NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page

  • Home
  • India
  • Ludhiana
  • NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page

NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page Contact information, map and directions, contact form, opening hours, services, ratings, photos, videos and announcements from NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page, Labor Union, Ludhiana.

NSQF ਵੋਕੇਸ਼ਨਲ ਟੀਚਰਜ਼ ਪੰਜਾਬ ਵਿੱਚ ਪਿਛਲੇ 13 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਹੁਨਰਮੰਦ ਬਣਾ ਰਹੇ ਹਨ। ਸਰਕਾਰ ਦੁਆਰਾ ਇਹਨਾਂ ਦੀ ਭਰਤੀ ਪ੍ਰਾਈਵੇਟ ਕੰਪਨੀਆਂ ਅੰਦਰ ਕੀਤੇ ਜਾਂਦੀ ਹੈ। ਸਰਕਾਰ ਇਹਨਾਂ ਨੂੰ ਵਿਭਾਗ ਅੰਦਰ ਸ਼ਾਮਿਲ ਕਰਕੇ ਰੈਗੂਲਰ ਕਰੇ।

20/08/2026

💪🏻ਸਬਰ ਦਾ ਅੰਤ ਹੋ ਚੁੱਕਾ ਹੈ, ਹੁਣ ਆਪਣੇ ਹੱਕ ਲੈ ਕੇ ਰਹਾਂਗੇ 💪🏻

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














ਹੁਣ NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਦੀ ਹਰ ਇੱਕ ਗਤੀਵਿਧੀ ਵੇਖੋ ਯੂਟੀਊਬ ਉੱਤੇ। SUBSCRIBE & LIKE NSQF youtube Channel🚩🚩NSQF ਵੋਕ...
19/08/2026

ਹੁਣ NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਦੀ ਹਰ ਇੱਕ ਗਤੀਵਿਧੀ ਵੇਖੋ ਯੂਟੀਊਬ ਉੱਤੇ।
SUBSCRIBE & LIKE NSQF youtube Channel

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩

NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page












Share your videos with friends, family, and the world

19/08/2026

⛓️ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਦੀ ਗੁਲਾਮੀ ਕਰ ਰਹੇ ਅਧਿਆਪਕ⛓️

💪🏻ਹੁਣ ਜਿੱਥੇ ਵੀ ਮੰਤਰੀ ਸੰਤਰੀ ਜਾਣਗੇ ਕੀਤਾ ਜਾਵੇਗਾ ਉਹਨਾਂ ਦਾ ਵਿਰੋਧ। 💪🏻

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














*NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਦੀ ਅਹਿਮ ਕਾਰਵਾਈ — ਤਨਖਾਹਾਂ ਸਬੰਧੀ ਵੱਡੀ ਪਹਿਲਕਦਮੀ, ਹੱਕੀ ਮੰਗਾਂ ਲਈ ਸੰਘਰਸ਼ ਜਾਰੀ*🚩🚩🚩🚩🚩🚩🚩🚩🚩🚩*NSQF ਵ...
18/08/2026

*NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਦੀ ਅਹਿਮ ਕਾਰਵਾਈ — ਤਨਖਾਹਾਂ ਸਬੰਧੀ ਵੱਡੀ ਪਹਿਲਕਦਮੀ, ਹੱਕੀ ਮੰਗਾਂ ਲਈ ਸੰਘਰਸ਼ ਜਾਰੀ*🚩🚩🚩🚩🚩🚩🚩🚩🚩🚩

*NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਦੇ ਜੁਝਾਰੂ ਸਾਥੀਆਂ ਵੱਲੋਂ ਅੱਜ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਅਹਿਮ ਮੀਟਿੰਗਾਂ ਅਤੇ ਕਾਰਵਾਈਆਂ ਕੀਤੀਆਂ ਗਈਆਂ।*

👉*ਸਭ ਤੋਂ ਪਹਿਲਾਂ ਫਰੰਟ ਦੇ ਵਫ਼ਦ ਵੱਲੋਂ ਪ੍ਰਮੁੱਖ ਸਕੱਤਰ ਸ੍ਰੀ ਨਵਰਾਜ ਬਰਾੜ ਜੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਫਰੰਟ ਦੇ ਆਗੂਆਂ ਵੱਲੋਂ NSQF ਵੋਕੇਸ਼ਨਲ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਹੱਕੀ ਮੰਗਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਮੁੱਖ ਸਕੱਤਰ ਜੀ ਨੇ ਫਰੰਟ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ’ਤੇ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਮੰਗਾਂ ਜਾਇਜ਼ ਹਨ। ਉਨ੍ਹਾਂ ਵੱਲੋਂ ਫਰੰਟ ਨੂੰ ਦੁਬਾਰਾ ਮੀਟਿੰਗ ਲਈ ਸੱਦਾ ਵੀ ਦਿੱਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇਗਾ।*

*ਇਸ ਤੋਂ ਬਾਅਦ NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਵੱਲੋਂ ਮੋਹਾਲੀ ਬੋਰਡ ਵਿਖੇ ਪਹੁੰਚ ਕੇ ICSS ਕੰਪਨੀ ਨਾਲ ਸਬੰਧਤ ਸਾਥੀਆਂ ਦੀ ਤਨਖਾਹ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਰੰਟ ਦੇ ਸਾਥੀਆਂ ਨੇ ਵਿਭਾਗ ਦੇ ਅੰਦਰ ਜਾ ਕੇ ਆਪਣਾ ਰੋਸ ਦਰਜ ਕਰਵਾਇਆ।*

*ਇਸ ਉਪਰੰਤ ਮੌਕੇ ’ਤੇ ਹੀ NSQF ਵਿਭਾਗ ਨਾਲ ਸਬੰਧਤ ਅਧਿਕਾਰੀ ਏਡੀ ਵਿਜੈ ਸ਼ਰਮਾ ਜੀ ਨਾਲ ਮੁਲਾਕਾਤ ਹੋਈ। ਫਰੰਟ ਵੱਲੋਂ ਤਨਖਾਹਾਂ ਦਾ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਅਧਿਕਾਰੀ ਜੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮਈ ਮਹੀਨੇ ਦੀ ਇੱਕ ਮਹੀਨੇ ਦੀ ਪੈਂਡਿੰਗ ਤਨਖਾਹ ਅੱਜ ਹੀ ਜਾਰੀ ਕਰਵਾਈ ਗਈ। ਇਸ ਦੇ ਨਾਲ ਹੀ ਜੂਨ ਅਤੇ ਜੁਲਾਈ ਮਹੀਨੇ ਦੀਆਂ ਬਾਕੀ ਪੈਂਡਿੰਗ ਤਨਖਾਹਾਂ ਸਬੰਧੀ ਭਰੋਸਾ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹ ਤਨਖਾਹਾਂ ਵੀ ਸਾਥੀਆਂ ਦੇ ਖਾਤਿਆਂ ਵਿੱਚ ਪਹੁੰਚ ਜਾਣਗੀਆਂ।*

*ਇਸੇ ਮੌਕੇ ’ਤੇ ਲਕਸ਼ ਕੰਪਨੀ ਅਤੇ ਇੰਡਸ ਕੰਪਨੀ ਨਾਲ ਸਬੰਧਤ ਸਾਥੀਆਂ ਦੀ ਤਨਖਾਹ ਦਾ ਮਸਲਾ ਵੀ ਅਧਿਕਾਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ। ਏਡੀ ਸਾਹਿਬ ਵੱਲੋਂ ਮੌਕੇ ’ਤੇ ਹੀ ਦੋਵੇਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਲਕਸ਼ ਅਤੇ ਇੰਡਸ ਕੰਪਨੀ ਨਾਲ ਸਬੰਧਤ ਸਾਥੀਆਂ ਦੀਆਂ ਤਨਖਾਹਾਂ ਵੀ ਇੱਕ ਹਫ਼ਤੇ ਦੇ ਅੰਦਰ ਜਾਰੀ ਕਰਵਾਈਆਂ ਜਾਣਗੀਆਂ।*

*ਬਾਇਓਮੈਟ੍ਰਿਕ ਹਾਜ਼ਰੀ ਸਬੰਧੀ ਵੱਡੀ ਕਾਰਵਾਈ*

*ਫਰੰਟ ਦੇ ਵਫ਼ਦ ਵੱਲੋਂ ਵਿਭਾਗ ਨਾਲ ਜੁੜੀਆਂ ਹੋਰ ਮਹੱਤਵਪੂਰਨ ਸਮੱਸਿਆਵਾਂ ਵੀ ਏਡੀ ਸਾਹਿਬ ਦੇ ਸਾਹਮਣੇ ਰੱਖੀਆਂ ਗਈਆਂ। ਖਾਸ ਤੌਰ ’ਤੇ ਲਕਸ਼ ਕੰਪਨੀ ਵੱਲੋਂ ਵੋਕੇਸ਼ਨਲ ਅਧਿਆਪਕਾਂ ਦੀ ਵੱਖਰੇ ਤੌਰ ’ਤੇ ਲਈ ਜਾ ਰਹੀ ਬਾਇਓਮੈਟ੍ਰਿਕ ਹਾਜ਼ਰੀ ਦਾ ਮਸਲਾ ਗੰਭੀਰਤਾ ਨਾਲ ਉਠਾਇਆ ਗਿਆ।*

*ਇਸ ਮਸਲੇ ’ਤੇ ਏਡੀ ਸਾਹਿਬ ਵੱਲੋਂ ਮੌਕੇ ’ਤੇ ਹੀ ਲਕਸ਼ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਅੱਜ ਤੋਂ ਬਾਅਦ ਵੱਖਰੇ ਤੌਰ ’ਤੇ ਲਈ ਜਾ ਰਹੀ ਬਾਇਓਮੈਟ੍ਰਿਕ ਹਾਜ਼ਰੀ ਬੰਦ ਕੀਤੀ ਜਾਵੇ। ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਕੂਲ ਵਿੱਚ ਪ੍ਰਿੰਸੀਪਲ ਸਾਹਿਬ/ਸਾਹਿਬਾਨ ਦੀ ਮੌਜੂਦਗੀ ਵਿੱਚ ਰਜਿਸਟਰ ’ਤੇ ਬਕਾਇਦਾ ਲੱਗਣ ਵਾਲੀ ਹਾਜ਼ਰੀ ਹੀ ਮੰਨੀ ਜਾਵੇਗੀ।*

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














17/08/2026

ਜੇਕਰ NSQF ਵੋਕੇਸ਼ਨਲ ਟੀਚਰਜ਼ ਦੀਆਂ ਮੰਗਾਂ ਜਲਦ ਹੱਲ ਕਰੇ ਪੰਜਾਬ ਸਰਕਾਰ।

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














16/08/2026

ਜੇਕਰ NSQF ਵੋਕੇਸ਼ਨਲ ਟੀਚਰਜ਼ ਦੀਆਂ ਮੰਗਾਂ ਤਾਂ ਹਦ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਵੋਟਾਂ ਵਿੱਚ ਭਗਵੰਤ ਮਾਨ ਸਰਕਾਰ ਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ।

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














15/08/2026

ਅੱਜ ਵੀ ਆਜ਼ਾਦ ਦੇਸ਼ ਵਿੱਚ ਵੀ ਕੰਪਨੀਆਂ ਦੇ ਗੁਲਾਮ NSQF ਵੋਕੇਸ਼ਨਲ ਟੀਚਰਜ਼।

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














15/08/2026
15/08/2026

12 ਸਾਲਾਂ ਬਾਅਦ ਵੀ NSQF ਵੋਕੇਸ਼ਨਲ ਟੀਚਰਜ਼ ਪੰਜਾਬ ਅੱਜ ਵੀ ਗੁਲਾਮੀ ਦਾ ਸ਼ਿਕਾਰ ਨੇ। ਇਹ ਕਿਹੋ ਜਿਹੀ ਆਜ਼ਾਦੀ।

🏴🏴 ਪੰਜਾਬ ਸਰਕਾਰ ਮੁਰਦਾਬਾਦ 🏴🏴

🚩🚩NSQF ਵੋਕੇਸ਼ਨਲ ਟੀਚਰਜ਼, ਪੰਜਾਬ 🚩🚩














Address

Ludhiana

Website

Alerts

Be the first to know and let us send you an email when NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ Offical Page posts news and promotions. Your email address will not be used for any other purpose, and you can unsubscribe at any time.

Shortcuts

Share

Category