09/09/2026
ਵਾਹਿਗੁਰੂ ਜੀ ਦੀ ਕ੍ਰਿਪਾ ਅਤੇ ਆਪ ਰੱਬ ਵਰਗੇ ਵੀਰਾਂ ਦੇ ਸਹਿਯੋਗ ਨਾਲ ਦਸਵੰਧ ਕੱਢੋ ਮੱਦਦ ਕਰੋ ਸੇਵਾ ਸੰਸਥਾਂ ਨੂੰ ਅੱਜ 8 ਸਾਲ਼ ਹੋ ਗਏ ਹਨ ਜੀ। ਅਸੀ ਆਸ ਕਰਦੇ ਹਾਂ ਕਿ ਤੁਸੀ ਅੱਗੇ ਤੋ ਵੀ ਸੰਸਥਾ ਨਾਲ਼ ਇਸੇ ਤਰ੍ਹਾਂ ਜੁੜ ਕੇ ਸੇਵਾ ਕਰਦੇ ਰਹੋਗੇ।
ਦਸਵੰਧ ਕੱਢੋ ਮੱਦਦ ਕਰੋ ਸੇਵਾ ਸੰਸਥਾਂ 🙏👇