕੌਰ ਜੀ, ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਨੇ ਵਿਦਿਆਰਥਣਾਂ ਨਾਲ ਮਹਿਲਾ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਕਾਲਜ ਦੀਆਂ ਵਿਦਿਆਰਥਣਾਂ ਨੇ ਅਲੱਗ-ਅਲੱਗ ਵਿਸ਼ੇ ਉੱਤੇ ਅਤੇ ਮਾਪਿਆਂ ਨੇ ਮਹਿਲਾ ਦਿਵਸ ਤੇ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਅੰਤ ਵਿੱਚ ਸ. ਪ੍ਰੀਤਮ ਸਿੰਘ ਜੀ, ਬੀਬੀ ਹਰਜੀਤ ਕੌਰ ਜੀ, ਬੀਬੀ ਸ਼ਰਨ ਕੌਰ ਜੀ, ਬੀਬੀ ਰਮਨਦੀਪ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ।

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਹਿਲਾ ਸਾਲਾਨਾ “ਸ਼ਬਦ ਗੁਰੂ ਪ੍ਰਚਾਰ ਸਮਾਗਮ” ਪਿੰਡ ਬੁੱਢੇਵਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ...
07/03/2025

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਹਿਲਾ ਸਾਲਾਨਾ “ਸ਼ਬਦ ਗੁਰੂ ਪ੍ਰਚਾਰ ਸਮਾਗਮ” ਪਿੰਡ ਬੁੱਢੇਵਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਪੰਥ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਜੀ, ਸ੍ਰੀ ਨਗਰ ਵਾਲੇ ਅਤੇ ਪੰਥ ਦੀਆਂ ਮਹਾਨ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।

ਗਿਆਨ ਪਰਗਾਸ ਟਰੱਸਟ ਵੱਲੋਂ ਸਫ਼ਰ ਏ ਸ਼ਹਾਦਤ         ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਸ਼ਹੀਦੀ ਦਿਹਾੜੇ ਨੂੰ ਸਮਰਪਿਤ  ਗੁਰਦੁਆਰਾ ਸ੍...
18/01/2025

ਗਿਆਨ ਪਰਗਾਸ ਟਰੱਸਟ ਵੱਲੋਂ ਸਫ਼ਰ ਏ ਸ਼ਹਾਦਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਚ ਐਮ ਕਲੋਨੀ ਵਿਖੇ ਭਾਈ ਤਖ਼ਤ ਸਿੰਘ ਸਿੱਖ ਕੰਨਿਆਂ ਮਹਾਂ ਵਿਦਿਆਲੇ ਦੀਆਂ ਵਿਦਿਆਰਥਣਾਂ ਵੱਲੋਂ ਗੁਰਬਾਣੀ ਕੀਰਤਨ, ਕਵਿਤਾਵਾਂ, ਕਵੀਸ਼ਰੀ, ਗਾਇਨ ਕੀਤੇ ਗਏ ਅਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਟਰੱਸਟ ਦੇ ਮੀਤ ਸਕੱਤਰ ਸ. ਮੇਜਰ ਸਿੰਘ ,ਸ. ਪ੍ਰੀਤਮ ਸਿੰਘ ਜੀ,ਸ. ਸਤਿੰਦਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।

Address

Village Budhewal, Opp. Sugar Mill, Jandiali Road
Ludhiana
141112

Opening Hours

Monday 8am - 5pm
Tuesday 8am - 5pm
Wednesday 8am - 5pm
Friday 8am - 5pm
Saturday 8am - 5pm

Website

Alerts

Be the first to know and let us send you an email when Gyan Pargas Trust posts news and promotions. Your email address will not be used for any other purpose, and you can unsubscribe at any time.

Share